Guru Granth Sahib Translation Project

guru-granth-sahib-chinese-page-536

Page 536

ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥ 让那纳克成为奴隶,因为他的头可能在圣徒的脚下。2.4.37
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭॥ 拉古·德瓦甘达里·马哈拉 5 加鲁 7
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥ 主啊,万圣洁能主啊!我牺牲了你数百万次
ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ ਰਹਾਉ ॥ 你的圣徒慈爱地赞美你,你非常喜欢他,我触摸他们的脚。1.留
ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥੧॥ 仁慈啊!你不想听到你的名声,你很容易被欣赏。慈悲和独一无二的上帝啊!你的位置是无限的,无限的。1
ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ ਸ੍ਰਬ ਨਾਥ ਅਨੇਕੈ ਨਾਉ ॥ 世界生命啊!万物之主啊,这些恩赐、成就和宝藏都存在于你的手掌上!你有很多名字
ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥ 啊,达亚尼迪!愿你的恩典临到那那纳克,好叫你的荣耀被听到,活着。2.1
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਰਾਗੁ ਦੇਵਗੰਧਾਰੀ ਮਹਲਾ ੯ ॥ 拉古德瓦甘达里马哈拉 9
ਯਹ ਮਨੁ ਨੈਕ ਨ ਕਹਿਓ ਕਰੈ ॥ 这种思想甚至没有跟随我谈话的一小部分
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥ 就我而言,我教会了他很多东西,但这并没有偏离杜尔马蒂。1.留
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥ 它已经和玛雅一起喝醉了,并没有说出哈里的赞美
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥ 它继续通过做许多伎俩来欺骗世界,并填饱肚子。1
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥ 这个心从来不像狗的尾巴一样直,也不听我所讲的
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥ 那纳克的说法是,无知的头脑啊!每天吟唱罗摩的名字,这样你所有的工作都会完成。2.1
ਦੇਵਗੰਧਾਰੀ ਮਹਲਾ ੯ ॥ 德夫甘达里马哈拉 9
ਸਭ ਕਿਛੁ ਜੀਵਤ ਕੋ ਬਿਵਹਾਰ ॥ 每个人都保持他们的关系,直到他们活着,
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥ 那么是否是父母,兄弟,儿子,亲戚和房子的女人(妻子)之间的关系。1.留
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥ 当生命从身体中移走时,所有的亲戚都哭着称尸体为幽灵
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥ 没有人愿意把(尸体)保存半个小时,然后把它扔出屋子。1
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥ 在心里仔细想想,这个世界的创造就像海市蜃楼
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥ 那纳克的说法是,凡人啊!永远崇拜拉玛的名字,这样你就可以从世界的海洋中得救。2.2
ਦੇਵਗੰਧਾਰੀ ਮਹਲਾ ੯ ॥ 德夫甘达里马哈拉 9
ਜਗਤ ਮੈ ਝੂਠੀ ਦੇਖੀ ਪ੍ਰੀਤਿ ॥ 我在这个世界上看到了虚假的爱
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ 所有人都在追求自己的幸福,无论是妻子还是亲密的朋友。1.留
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ 每个人都不停地叫“mera-mera”,并为了自己的兴趣而加入自己的思想
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ 没有人在生命的最后时刻成为伴侣,这是世界的惊人方式。1
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ 愚蠢的头脑啊!你还是不明白,我每天都被教它打败了
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ 那纳克啊!唱耶和华荣耀之歌的人越过了巴瓦的海洋。2.3.6 .38.47


© 2017 SGGS ONLINE
error: Content is protected !!
Scroll to Top