Guru Granth Sahib Translation Project

guru-granth-sahib-chinese-page-525

Page 525

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧॥ 古贾里·什里·纳姆德夫 吉克·帕德·加鲁 1
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਜੌ ਰਾਜੁ ਦੇਹਿ ਤ ਕਵਨ ਬਡਾਈ ॥ 神啊!如果你把帝国赐给我,我的荣耀是什么
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥ 即使你让我成为乞丐并要求施舍,对我来说会少什么呢?1
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥ 我的心啊!你崇拜哈日,你会得到救恩的称号
ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥ 这样,你就不会在这个世界上出生和死亡。1.留
ਸਭ ਤੈ ਉਪਾਈ ਭਰਮ ਭੁਲਾਈ ॥ 主!你自己创造了整个创造,并在混乱中把它带入了歧途
ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥ 你给苏玛提的人理解你。2
ਸਤਿਗੁਰੁ ਮਿਲੈ ਤ ਸਹਸਾ ਜਾਈ ॥ 当萨古鲁被发现时,心灵的困境被摧毁了
ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥ 天啊!除了你,我应该崇拜谁?因为我没有看到任何其他的枪手。3
ਏਕੈ ਪਾਥਰ ਕੀਜੈ ਭਾਉ ॥ 令人惊讶的是,一块石头(通过制作偶像)被尊敬地崇拜和
ਦੂਜੈ ਪਾਥਰ ਧਰੀਐ ਪਾਉ ॥ 第二块石头用脚砸
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ 如果一块石头是神,那么另一块石头也是神
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥ 纳姆德夫说,我们只侍奉上帝(偶像崇拜除外)。4.1
ਗੂਜਰੀ ਘਰੁ ੧ ॥ 古贾里·加鲁
ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥ 嘿,姐姐!在上帝身上没有丝毫的执着和幻觉的败类的迹象,他超越了败类,也就是说,他是圣洁的,像檀香的芬芳一样位于每个人的心中
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥ 从来没有人见过神来临,所以谁能知道他的外表是什麼样子呢?1
ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥ 嘿,姐姐!谁能描述无所不在的主的品质并理解他的形象?他没有氏族。1.留
ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥ 就像一只鸟在天空中飞翔,但它的路径却看不见,
ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥ 就像鱼在水中游泳一样,但它的路径是看不见的。2
ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥ 就像一个装满水的水壶像天空中的海市蜃楼一样,却没有得到一个固定的地方,那就是找不到神的确定位置
ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥ 南德夫的领主维塔尔·巴格万(Vitthal Bhagwan)已经摧毁了所有三种愤怒。3.2
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ 古贾里·什里·拉维达斯 吉克·帕德·加鲁 3
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ 小牛把牛奶放在奶牛的乳房里,
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ 花朵被漩涡闻到,水被鱼玷污了。1
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ 我的母亲啊!我应该献上什么礼物来崇拜戈文德
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ 我找不到任何其他美丽的花朵,难道我不能因为没有它而得到主吗?1.留
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ 毒蛇包裹了檀香树
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ 毒药和花蜜一起生活在海洋中。2
ਧੂਪ ਦੀਪ ਨਈਬੇਦਹਿ ਬਾਸਾ ॥ 主!从香,灯,天真和香水
ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥ 你的仆人怎么能敬拜呢?因为他们也是不洁的。3
ਤਨੁ ਮਨੁ ਅਰਪਉ ਪੂਜ ਚਰਾਵਉ ॥ 如果你的身体和思想被献给上帝并被崇拜
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ 尼兰詹·普拉布可以通过上师的恩典找到。4
ਪੂਜਾ ਅਰਚਾ ਆਹਿ ਨ ਤੋਰੀ ॥ 拉维达斯说:“神啊!如果我不能崇拜你
ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥ 那么接下来我的速度会是多少?5.1
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ 古贾里·什里·特里洛昌·九克·帕德·加鲁 1
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ 如果缝隙是泥泞的,没有清洁,打扮得像外面冷漠,这意味着什么
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥ 兄弟啊!你为什么因为心里不认识梵天而成为三亚西?1


© 2017 SGGS ONLINE
error: Content is protected !!
Scroll to Top