Guru Granth Sahib Translation Project

guru-granth-sahib-chinese-page-457

Page 457

ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥ 主的神迹和光,他在十个方向上看到
ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥ Nanak vandanas,我崇拜主的脚。主创造了他自己成为奉献者的权利。4.3.6
ਆਸਾ ਮਹਲਾ ੫ ॥ 阿萨马哈拉 5
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥ 圣徒之神总是稳定的,因为他既不死也不去任何地方
ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥ 在主和丈夫的心中,她总是与他一起喜乐
ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥ 那位主是坚不可摧的,牢不可破的,他总是新的和纯洁的
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥ 塔库尔不远,但总是在周围,总是在十个方向
ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥ 从那个普拉纳帕蒂,人们得到解脱与和谐。我爱心爱的人的爱
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥ 那纳克谈到了他从上师的话中学到的东西。圣徒的suhag(主)是坚定的,因为他既不死也不去任何地方。1
ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥ 丈夫是拉姆的那个人最享受
ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥ 同一个女人是快乐的,她有充分的荣耀
ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥ 通过赞美Hari,她获得了尊重,幸福和幸福。那聪明的主总是与他同在
ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥ 他有所有的悉达多和纳瓦尼迪斯。他的房子里不缺,但他拥有一切
ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ 由于最亲爱的领主的尊重,他变得甜蜜,他的suhaag也保持稳定
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥ 纳纳克说,他所知道的上师的话是,丈夫是拉姆的那个人,她享受着极大的快乐。2
ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥ 哦,萨基!来吧,让我们加入圣徒的行列
ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥ 来吧,让我们磨他的谷物,洗他的脚,放弃我们的自我
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥ 通过放弃自我,痛苦就被消除了。你不应该自己表演
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥ 哦,萨基!来吧,让我们躲在圣徒里,顺服他们,为他们所做的事感到高兴
ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥ 我们要使自己成为奴隶的奴隶,除去心灵的焦虑,日夜夜醒来,双手合十
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥ 那纳克谈到了他从上师的话中所知道的。哦,萨基!来吧,来到圣徒面前,让我们准备好服侍他们。3
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥ 谁的额头上写着命运,这是主为他服务的东西
ਤਾ ਕੀ ਪੂਰਨ ਆਸ ਜਿਨ੍ਹ੍ਹ ਸਾਧਸੰਗੁ ਪਾਇਆ ॥ 那些得到萨桑加蒂的人,他们的希望就实现了
ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥ 在satsangati中,这种生物沉浸在Hari的颜色中,并开始炖牛
ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥ 幻觉、迷恋、无序和二元论抛弃了他的全部
ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥ 当他愉快地赞美哈里的曼加尔时,他的心中自然有一种内心的平静
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥ 那纳克描述了他从上师的话中知道的事情,即前额上写着命运的人,他就是那个在服侍的人。4.4.7
ਆਸਾ ਮਹਲਾ ੫ ॥ 阿萨马哈拉 5
ਸਲੋਕੁ ॥ 诗句
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥ 吟诵Hari-Prabhu的名字并不能对Yamadoot生物说任何话
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥ 哦,那纳克!吟诵这个名字会让身心都快乐,最终戈帕拉成为领主。1
ਛੰਤ ॥ 诗句
ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥ 啊,哈里!快来与圣徒们同在,遇见我,救我
ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥ 我双手合十恳求你把你珍贵的哈里纳姆给我
ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ੍ਹ ਦਇਆ ॥ 啊,哈里!我问你的名字,在你脚下感觉,如果你有怜悯,我就会带走你的自我
ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥ 怜悯之主啊!怜悯我,使我能在你的避难所里,不要跑到别的地方
ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥ 哦,你有能力!莫名其妙,巨大而纯粹的领主!听听我的这个要求
ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥ 那纳克双手合十,要求捐款,并善意地结束了我的出生和死亡循环。1


© 2017 SGGS ONLINE
error: Content is protected !!
Scroll to Top