Guru Granth Sahib Translation Project

guru-granth-sahib-chinese-page-517

Page 517

ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥ 通过服侍我的萨提古鲁,我获得了所有的果实
ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥ 我总是冥想Hari的Namamrit
ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥ 通过与圣徒同在,我消除了我的悲伤
ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥ 啊,那纳克!我通过获得哈里的稳定财富而放松。20
ਸਲੋਕ ਮਃ ੩ ॥ 什洛克·马赫拉 3
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥ 正如农民看到高云,养着田里的羊,
ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ 同樣地,薩詹主進入了活生生的人和女人的心靈和宮殿,並因奉獻而成為客人
ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ 噢,古魯德夫,以medha的形式!但是,如果你想以Hari的名义下雨,那么这样做是因为在年龄过后再次下雨有什么意义呢
ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥ 啊,那纳克!我去巴利哈里去找那些通过成为古鲁穆克而在心目中获得上帝的人。1
ਮਃ ੩ ॥ 马赫拉 3
ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥ 甜蜜是感觉良好的,一个真正的朋友是那个将在悲伤和幸福中与他一起生活的人
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥ 啊,那纳克!在上帝自己赐予光明的人心目中,他被称为古鲁穆克。2
ਪਉੜੀ ॥ 保里
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ 耶和华啊,耶和华有仆人的祷告!你是我真正的影子
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ 你永远是我的守护者,我崇拜你
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ 所有众生都是由你创造的,你被一切所吸收
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥ 谁亵渎你的仆人,你就粉碎和摧毁他
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥ 啊,那纳克!触摸上帝的脚,留下忧虑。21
ਸਲੋਕ ਮਃ ੩ ॥ 什洛克·马赫拉 3
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥ 全世界都希望死去,但希望不会死
ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥ 啊,那纳克!通过以真理的形式与神一起冥想,所有的希望都实现了。1
ਮਃ ੩ ॥ 马赫拉 3
ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥ 当创造它们的神毁灭它们时,希望和欲望就会消失
ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥ 啊,那纳克!除了哈里的名字,没有什么是永恒的。2
ਪਉੜੀ ॥ 保里
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥ 上帝自己通过创造一个完整的结构创造了世界
ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥ 他自己就是一个放债人,他自己也是一个商人,他自己也是一个集市
ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥ 这是你自己的海洋,你自己是船和你自己是khewat
ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥ 他自己是上师,也是弟子自己,并亲自展示了加特
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ 啊,那纳克!记住那位神的名字,除去你所有的罪孽。22.1.纯
ਰਾਗੁ ਗੂਜਰੀ ਵਾਰ ਮਹਲਾ ੫ 拉古古贾里战争马赫拉 5
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸਲੋਕੁ ਮਃ ੫ ॥ 什洛克·马哈拉 5
ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ 在你的内心深处崇拜上师,用你的舌头吟诵上师的名字
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ 用你的眼睛看到真正的上师,用你的耳朵听上师的名字
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ 通过爱上Satiguru,您将在领主的宫廷中得到庇护
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ 啊,那纳克!它把这无价之宝赐给主所恩典的那一位
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ 很少有人被称为这个世界上最好的。1
ਮਃ ੫ ॥ 马赫拉 5
ਰਖੇ ਰਖਣਹਾਰਿ ਆਪਿ ਉਬਾਰਿਅਨੁ ॥ 保护神保护了我,他自己拯救了我,使我受益
ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ 通过加入上师的脚,我的工作已经完成
ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ 当主自己变得仁慈时,我不会用心忘记他
ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ 我通过与圣徒的陪伴而跨越了bhava的海洋
ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ 主在一瞬间摧毁了沙克塔人、亵渎者和恶人
ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ 那纳克想到了师父的看法,


© 2017 SGGS ONLINE
error: Content is protected !!
Scroll to Top