Guru Granth Sahib Translation Project

guru-granth-sahib-chinese-page-547

Page 547

ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥ 那纳克的祈祷是迪恩达亚尔·戈文德!通过放置你的恩典之手来保护我。4
ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥ 当与上帝会面时,这一天被认为是非常吉祥的
ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥ 所有的幸福和富裕都变得明显,悲伤已经从我身上消失了
ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥ 通过每天赞美贾加特·帕拉克·戈帕尔,总会有轻松幸福和喜悦的成就
ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥ 通过加入圣徒的聚会,我崇拜主的名,因此我不必再游荡到许多种类的受造物中
ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥ 上帝本能地拥抱了我,我上一次出生的吉祥事迹的萌芽已经萌芽
ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥ 那纳克祈祷上帝自己找到了我,他可能不会再离开我了。5 .4 .7
ਬਿਹਾਗੜਾ ਮਹਲਾ ੫ ਛੰਤ ॥ 比哈加达·马哈拉 5 章
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥ 我的主啊!听我的要求,
ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥ 我们这些受造物可能被数百万的罪孽所充满,但我们仍然是你的仆人
ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥ 悲伤的毁灭者啊!仁慈的莫汉啊!不和谐的毁灭者啊
ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥ 无处不在的尼兰詹啊!我来到你的庇护所,怜悯你,保持我的耻辱在你的尊严中
ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥ 主垂听并看到每一个人,他与我们所有人同在,与所有人亲近
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥ 主人!聆听那纳克的祷告,让我成为你家的仆人。1
ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥ 拉玛啊!你们永远是无所不能的,但我们这些众生却是可怜的乞丐
ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥ 耶和华!我全神贯注于玛雅的幻觉中,怜悯我,把我从玛雅弄出来
ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥ 我通过陷入贪婪,依恋和恶习而获得了许多缺陷
ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥ 活着的实体继续享受他吉祥行为的果实
ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥ 不纯洁啊!怜悯我,因为我迷失了在多种生物中徘徊的余地
ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥ 那纳克祈祷我是上帝的仆人,这是我灵魂和灵魂的基础。2
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥ 是拉姆!你有能力做所有的艺术,很伟大,但我的智力非常丰富,
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥ 你也培育忘恩负义的生物,对所有众生都有完全的恩典和远见
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥ 世界的创造者啊!你是巨大的,你的知识是永恒的,但我,这个卑微的生物,一无所知
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥ 我像一只放弃你珍贵的名字和宝石并收集奶牛的动物一样愚蠢和卑微
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ 主!我通过责备赢得了这个玛雅,这是非常善变的,离开了生物
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥ 那纳克的说法是,主啊,有能力的领主!我在你的避难所里,善待我。3
ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥ 与他分离的神已经将自己与自己合二为一
ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥ 他加入了圣徒的聚会,并赞扬了什里哈里|
ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥ 通过赞美贾加特帕拉克,上帝已经以福利的形式显现出来
ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥ 我心连心与主相处得很愉快,他使我成为他自己的
ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥ 我通过放弃焦虑而变得确定,我没有再次获得任何悲伤|
ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥ 那纳克说,他活着只有看到上帝,并继续赞美上帝,美德的宝库。4 .5 .8
ਬਿਹਾਗੜਾ ਮਹਲਾ ੫ ਛੰਤ ॥ 比哈加达·马哈拉 5 章
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ 啊,人类进步了!为什么会有沉默
ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ 用你的眼睛,你已经看到了那些在玛雅人中的行为,他们都是易腐烂的
ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ 它是人类生物!除了戈文德的名字,不要和你一起去
ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ 国家,纺织品,金银都没用
ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ 儿子,妻子,世界之美不支持这种生物,并继续激发大象,马匹和其他吸引力障碍
ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ 那纳克祈祷,没有圣徒的陪伴,整个世界都是虚假的。1


© 2017 SGGS ONLINE
error: Content is protected !!
Scroll to Top