Guru Granth Sahib Translation Project

guru-granth-sahib-chinese-page-463

Page 463

ਮਹਲਾ ੨ ॥ 马哈拉 2
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ 即使一百个月亮升起,成千上万的太阳亮起
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ 即使世界上有那么多的光,没有上师也会有巨大的黑暗。2
ਮਃ ੧ ॥ 马哈拉 1
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ 哦,那纳克!那些不记得他们的上师,并声称自己头脑聪明的人类,
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ 它们被扔进沉睡的田地里,就像无用的芝麻一样无用
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ 古鲁那纳克说,他们被留在无果而终的芝麻田里,成为他们的百名主人
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥ 它们生长不良,但体内仍有灰烬。3
ਪਉੜੀ ॥ 保里
ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ 上帝是自封的,他创造了自己,他自己创造了他自己的名字
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ 其次,他创造了自然,通过在其中做体式,他看到了他世界的传播
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ 天啊!你自己是世界的给予者和创造者,你乐于给予众生,传播你的本性
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ 主!你知道一切,在你自己的愤怒中,你把生命赋予众生,夺走生命
ਕਰਿ ਆਸਣੁ ਡਿਠੋ ਚਾਉ ॥੧॥ 你在其中赞美你的本性,并坐在一旁看着它。1
ਸਲੋਕੁ ਮਃ ੧ ॥ 什洛克·马哈拉 1
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ 主!你所创造的一切宇宙都是真理
ਸਚੇ ਤੇਰੇ ਲੋਅ ਸਚੇ ਆਕਾਰ ॥ 你所创造的十四个子民是真理,你本性的形状(太阳、月亮、星星)也是真理
ਸਚੇ ਤੇਰੇ ਕਰਣੇ ਸਰਬ ਬੀਚਾਰ ॥ 你所有的行为和所有的想法都是真理
ਸਚਾ ਤੇਰਾ ਅਮਰੁ ਸਚਾ ਦੀਬਾਣੁ ॥ 你的命令和你的法庭是真理
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ 你的命令和你的祷告就是真理
ਸਚਾ ਤੇਰਾ ਕਰਮੁ ਸਚਾ ਨੀਸਾਣੁ ॥ 主!你的作为是真理,名字的奖赏也是真的
ਸਚੇ ਤੁਧੁ ਆਖਹਿ ਲਖ ਕਰੋੜਿ ॥ 数以百万计的人称你为真理
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ 在真理(主)中,有一切力量和所有力量
ਸਚੀ ਤੇਰੀ ਸਿਫਤਿ ਸਚੀ ਸਾਲਾਹ ॥ 你的荣耀和你的荣耀就是真理
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ 这才是真正的王者!你的这种本性就是真理
ਨਾਨਕ ਸਚੁ ਧਿਆਇਨਿ ਸਚੁ ॥ 哦,那纳克!那些默想终极真理的人,主,也是真理
ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥ 但是,出生和垂死的生物绝对是原始的。1
ਮਃ ੧ ॥ 马哈拉 1
ਵਡੀ ਵਡਿਆਈ ਜਾ ਵਡਾ ਨਾਉ ॥ 那位神的荣耀是伟大的,他的名字在全世界都很大
ਵਡੀ ਵਡਿਆਈ ਜਾ ਸਚੁ ਨਿਆਉ ॥ 上帝的比喻太伟大了,他的公义就是真理
ਵਡੀ ਵਡਿਆਈ ਜਾ ਨਿਹਚਲ ਥਾਉ ॥ 那位主人的荣耀更大,因为他的姿势是不可动摇的
ਵਡੀ ਵਡਿਆਈ ਜਾਣੈ ਆਲਾਉ ॥ 他的偉大甚至更偉大,因為他知道他的奉獻者的話語
ਵਡੀ ਵਡਿਆਈ ਬੁਝੈ ਸਭਿ ਭਾਉ ॥ 主的高贵更伟大,因为他理解所有人的爱心
ਵਡੀ ਵਡਿਆਈ ਜਾ ਪੁਛਿ ਨ ਦਾਤਿ ॥ 主的赞美是伟大的,因为他在没有咨询任何人的情况下提供了他的礼物
ਵਡੀ ਵਡਿਆਈ ਜਾ ਆਪੇ ਆਪਿ ॥ 祂的榮耀更偉大,因為一切都是你
ਨਾਨਕ ਕਾਰ ਨ ਕਥਨੀ ਜਾਇ ॥ 哦,那纳克!领主的行为无法解释
ਕੀਤਾ ਕਰਣਾ ਸਰਬ ਰਜਾਇ ॥੨॥ 神所做的一切,他所做的,或者他所做的一切,都是他自己的恩典。2
ਮਹਲਾ ੨ ॥ 马哈拉 2
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ 这个世界是真主的家,终极真理住在里面
ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥ 他用他的命令把一些受造物浸在自己里面,并按照他的命令毁灭许多受造物
ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥ 通过他的raza,他从玛雅中带走了一些生物,并让一些人居住在玛雅的janjal中
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ 甚至不能说他会培养谁
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥ 哦,那纳克!这种区别只有上师知道,上帝亲自揭示了知识。3
ਪਉੜੀ ॥ 粉末
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ 哦,那纳克!上帝任命达玛拉加创造众生,并赐给他们一个关于他们行为的记述
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ 在那里,dharmaraja根据真理受到审判,邪恶的罪人被拣选和分离
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥ 说谎者在那里找不到地方,嘴里被熏黑,被推入地狱
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ 主!那些以你的名义的人赢了,那些暴徒的人输了
ਲਿਖਿ ਨਾਵੈ ਧਰਮੁ ਬਹਾਲਿਆ ॥੨॥ 耶和华已任命达玛拉加写一份关于众生事迹的记述。2
ਸਲੋਕ ਮਃ ੧ ॥ 什洛克·马哈拉 1
ਵਿਸਮਾਦੁ ਨਾਦ ਵਿਸਮਾਦੁ ਵੇਦ ॥ 主!你创造的naads和你创造的吠陀是惊人的
ਵਿਸਮਾਦੁ ਜੀਅ ਵਿਸਮਾਦੁ ਭੇਦ ॥ 你创造的生物和你创造的生物之间的区别也很奇怪
ਵਿਸਮਾਦੁ ਰੂਪ ਵਿਸਮਾਦੁ ਰੰਗ ॥ 不同类型的形式和颜色是惊人的
ਵਿਸਮਾਦੁ ਨਾਗੇ ਫਿਰਹਿਜੰਤ ॥ 赤身裸体漫游的生物都是感叹号


© 2017 SGGS ONLINE
error: Content is protected !!
Scroll to Top