Guru Granth Sahib Translation Project

guru-granth-sahib-chinese-page-455

Page 455

ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥ 正如Chatak对Syati Boond感到口渴,每时每刻都在说:“美丽的云!下雨
ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥ 以同样的方式,爱你的哈里。这个心应该献给他,他应该把心思放在穆拉里身上
ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥ 噢,心思不该傲慢,到主的避难所来,在上面牺牲
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥ 当上师高兴时,活着的女人发出了她真爱的信息,她疏远的主的丈夫来找她
ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥ 那纳克的话是:“我的思想啊!唱阿南特·塔库尔荣耀的歌曲,你爱哈里,爱他那么多。2
ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥ Chakvi对太阳有如此多的感情,以至于她一直在晚上记住他,她有最大的希望,当白天出来,什么时候她能看到太阳
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥ Koel喜欢芒果,唱甜美的歌曲
ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥ 这是我的思想!这样,你也应该爱哈里,不要对爱感到傲慢,因为我们都是一个晚上的客人
ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥ 现在,你被谁困在兰戈里,沉浸在迷恋中?因为有机体来来去去
ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥ 通过躲在圣人面前,在他的脚下鞠躬,你现在所经历的世俗迷恋将消失,你会感到静止
ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥ 那纳克的话是,噢,心啊!唱着怜悯的上帝和爱哈里的荣耀的歌,否则你怎么会看到哈里形式的太阳?3
ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥ 哦,介意!爱主,就好像你晚上听到鹿的声音,把你的心献给那位
ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥ 正如一个爱上丈夫的妻子服侍她所爱的人一样,也要把这颗心交给你心爱的人,主
ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥ 把你的心交给你心爱的人,和他一起享受。通过这种方式,您将获得所有的幸福和幸福
ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥ 我找到了我心爱的主,并染上了爱的红色,并从远古时代就遇到了我的朋友Hari
ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥ 当古魯德瓦成為中保時,我用眼睛看見了心愛的主,沒有其他人像我心愛的人一樣向我顯現
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥ 那纳克的话是,噢,心啊!愿你唱出怜悯之主和莫汉荣耀的歌,握住哈里的脚,在心里保持这样的爱。4.1 .4
ਆਸਾ ਮਹਲਾ ੫ ॥ 阿萨马哈拉 5
ਸਲੋਕੁ ॥ 诗句
ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥ 我太厌倦了在森林里徘徊和寻找上帝,找不到上帝
ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥ 哦,那纳克!当我遇到僧侣时,我在心里找到了上帝。1
ਛੰਤ ॥ 诗句
ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥ 许多圣贤和许多苦行僧所寻求的主
ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥ 其中只有数以百万计的梵天崇拜和智者吟唱其中的名字
ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥ 为此,许多诵经,小吃,克制,行动,崇拜,净化和崇拜都完成了
ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥ 为了遇见尼兰詹主,人们在地上死记硬背,在朝圣中沐浴
ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥ 天啊!人类、森林、动物和鸟类都崇拜你
ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥ 哦,那纳克!通过加入sadhsanpati,他得到了一个善良,充满爱心的govind并获得了救赎。1
ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ 怜悯的主啊!数以百万计的毗湿奴阿凡达和贾塔哈里·尚卡尔
ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ 随着你身心的巨大兴趣,他们强烈渴望与你见面
ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥ 哦,戈文德!你是aparpar,一个无法接近的人,也是所有人的塔库尔。你是万物之中,是万物的主人
ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥ 众神、悉达多和犍陀罗都崇拜你,雅克沙和金纳尔不断赞美你
ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥ 数以百万计的因陀罗和许多神为斯瓦米人吟唱和欢呼
ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰ ॥੨॥ 哦,那纳克!仁慈的主是孤儿的纳特,只有加入和谐,人才能得救。2
ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥ 数以百万计的女神和财富女神拉克希米,以各种方式为他服务


© 2017 SGGS ONLINE
error: Content is protected !!
Scroll to Top