Guru Granth Sahib Translation Project

guru-granth-sahib-chinese-page-513

Page 513

ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥ 啊,那纳克!面对导师的人类穿越世界的海洋,他们与上帝相连。2
ਪਉੜੀ ॥ 保里
ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥ 奉献者坐在真神的门口,赐予伟大的美丽。它们只被真正的话语所固定
ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥ 哈里的爱在他们心中升起,并被哈里的爱所吸引
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥ 他总是沉浸在哈里的颜色中,他的jivva喝哈里拉萨
ਸਫਲੁ ਜਨਮੁ ਜਿਨ੍ਹ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥ 那些在上师的避难所中认出受人尊敬的上帝并把他安顿在心里的人,他们的生活是成功的
ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥ 没有上师,世界就会哭泣,并因被困在依恋和幻觉中而被摧毁。11
ਸਲੋਕੁ ਮਃ ੩ ॥ 什洛克·马赫拉 3
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥ 在这个卡利尤加中,正是奉献者通过敬拜上帝而获得了名声,并达到了主的最佳地位
ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥ 通过服侍萨蒂古鲁,他已经将哈里的名字定在了他的脑海中,并日夜冥想这个名字
ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥ 在他们的家裡,他們仍然被上師的教導所超越,燃燒了他們的自我和執著
ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥ 萨古鲁本人已经穿越了世界的海洋,也用bhavsagar连接了整个世界,生下他的母亲是有福的
ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥ 這樣的薩提古魯是他所獲得的,主從一開始就在他的頭上寫了這樣一篇文章
ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥ 那纳克是他的导师的牺牲者,他为陷入困境的流浪设定了正义的道路。1
ਮਃ ੩ ॥ 马赫拉 3
ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥ 看到三哄哉哉,一个人变得好像飞蛾被看到灯就被摧毁了
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥ 潘迪特一再被玛雅的贪婪所吸引,并一直在寻找是否有人在他面前放了什么东西
ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥ 他在二元性的爱中被误导,不断读到关于罪的经文,主剥夺了他的名
ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹ੍ਹਾ ਅਹੰਕਾਰੁ ਬਹੁ ਗਰਬੁ ਵਧਾਇਆ ॥ 瑜伽士、僧伽和僧伽也被遗忘了,因为他们增加了自尊心和自豪感
ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥ 他们不接受衣服和食物的真正施舍,由于他们思想的固执而徒劳地失去了生命
ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥ 其中,只有那個僕人是偉大的,他在上師的陪伴下冥想這個名字
ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥ 啊,那纳克!当造物主是造物主,让你做所有事情时,该呼唤谁。2
ਪਉੜੀ ॥ 保里
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥ 玛雅依恋,工作,麻风病和自我等都是可怕的幽灵
ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥ 他们都是Yamraj的臣民,Yamraj的严厉惩罚仍然存在
ਮਨਮੁਖ ਜਮ ਮਗਿ ਪਾਈਅਨ੍ਹ੍ਹਿ ਜਿਨ੍ਹ੍ਹ ਦੂਜਾ ਭਾਉ ਪਿਆਰਾ ॥ 爱依恋的任性人类被推上了Yamraj的道路
ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥ 愿意的人被绑在扬普里,没有人听他们的电话
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥ 被上帝祝福的人找到了一位上师,而受造物则通过留在上师的陪伴下而获得解脱。12
ਸਲੋਕੁ ਮਃ ੩ ॥ 什洛克·马哈拉 3
ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥ 玛雅创造了自我和感情,就是这样一个武断吞没的莫希尼人
ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥ 那些把自己的思想放在二元论的诱惑中的人,这个玛雅人用他们来包装他们,制服他们
ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥ 如果它被上师的话烧掉了,那么它才从缝隙中出来
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ 通过这种方式,身体,心灵变得更加明亮,名字出现并存在于心灵中
ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥ 啊,那纳克!哈里的名字是杀死这个玛雅人,这可以通过上师获得。1
ਮਃ ੩ ॥ 马赫拉 3
ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥ 这种思想已经徘徊了很多年。它不稳定,继续出生和死亡
ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥ 当Hari喜欢它时,他会分散注意力,他通过制作这个降落伞创造了这个游戏
ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥ 只有当Hari饶恕了心灵时,人们才能得到一位导师,心灵才会变得稳定并融入真理


© 2017 SGGS ONLINE
error: Content is protected !!
Scroll to Top