Guru Granth Sahib Translation Project

guru-granth-sahib-chinese-page-461

Page 461

ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥ 如果资金之主,悉达多,已经抓住了主的脚,那么现在有什么可担心的呢
ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥ 拥有一切能力的人就是我的主
ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥ 他握着我的胳膊,说出了他的名字,并把手放在我的额头上保护了我
ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥ 这个世界海洋并不影响我,因为我尝到了花蜜般的hari rasa
ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥ 通过萨桑加蒂和对名字的热爱,我赢得了世界战场的大战
ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥ Nanak祈求yamadoot不会再因皈依世界之主而遭受痛苦。4.3.12
ਆਸਾ ਮਹਲਾ ੫ ॥ 阿萨马哈拉 5
ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥ 无论一个人日以继夜地做什么吉祥事迹,都会成为他额头上的文字
ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥ 他隐瞒罪孽的神正和他坐在一起,看着他的所作所为
ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥ 宇宙的创造者,耶和华,与他同在,看到他的行为,那么,他为什么犯罪呢
ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥ 如果我们行善,记住主的名,我们永远不会下地狱
ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥ 哦,人类!继续吟诵八个普拉哈尔哈里的名字,因为他会和你一起去
ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥ 哦,那纳克!继续敬拜主,永远在萨桑加提,你所犯的罪孽就会消失。1
ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥ 哦,你这个傻瓜!你通过欺骗来填饱肚子
ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥ 主,赐予者,正在给你一切
ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥ 万物的赐予者总是怜悯的,那么我们为什么要用心忘记他呢
ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥ 在圣人的陪伴下,继续无所畏惧地敬拜主,这样你的团队就会得救
ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥ 主的名字是悉达、寻求者、众神、穆尼扬和奉献者的基础
ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥ 那纳克祈求主是创造的创造者,所以他应该永远被崇拜。2
ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥ 哦,那个生物!不要欺骗任何人,因为耶和华是考验的人
ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥ 那些犯謊言和欺騙的人在這個世界上重生
ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ ॥ 敬拜神的人已经穿过了这个世界海洋
ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥ 他已经停止了工作,愤怒和亵渎了不守规矩的百姓,并来到了主的避难所
ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥ 最高,不可接近和巨大的世界的主人无处不在,在水,地球和天空中
ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥ 那纳克祈祷上帝是他的奉献者的接受者,他的脚和莲花是他们的基地。3
ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥ 啊,生物!看哪,这个世界就像一个哈里干国王的城市,没有什么是固定的
ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥ 无论玛雅的颜色是什么,它们都与生物不符
ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥ 只有哈里是你的同伴,永远与你同在,所以继续日夜崇拜他
ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥ 没有其他人没有Hari为你服务,所以你应该燃烧二元性
ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥ 在你的心中明白,主是你的朋友,你的青春,你的财富和万物
ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥ 那纳克祈求,靠运气,获得主的人,很容易被幸福所吸收。4.4.13
ਆਸਾ ਮਹਲਾ ੫ ਛੰਤ ਘਰੁ ੮ 阿萨马哈拉 5 圣咏加鲁 8
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥ 卡玛拉(玛雅)是幻觉之墙,这堵幻觉之墙非常锋利,它的陶醉是相反的,通过加入它,人类的诞生是徒劳的
ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥ 这个玛雅是一片茂密而凶猛的森林,心灵的盗贼正在抢劫房子,丁卡(太阳)正在不断被吞噬我们的生命
ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥ 生命的日子正在流逝,因此生命没有主,慈悲的主啊!认识我


© 2017 SGGS ONLINE
error: Content is protected !!
Scroll to Top