Guru Granth Sahib Translation Project

guru-granth-sahib-chinese-page-460

Page 460

ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥ 你将离开财富和青春,你将离开,你的食物也结束了
ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥ 那纳克的声明是,你的事迹会与你同在,业力的影响是无法抹去的。1
ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥ 哦,那个生物!就像鹿掉进了猎人在晚上发出的钱德拉扬式光芒的陷阱里一样,你也陷入了对假玛雅的迷恋
ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥ 犯罪导致不断的悲伤远离幸福
ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥ 你所犯的罪不会把你抛在后面;Yamdoots在你的脖子上套了一把套索,引导你前进
ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥ 看到像哈里昌德国王城这样的假玛雅人,你正在被欺骗,在你的圣人身上,你正在享受一个假女人以莫希尼的形式
ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥ 有了贪婪、贪婪和傲慢,你变得很酷,充满了骄傲
ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥ 哦,那纳克!正如羚羊因被困在无知中而被摧毁一样,你出生和死亡的循环也不会消失。2
ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥ 苍蝇只会因为被困在甜蜜中而死亡,无法飞翔
ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥ 如果大象掉进坑里,那么它就不能游出去
ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥ 一个暂时不记得丈夫和主的女人,变得难以穿越世界海洋
ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥ 她的悲伤和惩罚是无法估量的,她结出了自己行为的果实
ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥ 秘密犯下的罪孽也会在后世的民间中被揭露和摧毁
ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥ 哦,那纳克!没有真正的导师,自愿的生物和女人就会被欺骗。3
ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥ 哈里的奴仆们通过跟随主的脚过着属灵的生活
ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥ 那些在塔库尔吉避难的人,他拥抱他们
ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥ 他賜給他們力量、智慧、知識和關注,並讓他們自己吟唱祂的名
ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥ 耶和华自己是一个萨桑加提,他自己拯救世界
ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥ 耶和华保护那些行为永远纯洁的人
ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥ 哦,那纳克!哈里的圣徒住在哈里的庇护所里,从不下地狱。4 .2 .11
ਆਸਾ ਮਹਲਾ ੫ ॥ 阿萨马哈拉 5
ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥ 哦,我的懒惰!转身离开我,我必须向我的主祷告
ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥ 我因主而喜乐,在主的陪伴下长得美丽
ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥ 我和我的kanta-swami在一起看起来很漂亮,日夜享受他
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥ 我屏住呼吸地記得主,並因看見祂而活著,我不斷地讚美哈里
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥ 维哈脸红了,因为我看到我的丈夫领主,他充满花蜜的神情浇灌了我的感情
ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥ 我的愿望已经实现的那纳克凡达纳斯,我曾经寻找的丈夫领主已经被我找到了。1
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥ 大罪啊!从这里跑,因为主,世界的创造者,已经进入了我的心家
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥ 当戈文德出现在我的心中时,我内在的五个使者(工作,愤怒,贪婪,迷恋,自我)被烧毁了
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥ 当我加入萨达桑塔并唱赞美诗时,可爱的Govind Gopal出现在我的心中
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥ 我看见了那位奇妙的主,他正在向我撒花蜜,在上师的怜悯下,我开始认识他
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥ 现在我的心里有平安,我从幸福的工具那里得到了美好的祝愿,那么主的末日就找不到了
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥ 那纳克崇拜说,容易幸福的结合是由主自己创造的。2
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥ 做纳拉扬的西姆兰的人从来没有见过地狱
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥ Dharmaraj自己为他加油,Yamdoot逃跑了
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥ 通过在Sadhsanpati崇拜Hari,一个人可以获得宗教,耐心,轻松的幸福
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥ 藉着他的怜悯,主将他们从世界的海洋中拯救出来,他们已经放弃了迷恋、感情和自负
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥ 上师把他们介绍给主,主用脖子拥抱他们,他们通过崇拜戈文德而感到满意
ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥ 那纳克祈求,通过敬拜主,所有的希望都实现了。3


© 2017 SGGS ONLINE
error: Content is protected !!
Scroll to Top