Guru Granth Sahib Translation Project

guru-granth-sahib-chinese-page-456

Page 456

ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥ 所有的众生,风,水,秘密和显现都日夜崇拜他
ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥ 谁的nakshatra,月亮和太阳崇拜谁,天空和大地歌颂谁
ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥ 其所有起源的来源和vani总是被总结出来
ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥ 回忆,普拉纳斯,四吠陀,他们吟唱的六沙斯特拉
ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥ 哦,那纳克!它只是通过不纯洁的phaktavatsal prabhu satsangati。3
ਜੇਤੀ ਪ੍ਰਭੂ ਜਨਾਈ ਤੇਤ ਭਨੀ ॥ 尽管主给了我创造的知识,但我的舌头也描述了这一点
ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥ 那些在我知识之外服侍你的人不能被计算在内
ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥ 世界的塔库尔之主是牢不可破的,不可估量的,深不可测的。主存在于所有众生和外在
ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥ 主!我们都是乞丐,而你是唯一的给予者。你不远,但你直接和我们在一起
ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥ 那位主掌握在他的奉献者的手中。我怎样才能象征那些遇见主的受造物呢
ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥ 那纳克希望他能从上帝那里得到这份礼物和尊重,他应该把他的水烟放在撒督的脚下。4.2.5
ਆਸਾ ਮਹਲਾ ੫ ॥ 阿萨马哈拉 5
ਸਲੋਕ ॥ 诗句
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥ 哦,幸运的生物!冒险一点,记住上帝,世界之主
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥ 哦,那纳克!通过做那位主的模拟,所有的幸福都得到了,悲伤、痛苦和困惑都被消除了。1
ਛੰਤੁ ॥ 诗句
ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥ 吟诵Govind的名字不应该有懒惰
ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥ 一个人不必通过留在撒督的陪伴下去Yamapuri
ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥ 通过记住主的名字,受造物总是快乐的,不会遭受痛苦和恐惧
ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥ 兄弟啊!每一次呼吸都敬拜哈里神,用你的嘴和心记住主
ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥ 花蜜之家啊!O品质仓库!怜悯和怜悯的主啊!怜悯我,让我为你服务
ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥ 那纳克祈求主啊!我倒在你的脚下,崇拜你的脚。吟诵Govind的名字不应该有懒惰。1
ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥ Niranjan Prabhu的punit名字将净化不纯洁
ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥ 上师的知识摧毁了幻觉的黑暗
ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥ 上师的知识提供了Niranjan Prabhu沉浸在水,地球和天空中无处不在的知识
ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥ 主在心中住一会儿的人,他的悲伤就消失了
ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥ 世界的主,耶和华,具有深厚的知识,有能力做万事,摧毁万物的恐惧
ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥ 那纳克祈祷并敬拜主的脚。Niranjan Prabhu的圣名是净化不纯洁的人的名字。2
ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥ 我吃了Kripanidhi Dayalu Gopal的燕麦
ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥ 主!我支持你的脚,我的成功在你的避难所
ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥ 在哈里的脚下,这个世界的主宰做着一切,做着一切,不纯洁的人得救了
ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥ 上帝的名将穿过可怕的世界海洋,通过他的名字-sumiran,许多生物已经穿越
ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥ 从头到尾,那些讨厌的人一直在寻找神,但我听说圣徒的陪伴是通往解脱的道路
ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥ Nanak vandanas,我崇拜主的脚,拿走了主的燕麦,慈悲的戈帕拉拿走了主的燕麦。3
ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥ Bhaktavatsal Hari已经制作了他的virdaptum
ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥ 凡是圣徒敬拜耶和华的地方,他就显明了
ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥ 它很容易将其奉献者与它合并并完成他们所有的工作
ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥ 在主的荣耀中,他找到了喜乐和伟大的火星,忘记了所有的悲伤


© 2017 SGGS ONLINE
error: Content is protected !!
Scroll to Top