Guru Granth Sahib Translation Project

guru-granth-sahib-chinese-page-520

Page 520

ਸਲੋਕ ਮਃ ੫ ॥ 什洛克·马哈拉 5
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ 我的主人啊!你献上你爱的丝绸布来拯救我的耻辱
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥ 那纳克的话是,我的赛啊!你很聪明,很有智慧,但我不知道你的荣耀。1
ਮਃ ੫ ॥ 马赫拉 5
ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥ 神啊!通过吟唱你的名字,我得到了一切,我没有遇到任何困难
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥ 啊,那纳克!没有人能抹去真正的主神所保护的声誉。2
ਪਉੜੀ ॥ 保里
ਹੋਵੈ ਸੁਖੁ ਘਣਾ ਦਯਿ ਧਿਆਇਐ ॥ 通过默想上帝,一个人会得到极大的幸福
ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ 通过赞美Hari,各种疾病都消失了
ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥ 如果想到上帝,那么内心的头脑中就有了冷静
ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥ 通过在心中安定名字,希望就实现了
ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥ 如果一个生命体消除了它的自我,它就不会面临任何障碍
ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥ 知识的实质和智力是从上师那里获得的
ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥ 主自己所赐的,就得到一切
ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥ 神啊!你是万物的主人,所有人都在你的保护伞下。8
ਸਲੋਕ ਮਃ ੫ ॥ 什洛克·马哈拉 5
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ 神啊!世界的河流不会在游泳时沉没我的脚,因为我只爱你
ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ 我的思绪被缝在你的脚下,你是那纳克的土拉和船,可以渡过世界的河流。1
ਮਃ ੫ ॥ 马赫拉 5
ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ 那些被邪恶所看见的人被摧毁了,他们是我们的朋友
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ 啊,那纳克!我发现了整个世界,但男人很少。2
ਪਉੜੀ ॥ 保里
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ 师父啊!通过看到你的奉献者,你自己来到我们的脑海中
ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ 保持和谐可以消除心灵的败类
ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ 通过吟诵奉献者的话语,消除了对出生和死亡的恐惧
ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ 圣徒们打开了所有与玛雅有关的纽带,结果玛雅的使者——工作、愤怒、贪婪等——消失了
ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ 圣徒创造了我们对创造这个创造的上帝的爱
ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ 那位神的居所是至高无上的,是不可逾越的,是巨大的
ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ 用折叠的手,一个人应该用他日夜的每一次呼吸来冥想他
ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥ 当神自己是仁慈的,奉献者的陪伴就实现了。6
ਸਲੋਕ ਮਃ ੫ ॥ 什洛克·马哈拉 5
ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ 在这神奇的世界般的森林里,人们在路上哭泣,哭泣
ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥ 我的丈夫和上帝啊!我那纳克的心之门附着在你身上,所以我带着喜悦穿越世界森林。1
ਮਃ ੫ ॥ 马赫拉 5
ਸਚੀ ਬੈਸਕ ਤਿਨ੍ਹ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥ 他们的团契是真实的,上帝西姆兰的名字是与他一起完成的
ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥ 啊,那纳克!一个人永远不应该与那些有自己任何自身利益的人交往。2
ਪਉੜੀ ॥ 保里
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥ 只有当一个人遇到一个真正的上师时,才会被接受
ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥ 如果一个人与僧侣交往,他不会感到悲伤
ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥ 如果人找到某个地方,他就不会回到子宫里
ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥ 他到处只看到一个婆罗门,
ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥ 通过结合来自四面八方的愿景,他将注意力集中在tattva-gyan上
ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥ 无论他用嘴说什么,他都吟诵主
ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥ 通过理解主的命令,人变得快乐,过着快乐的生活
ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥ 那些神已经试探并放在他里面的人,他们不会再被宣布为虚假
ਸਲੋਕੁ ਮਃ ੫ ॥ 什洛克·马哈拉 5
ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥ 比拉的痛苦是如此难以忍受,就像在贾姆伯一样,它是不能容忍的
ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥ 啊,那纳克!如果找到師父和主,所有真正的幸福都會被找到。1


© 2017 SGGS ONLINE
error: Content is protected !!
Scroll to Top