Guru Granth Sahib Translation Project

guru-granth-sahib-chinese-page-458

Page 458

ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥ 天啊!我是一个罪犯,不明智,有道德,孤儿和卑微
ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥ 哦,塔库尔!我陷入了愚蠢,坚硬,迷恋的泥泞中
ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥ 我不记得因为虚幻行为的败类和对利己主义的热爱而死亡的想法
ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥ 由于无知,我被女人的幽默和玛雅的喜悦所包裹
ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥ 我的青春即将结束,我的晚年正在增加。我的伴侶正在觀看我生命中死亡的那一天
ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥ 主啊,那纳克祷告!我希望你,所以把我的卑微的一个放在圣人的庇护下。2
ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥ 哦,纳特!我徘徊在很多生命中,在形式里遭受了很多痛苦
ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥ 考虑到财富和物质的享受是甜蜜的,我紧紧抓住它们
ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥ 带着深不可测的罪孽,我来到这个世界,在形式里徘徊,逃到许多地方
ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥ 现在,我已经皈依了穆拉里主,并以哈里的名义获得了所有的幸福
ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ ॥ 主啊,我的守护者!没有什么发生在我身上,也不会发生
ਸੂਖ ਸਹਜ ਆਨੰਦ ਨਾਨਕ ਕ੍ਰਿਪਾ ਤੇਰੀ ਤਰੈ ਭਉਨ ॥੩॥ 那纳克说:“主啊!现在我找到了轻松的幸福和喜乐,靠着你的恩典,我穿过了Bhavasagaran。3
ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥ 那些名义上的奉献者,神也拯救了他们。真正的奉献者应该有什么疑虑
ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ 尽可能多地,用自己的耳朵以各种适当的方式聆听Hari-God的赞美
ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥ 智者啊!用你的耳朵聆听主的声音,并在你的脑海中接受名字的仓库
ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥ 那些被涂成Hari颜色的人继续唱着上帝 Lord Ram的相同guna
ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥ 如果地球变成纸,Vanraj变成笔,风成为写作的作家
ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥ 然而,耶和华的末日是找不到的。哦,那纳克!我在那位主的脚下避难。4.5 .8
ਆਸਾ ਮਹਲਾ ੫ ॥ 阿萨马哈拉 5
ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥ 神是所有人的主人,我躲在他里面
ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥ 现在我的灵魂变得无所畏惧,我所有的烦恼都消失了
ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥ 我只知道上帝是我的父母,我的儿子,我的朋友,好思想家,受宠者和兄弟
ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥ 上师把我介绍给他,他抓住我的胳膊,用脖子抱住我的脖子,圣徒们宣告了这种荣耀
ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥ 他是不配的,有许多品质,他荣耀的代价是无法判断的
ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥ 主在很多方面被称为阿拉克夏·塔库尔,那纳克已经皈依了他。1
ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥ 当神自己成为我的帮手时,世界就成了我的花蜜池
ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥ 拉姆名字脖子上戴着花环,抹去了我悲伤的日子
ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥ 混乱已经从我的脑海中消失了,工作的紊乱,愤怒,贪婪,自我和迷恋已经被摧毁。我的阴道周期也结束了
ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥ 以渴望的形式出现的火海,通过抓住撒督的安查尔而变得寒冷
ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥ 哦,你们,圣徒们!欢呼戈文德,戈帕尔,有点萨玛特哈里
ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥੨॥ 哦,那纳克!通过在圣人陪伴下默想完全神的名,我达到了最终的速度。2
ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥ 无论我在哪里看,我都会发现它与我一起宽阔
ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥ 一位神住在众生身上。他自己存在于每个人的心中,但只有罕见的人才能体验到它
ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥ 它存在于水,地球,天空中无处不在,也同样嵌入蚂蚁和大象中
ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥ 上帝在创造世界的开始,也将在世界的尽头,他仍然存在,并被上师的恩典所认识
ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥ 梵天到处都有传播,这个世界正在被梵天传播。奉献者称Govind为美德的仓库
ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥ 哦,那纳克!崇拜内在的主人;只有一个主是无所不在的。3
ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥ 通过命名为Hari-Simran,白天和黑夜都来到了一个愉快的地方


© 2017 SGGS ONLINE
error: Content is protected !!
Scroll to Top