Guru Granth Sahib Translation Project

guru-granth-sahib-chinese-page-535

Page 535

ਦੇਵਗੰਧਾਰੀ ਮਹਲਾ ੫ ॥ 德瓦甘达里马哈拉 5
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ 嘿,姐姐!我看过很多方面,但没有其他人像那个神一样
ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥ 祂被包围在世界上所有的地区和岛屿上,只有祂出现在所有世界。1.留
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ 他不能通行,而不是不能通行,谁能高举他的荣耀呢?只有听着他的美,我的心才活生生的
ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥ 天啊!四个静修林和四个瓦尔纳的子民通过敬拜祢而变得自由。1
ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥ 上师在心中建立了他的话语,这导致了至高无上地位的成就,我们的困境被抹去了,幸福变成了幸福
ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥ 那纳克啊!通过接收哈里纳姆的宝藏,我轻而易举地越过了巴瓦萨加尔的海洋。2.2.33
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬॥ 拉古德甘达里马哈拉 5 号度假屋 6
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਏਕੈ ਰੇ ਹਰਿ ਏਕੈ ਜਾਨ ॥ 上帝是独一的,并认为那一位是万物的主人
ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥ 成为古鲁穆克,并认为他是其中之一。1.留
ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥ 哦,我的兄弟!你为什么徘徊?不要误入歧途,因为上帝存在于整个世界。1
ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ 就像木柴中的火在没有设备的情况下不起作用一样,所以
ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ 没有上师,就无法达到神的大门
ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥ 那纳克啊!放弃你们在上师的陪伴下一起骄傲,这样你就会得到这个名字的至高无上的宝藏。2.1.34
ਦੇਵਗੰਧਾਰੀ ੫ ॥ 德瓦甘达里 5
ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥ 那位上帝的运动是无法被理解的。1.留
ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥ 我怎样才能通过一些聪明来展示他的速度?即使是那些描述他动作的人也会感到惊讶。1
ਗਣ ਗੰਧਰਬ ਸਿਧ ਅਰੁ ਸਾਧਿਕ ॥ 德夫甘,犍陀罗娃,悉达普鲁什,找球手,
ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥ 神,男性,神,婆罗门,梵天等
ਚਤੁਰ ਬੇਦ ਉਚਰਤ ਦਿਨੁ ਰਾਤਿ ॥ 四部吠陀经昼夜不停地说话
ਅਗਮ ਅਗਮ ਠਾਕੁਰੁ ਆਗਾਧਿ ॥ 上帝是不可逾越的,永恒的和深刻的
ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥ 那纳克啊!那位神的品质是永恒和巨大的,他的品质是无法表达的,因为它们是完全无法接近的。2.2.35
ਦੇਵਗੰਧਾਰੀ ਮਹਲਾ ੫ ॥ 德瓦甘达里马哈拉 5
ਧਿਆਏ ਗਾਏ ਕਰਨੈਹਾਰ ॥ 记住和赞美至高无上的灵魂,世界的创造者,
ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥ 他变得无所畏惧,获得轻松的幸福和精神上的快乐。因此,师父的名字应该保留在心中,他有很多形式,但他仍然是一个。1.留
ਸਫਲ ਮੂਰਤਿ ਗੁਰੁ ਮੇਰੈ ਮਾਥੈ ॥ 通过观察使生活成功的上师是把手放在我的额头上
ਜਤ ਕਤ ਪੇਖਉ ਤਤ ਤਤ ਸਾਥੈ ॥ 无论我看向哪里,我都能找到与我同在的神
ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥ 主美丽的脚是我生命的基础。1
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥ 我的主是全能的,深不可测的,伟大的
ਘਟ ਘਟ ਅੰਤਰਿ ਸਾਹਿਬੁ ਨੇਰਾ ॥ 他生活在每一个粒子中(每个心脏),并且非常接近
ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥ 那纳克在至高无上的灵魂的避难所中皈依,其目的和目的都无法实现。2 .3.36
ਦੇਵਗੰਧਾਰੀ ਮਹਲਾ ੫ ॥ 德瓦甘达里马哈拉酒店 5
ਉਲਟੀ ਰੇ ਮਨ ਉਲਟੀ ਰੇ ॥ 我的心啊!尽快改变你的习惯,然后
ਸਾਕਤ ਸਿਉ ਕਰਿ ਉਲਟੀ ਰੇ ॥ 离开沙克塔人的身边
ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ 哦,头脑!让与神疏远的说谎者的爱,错误地理解和抛弃他们,因为通过与他同住,你无法获得救赎。1.留
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ 当一个人进入一个充满烟灰的房子时,它会变成黑色
ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ 遇到真正的上师的人,他额头的三重奏被抹去,他逃离了邪恶人民的陪伴。1
ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ 恩典的仓库啊!仁慈的上帝啊!我向你要一份礼物,不要把我的脸放在一个强壮的男人面前,那就是让我远离他


© 2017 SGGS ONLINE
error: Content is protected !!
Scroll to Top