Guru Granth Sahib Translation Project

guru-granth-sahib-chinese-page-549

Page 549

ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥ 自古以来,武断的生物一直是恶作剧的,因为它充满了贪婪,贪婪和自我
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥ 他的日夜在争吵中流逝,他没有沉思这个词
ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ 主,造物主,夺走了他纯洁的智力,所以他所有的话语都充满了恶习
ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥ 无论这样的人得到多少,他们都不知足,因为他们的心中有一种渴望和极端无知的黑暗
ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥ 那纳克啊!与这些武断的生物断绝关系是件好事,他们的爱情充满了幻想。1
ਮਃ ੩ ॥ 马赫拉 3
ਤਿਨ੍ਹ੍ਹ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥ 恐惧和怀疑会影响那些萨古鲁·卡尔塔是守护者的仆人吗
ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥ 自古以来,上帝,保护者,一直在拯救他们的耻辱
ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ 他们想到了真话,并通过与心爱的人见面来感到幸福
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥ 是那纳克!我们敬拜了上帝,令人愉快的上帝,他是他自己的测试者。2
ਪਉੜੀ ॥ 保里
ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥ 神啊!所有这些生物都是你的,你是所有这些生物的首都
ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ 无论你给谁给你什么,你都会得到一切,没有对手与你相提并论
ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥ 啊,哈里!我们向你祈祷,你是所有众生的唯一给予者
ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥ 你喜欢谁的祷告,你接受他的祷告,这样的奉献者是非常幸运的
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥ 耶和华!你到处都受到赞美,我们这些生物的悲伤和幸福就在你面前。2
ਸਲੋਕ ਮਃ ੩ ॥ 什洛克马哈拉 3
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥ 古鲁穆克人对真神看起来非常好,他们在真理的法庭上被认为是诚实的
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥ 这样一位绅士的心中有喜悦,他总是考虑上师的话
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥ 他们在良心中安顿了这个词,这消除了他们的悲伤,kartar照亮了他们内在的知识
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥ 那纳克啊!上帝,整个世界的守护者,通过接受他的恩典来保护他们。1
ਮਃ ੩ ॥ 马赫拉 3
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥ 上师只有在害怕他的时候才应该被服侍
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥ 走在他上师的拉扎中的人,就成为他所服侍的
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥ 是那纳克!神自己就是一切,没有其他地方可以去避难所。2
ਪਉੜੀ ॥ 保里
ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥ 神啊!你知道你自己的荣耀,没有人比你更伟大
ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥ 如果有其他人和你一样,我们会说,但你和你一样大
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥ 主!只有那些崇拜过你的人才能得到幸福,还有谁能与他匹敌呢
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥ 给予者啊,你在创造和毁灭中是全能的,在你面前,整个世界都站起来,双手合十地祈求
ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥ 我没有看到任何像你这样的恶魔,你已经为方块,行星,下界,果泥,所有世界和所有生物施舍了慈善。3
ਸਲੋਕ ਮਃ ੩ ॥ 什洛克·马赫拉 3
ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ 生物啊!如果你对上帝没有信心,那么你就不会在舒适的状态下爱他
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ 你还没有领受到道的味道,那么你会用心的固执对主做怎样的赞美呢
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥ 那纳克啊!这个活生生的人来到这个世界是成功的,他成为古鲁穆克,并融入真理。1
ਮਃ ੩ ॥ 马赫拉 3
ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ 沮丧的人不会认同自己(自我),而是继续让其他人对缓慢的话语感到不满
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥ 被异化的生物的基本性质没有改变,他在与上帝分离后继续遭受惩罚
ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥ 由于对真正的上师的恐惧,他没有通过改变它来改善他的本性,使他仍然沉浸在主的膝盖上


© 2017 SGGS ONLINE
error: Content is protected !!
Scroll to Top