Guru Granth Sahib Translation Project

guru-granth-sahib-chinese-page-518

Page 518

ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥ 通过崇拜,获得了幸福,消除了所有的悲伤。2
ਪਉੜੀ ॥ 保里
ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ 上帝是没有氏族的,没有氏族的,是无所不能的,是不可逾越的,是巨大的
ਸਚੋ ਸਚਾ ਸਚੁ ਸਚੁ ਨਿਹਾਰੀਐ ॥ 事實上,真理的束捆,至高無上的真理,只是作為至高靈魂真理的形式出現
ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ 主!这个创造是由你创造的,但似乎没有什么是虚构的
ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ 那赐予者将食物赐给他所创造的一切人,
ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ 通过将每个人捆绑在同一条命令的线中,他已经照亮了他内在的光
ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ 在他的命令下,许多人淹死在bhavsagar中,许多人十字架
ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ 耶和华!头上有运气的人记得你
ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥ 你的速度和力量是无法知道的,所以我牺牲了你。1
ਸਲੋਕੁ ਮਃ ੫ ॥ 什洛克·马哈拉 5
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ 仁慈的神啊!如果你快乐,那就是潜意识住在我们的脑海中
ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥ 怜悯啊!如果你快乐,你会在我们心中的房子里得到新的幻想
ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ 仁慈的主啊!如果你高兴,我练习上师的咒语
ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ 那纳克祈求怜悯啊!当你高兴时,我就全神贯注于真理。1
ਮਃ ੫ ॥ 马赫拉 5
ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ ॥ 许多国王坐在宝座上,为他们演奏许多乐器
ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥ 啊,那纳克!没有萨蒂亚名,就没有人的荣誉和威望。2
ਪਉੜੀ ॥ 保里
ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥ 耶和华!吠陀和凯特布站在一起赞美你
ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ 那些在你家门口鞠躬的人不能被计算在内
ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥ 梵天也崇拜你,坐在因陀罗那上的因陀罗也记得你
ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ 香卡,毗湿奴化身用嘴表演哈里亚什
ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ 主!皮尔先知、谢赫和奥利亚人都记得你们
ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ 无形的神啊!就像嘲讽一样,你被注入了每一个生物
ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ 由于谎言,人被摧毁,他在宗教的道路上欢欣鼓舞
ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥ 无论上帝在哪里应用一个活生生的人,他就参与其中。2
ਸਲੋਕੁ ਮਃ ੫ ॥ 什洛克·马哈拉 5
ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥ 无知的人(吉祥的行为)懒惰地行善,但在做恶时却成为狮子
ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥ 啊,那纳克!今天或明天,死亡必须到来,死亡必须落在一个愚蠢的人的脚下。1
ਮਃ ੫ ॥ 马赫拉 5
ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥ 我们许多不当行为的利益并不向你们隐瞒
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥ 那纳克的神啊!你是我们心中真正的朋友,你是遮盖我们邪恶的人。2
ਪਉੜੀ ॥ 保里
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ 怜悯的神啊!我求你赐礼物,使我成为你仆人的仆人
ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ 捐赠者啊!只有通过记住你的名,我才能活着并接受新的王国和王国
ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥ 在主的仆人家里,有一种叫做花蜜的大商店,
ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥ 坐在他的陪伴下,我很高兴用耳朵听到你的荣耀
ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥ 通过服侍他们,我的身体变得纯洁
ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥ 我为他们扇子,为他们带水,为他们磨磨一个磨坊,并乐意为他们洗脚
ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ 主!把你的怜悯放在我身上,因为我不能靠自己做任何事情
ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥ 在圣徒的教会里给我尼尔古纳庇护所。3
ਸਲੋਕ ਮਃ ੫ ॥ 什洛克·马哈拉 5
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ 我的儿子啊!愿我永远是你脚上的尘土
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ 那纳克祷告说:“主啊!我已经在你里面避难了,我将永远看到你与我同在。1
ਮਃ ੫ ॥ 马赫拉 5
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ 通过将他们的思想放在Hari的脚下,无数不纯洁的生物变得纯洁
ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ 啊,那纳克!主的名字是六十八个提尔塔(像),但它只有那些把命运写在头上的人才能获得。2
ਪਉੜੀ ॥ 保里
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ 一个人应该用每一次呼吸和草来吟唱主的名
ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ 他没有忘记他所怜悯的那个人
ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ 他自己是世界的创造者,他自己就是毁灭者


© 2017 SGGS ONLINE
error: Content is protected !!
Scroll to Top