Guru Granth Sahib Translation Project

guru-granth-sahib-chinese-page-468

Page 468

ਸਤਿਗੁਰੁ ਭੇਟੇ ਸੋ ਸੁਖੁ ਪਾਏ ॥ 遇见萨古鲁的人会得到幸福
ਹਰਿ ਕਾ ਨਾਮੁ ਮੰਨਿ ਵਸਾਏ ॥ 他把哈里的名字记在心❤里
ਨਾਨਕ ਨਦਰਿ ਕਰੇ ਸੋ ਪਾਏ ॥ 哦,那纳克!靠着主的恩典,一切都实现了
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ 带着希望和焦虑,他变得自由,通过梵天这个词,他燃烧了自我。2
ਪਉੜੀ ॥ 保里
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ 主!在你看来,奉献者非常可爱,他们在你家门口唱bhajan-kirtan时非常漂亮
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹ੍ਹੀ ਧਾਵਦੇ ॥ 哦,那纳克!不幸的百姓在没有主的恩典的情况下,无法以主的速度找到避难所,他们不断流浪
ਇਕਿ ਮੂਲੁ ਨ ਬੁਝਨ੍ਹ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥ 有些人不承认他们的起源(主),并徒劳地表现出他们的自我
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ 我是一个被鄙视的低种姓,其他人称自己为最好的种姓
ਤਿਨ੍ਹ੍ਹ ਮੰਗਾ ਜਿ ਤੁਝੈ ਧਿਆਇਦੇ ॥੯॥ 主!我祈求那些默想你们的人的陪伴。6
ਸਲੋਕੁ ਮਃ ੧ ॥ 什洛克·马哈拉 1
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ 国王是谎言,人民是谎言,整个世界都是谎言,
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ 国王的宫殿和宫殿是谎言和欺骗,
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥ 金银是假的,穿它的人是骗人的
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ 这种体格,衣服和巨大的形式都是假的
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ 丈夫和妻子是谎言,因为两人都因陷入欲望而受到宠坏
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ 假人喜欢谎言,忘记了主
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ 我应该和谁交朋友?因为这个世界是易腐的
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ 谎言是甜蜜的,谎言是甜蜜的蜂蜜,谎言是淹没在地狱中的羊群
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥ 那纳克在主面前祷告,说:“终极真理啊!没有你,整个世界都是谎言。1
ਮਃ ੧ ॥ 马哈拉 1
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ 只有当真理在人的心中时,真理才为人所知
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ 他谎言的败类消失了,他净化了他的身体
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰ 只有当人爱真理时,真理才为人所知
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ 当心乐于听到主的名时,众生就获得了救赎之门
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ 只有当人理解与主相遇的逻辑时,真理才会实现
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥ 他以肉体的形式装饰大地,在里面播下了实干家名字的种子,即主
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ 真理只有在接受真正的教育时才能被知道
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ 他对众生有怜悯之心,并尽其所能地给予
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ 只有当他住在他灵魂朝圣的地方时,才能知道真相
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ॥ 他坐下来住,向萨蒂古鲁求情,接受布道
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ 真理是所有人的良药,它能洁净罪恶,并把它带出来
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥ 那纳克在他们面前恳求,真理以谁的名义存在。2
ਪਉੜੀ ॥ 粉末
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ 我的頭腦祈求聖徒的腳和塵土的禮物,如果找到,我就把它放在頭上
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ 撇开虚假的贪婪,我们应该同心同德地默想神
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥ 正如我们所做的那样,我们得到了同样的果实
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥ 如果这样的事迹从一开始就写出来,那么人就会得到圣徒脚上的尘土
ਮਤਿ ਥੋੜੀ ਸੇਵ ਗਵਾਈਐ ॥੧੦॥ 由于智慧不足,我们失去了服务的果实。10
ਸਲੋਕੁ ਮਃ ੧ ॥ 什洛克·马哈拉 1
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ 现在真相的饥荒已经落下,也就是说,真相已经消失,谎言的传播盛行,这个卡利尤加的烟灰已经让人民倍感不安
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ 那些播下主名的种子的人已经从尊严(来自世界)中消失了,但现在破碎(名字)的种子怎么会发芽呢
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ 如果种子是完整的,季节也是愉快的,它可以发芽
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ 哦,那纳克!如果不使用原木,则无法涂上新衣服
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ 如果羞耻被施加在身体上,它就会变得明亮,因为在敬畏主的情况下洗去罪孽
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥ 哦,那纳克!如果人被描绘成敬虔的虔诚,谎言就不能更接近它。1
ਮਃ ੧ ॥ 马哈拉 1
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ 贪婪和罪恶既是君王又是牧师,谎言是撒谎
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ 人们坐下来想想糟糕的赌注


© 2017 SGGS ONLINE
error: Content is protected !!
Scroll to Top