Guru Granth Sahib Translation Project

guru-granth-sahib-chinese-page-534

Page 534

ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥ 因此,一个人应该来到普通人的避难所,我的心里希望他有自己的脚。1
ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥ 我既不知道任何技巧,也没有任何品质,穿越玛雅的世界海洋是非常难以接近的
ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥ 那纳克啊!现在我已经来到上师的脚下,我的恶意已经被摧毁了。2.2.28
ਦੇਵਗੰਧਾਰੀ ੫ ॥ 德瓦甘达里 5
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ 哦,亲爱的!你的话就像花蜜
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥ 亲爱的主啊!你非常美丽,被心灵迷住,你住在一切之中,是最独特的。1.留
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ 主!我既不想要王国,也不渴望解脱,我的心灵只有对你美丽的脚莲花的爱的强烈渴望
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥ 世界人民可能希望梵天、马赫什、悉达、穆尼和因陀罗·德夫的异象,但我渴望看到那位独一的神,这一切的主人。1
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥ 塔库尔吉啊!我来到你们的门口,来到你们圣徒的避难所,厌倦了失败
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥੩॥੨੯॥ 那纳克啊!我找到了那位美丽的主,结果我的心变得冰冷,像一朵花一样绽放。2.3.26
ਦੇਵਗੰਧਾਰੀ ਮਹਲਾ ੫ ॥ 德瓦甘达里马哈拉酒店 5
ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥ 通过吟诵哈里的名字,他的仆人已经从巴夫萨加尔中解脱出来
ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ ॥੧॥ ਰਹਾਉ ॥ 当迪恩达亚鲁·帕尔马成为(仆人)自己的人时,他不会一次又一次地把他置于生与死的循环中。1.留
ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥ 在萨桑加塔中赞美哈里的人不会失去他的钻石作为珍贵的出生
ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥ 通过荣耀主,他超越了主体紊乱的海洋,也拯救了他的家谱。1
ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥ 主的莲花脚住在他的心里,随着他的每一次呼吸和草,他说出了上帝的名字
ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥ 那纳克啊!我在那场杰格迪什战争中避难,我再次被牺牲了。2.4.30
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੪॥ 拉古·德夫甘达里·马哈拉 5 加鲁 4
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥੧॥ ਰਹਾਉ ॥ 许多人穿着许多服装,在森林里徘徊(为了上帝),但莫汉 - 普拉布仍然不同。1.留
ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥੧॥ 他们说话,讲道,唱着甜美的歌,但恶习的败类弥漫在他们的脑海中。1
ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥੨॥ 事实上,由于知识而甜言蜜语和微妙的说话者是非常美丽,非常聪明和聪明的人。2
ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥੩॥ 骄傲、执著和被剥夺自己外星人的道路,就像一个基尔潘的边缘一样难以进入。3
ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥ 那纳克啊!因着耶和华的恩典,那些与圣徒同住的人越过了巴瓦萨加尔。4 .1.31
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫॥ 拉古德甘达里马哈拉 5 号度假屋 5
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥ 哦,我的朋友!我看到莫汉·普拉布是最高的
ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥ 我一直在寻找他,但世界上没有其他人可以比拟他。1.留
ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ ॥ 主是非常深邃和深不可测的,他高高在上,遥不可及
ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ ॥੧॥ 祂的称量是无可比拟的,无法被评定,那麼怎麼能在心裡找到慈爱的主呢?1
ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥ 无数人通过许多途径寻找他,但没有上师,没有人能找到他
ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥ 那纳克啊!塔库尔吉祝福了我,在遇到僧侣之后,我现在得到了哈里拉萨的快乐。2.1.32


© 2017 SGGS ONLINE
error: Content is protected !!
Scroll to Top