Guru Granth Sahib Translation Project

guru-granth-sahib-chinese-page-462

Page 462

ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ 我的许多出生和死亡已经去世,但是没有心爱的人就没有运动
ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥ 主啊,我缺乏全部、形体、光辉和知识!除了你,还有谁是我
ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥ 哦,亲爱的纳特!那纳克已经双手合十来到你的避难所,救救我。1
ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥ 正如一条鱼在没有水的情况下被分离出来,从身体和心灵中堕落一样,如果没有我心爱的丈夫,我的生命又如何能够维持呢
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ 羚羊面对猎人,带着他的箭,在甜美的声音的束缚下,他提供了他的思想,身体和灵魂
ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥ 我爱上了我心爱的人,我对遇见他感到失望,对没有敬爱的主甚至一刻的身体感到悲伤
ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥ 我已经变得如此全神贯注于我所爱的人的爱,以至于我的眼睑不会停止,我的头脑日夜记住主
ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥ 通过用主什里兰加的色彩绘画,并全神贯注于他的名,我已经放弃了所有的恐惧,困惑和困境
ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥ 那纳克祈求怜悯和完全的哈里啊!求你怜悯和怜悯,好叫我全神贯注于你的爱。2
ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥ Bhanwara不断在花朵上回响,它因为莲花的爱而陷入困境,莲花充满了花汁,甜味和蜂蜜
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ 查塔克的心中渴望一滴斯瓦蒂,他的心中渴望通过喝水来破坏查塔克的热量的奇怪的云滴
ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥ 哦,那些除去热量的人!啊,哈里,谁摧毁了悲伤!遇见我,我的身心中有一种非常深沉的爱
ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥ 哦,美丽,聪明,苏珊娜·斯瓦米!我该用什么舌头歌唱你的品质
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥ 哦,主啊!抓住我的胳膊,说出你的名字,你怜悯你,你把罪孽移开
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥ Nanak的声明是,我一直在吟诵不纯的Hari的名字,我现在没有因为拥有hari的darshan而感到任何痛苦。3
ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥ 我记得我脑海里的纳特,纳特啊!把我的孤儿留在你的庇护所里,我感到非常爱你,我的灵魂是你的
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥ 主!我专注于你美丽的身体,戈帕尔啊!你的知识迷住了我的心,你保留了你仆人的荣誉
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥ 主!你给予充分的尊重,你也摧毁了悲伤,你已经满足了我所有的欲望
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥ 那天非常幸运,当主用他的喉咙拥抱我时,我的心因遇见他的康德主而变得美丽
ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥ 当主以仁慈的眼神时,穆拉里的主来到我面前,然后我所有的罪孽都被摧毁了
ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥ Nanak vandanas,我的希望已经实现,因为我得到了美德的仓库,Shridhar Prabhu。4.1.14
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 万物的主人是唯一的,是父,他的名字是真理,他是创造的创造者。他是全能的,他没有恐惧,他与任何人都没有敌意,他对几乎所有人都有相同的愿景,永恒的梵天偶像是不朽的,他从生死轮回中解脱出来,他自己是开悟的,通过上师恩典获得的
ਆਸਾ ਮਹਲਾ ੧ ॥ 阿萨马哈拉 1
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ 包括战争经文。这些经文也是写给马哈拉·普拉瑟姆的。找到podis并唱Asraj的声音|
ਸਲੋਕੁ ਮਃ ੧ ॥ 什洛克·马哈拉 1
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ 我每天去巴利哈里一百次,我的那个导师,
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ 谁毫不拖延地使人成为神。1


© 2017 SGGS ONLINE
error: Content is protected !!
Scroll to Top