Guru Granth Sahib Translation Project

guru-granth-sahib-chinese-page-470

Page 470

ਸਲੋਕੁ ਮਃ ੧ ॥ 什洛克·马哈拉 1
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥. 哦,那纳克!人体是像苏美鲁山一样的八千四百万形式中最高的。有一辆战车和一辆这个身体的战车
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥ 久而久之,他们不断变化,只有智者才能理解这种区别
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥ 在Satiyuga,人体的战车是满足的,佛法是战车
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥ 在Treta Yuga(人体)中,战车是Yatitva的,肌肉是战车
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ 在Dravya yuga(人体)中,战车是塔帕夏,真理是战车
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥ 在卡利尤格(人体)中,战车是trishna形式的火战车,谎言是它的战车。1
ਮਃ ੧ ॥ 马哈拉 1
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ ॥ 萨马维达说,世界的主,主,是白袍。在萨提尤加,每个人都想要真理,徘徊在真理中,并被吸收到真理中
ਰਿਗੁ ਕਹੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥ Rigveda说,主是无所不在的,神圣的罗摩这个名字是所有神中最好的
ਨਾਇ ਲਇਐ ਪਰਾਛਤ ਜਾਹਿ ॥ ਨਾਨਕ ਤਉ ਮੋਖੰਤਰੁ ਪਾਹਿ ॥ 赎罪是以罗摩的名义完成的,也就是说,罪孽被赦免了。哦,那纳克!只有取名罗摩,人类才能获得救赎
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ ॥ 在yajurveda(在Dravya)的时代,有Yadav王朝的Krishna-Kanhaiya,他们用肌肉力量欺骗了Chandravali
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥ 克里希纳从因陀罗的花园里带来了parijat(kalpavriksha)作为他的gopi(Satyabhama),并继续在Vrindavan赞美和享受
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥ 在Kalyug,Atharvaveda成名,根据它,主的名字被称为“安拉和'Khuda'”
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ 人民穿着蓝色长袍,土耳其人和莫卧儿人统治
ਚਾਰੇ ਵੇਦ ਹੋਏ ਸਚਿਆਰ ॥ 通过这种方式,所有四个吠陀 - Samaveda,Rigveda,Yajurveda,Atharvaveda据说是真实的
ਪੜਹਿ ਗੁਣਹਿ ਤਿਨ੍ਹ੍ਹ ਚਾਰ ਵੀਚਾਰ ॥ 通过阅读和研究它们,人类获得了其中的四个原则
ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੋਖੰਤਰੁ ਪਾਏ ॥੨॥ 哦,那纳克!只有当一个人敬拜主并称自己为谦卑时,只有他才能获得救赎。2
ਪਉੜੀ ॥ 粉末
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥ 我骑着我的萨古鲁去巴利哈里,他的结合已经完成了上帝的辛兰
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥ 谁通过讲道给了我知识的开端,用这些眼睛,我看到了世界的真理
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ 那些抛弃了他们的主夫,沉浸在二元论中的商人(众生)已经淹死了
ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥ 上师是一艘穿越世界海洋的船,只有少数男人经历过它
ਕਰਿ ਕਿਰਪਾ ਪਾਰਿ ਉਤਾਰਿਆ ॥੧੩॥ 藉着他的恩典,他穿过世界的海洋穿过他们。13
ਸਲੋਕੁ ਮਃ ੧ ॥ 什洛克·马哈拉 1
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥ 胪树很直,非常高,很厚
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥ 许多鸟儿来到它,希望吃它的果实,但失望地离开了
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥ 由于它的果实非常暗淡,花朵和地址都没有用处
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ 哦,那纳克!谦卑是非常甜蜜的,它是所有品质和善良的本质,即最好的品质
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥ 每个人都为自己的自私而鞠躬,但没有人为了别人的利益而鞠躬
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ 如果通过将物体放在秤上来称重,则与弯曲的秤相同
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ 就像羚羊的猎人一样,罪犯弯曲了两倍,但
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥ 当一个人从心里变脏时,低头能得到什么?1
ਮਃ ੧ ॥ 马哈拉 1
ਪੜਿ ਪੁਸਤਕ ਸੰਧਿਆ ਬਾਦੰ ॥ 潘迪特(宗教文本,如吠陀等)阅读书籍,背诵沙哑问候和辩论
ਸਿਲ ਪੂਜਸਿ ਬਗੁਲ ਸਮਾਧੰ ॥ 他崇拜石头,把三摩地像苍鹭一样放进去
ਮੁਖਿ ਝੂਠ ਬਿਭੂਖਣ ਸਾਰੰ ॥ 他用嘴躺着,看起来像美丽的装饰品
ਤ੍ਰੈਪਾਲ ਤਿਹਾਲ ਬਿਚਾਰੰ ॥ 他每天背诵三次Gayatri咒语
ਗਲਿ ਮਾਲਾ ਤਿਲਕੁ ਲਿਲਾਟੰ ॥ 他的脖子上戴着一个花环,额头上戴着一个花环
ਦੁਇ ਧੋਤੀ ਬਸਤ੍ਰ ਕਪਾਟੰ ॥ 他穿着双层dhoti,还把衣服戴在头上
ਜੇ ਜਾਣਸਿ ਬ੍ਰਹਮੰ ਕਰਮੰ ॥ 但是,如果这个潘迪特知道婆罗门的业力,那么
ਸਭਿ ਫੋਕਟ ਨਿਸਚਉ ਕਰਮੰ ॥ 他会发现,所有这些确定性的行为都是徒劳的借口
ਕਹੁ ਨਾਨਕ ਨਿਹਚਉ ਧਿਆਵੈ ॥ 哦,那纳克!一个人应该通过保持信心来默想上帝
ਵਿਣੁ ਸਤਿਗੁਰ ਵਾਟ ਨ ਪਾਵੈ ॥੨॥ 没有萨提古鲁的指导,就找不到纳姆-西姆兰的路径。2
ਪਉੜੀ ॥ 保里
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ 这个身体的美丽衣服和美丽必须留在这个世界上,这个生物已经知道了
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ 生物本身必须结出其善行和恶行的果实
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ 人可以继续在这个世界上应用诱人的命令,但在来世,他将不得不经历一条艰难的道路


© 2017 SGGS ONLINE
error: Content is protected !!
Scroll to Top