Guru Granth Sahib Translation Project

guru-granth-sahib-chinese-page-427

Page 427

ਏ ਮਨ ਰੂੜ੍ਹ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ 哦,我美丽,多彩的心灵!你有真正的颜色在你身上
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥ 如果你用一个美丽的主人的声音去上色,这种颜色永远不会下降,也不会去任何地方。1.留
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥ 我们这些生物是卑微的,肮脏的,非常傲慢的,并且由于二元性而陷入混乱
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥ 遇见上师帕拉斯,我们成为黄金,无限主的纯净之光在我们里面显现。2
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥ 没有上师,没有人被画在主的爱中。主的颜色通过与上师相遇而上升
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥ 全神贯注于上师的恐惧和感情的人,被主的荣耀所陶醉在真理中。3
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥ 主,没有恐惧,爱不是天生的,心灵也不是纯洁的
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥ 毫无畏惧地做仪式是错误的,这个生物没有幸福的地方。4
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥ 主自己所画的,实际上是在Satsangati中绘制和发现的
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥ 萨桑加提只有通过完美的上师才能获得,人很容易被真理所满足。5
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ 没有satsangati,人类就像生活在牛中的动物,等等
ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥ 创造他们的神不认识他,没有名字,都是主的盗贼。6
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥ 正是由于上师提供的与生俱来的本性,许多人购买品质并出售恶习
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥ 只有以崇敬的心情服侍上师,才能获得这个名字,主才会来到心中。7
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ 独一的神是一切受造物的赐予者,他把每一个众生都付诸行动
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥ 哦,那纳克!主用他的名字来装饰人的生命,并用上师的话来装饰他的生命,他把它与他融合在一起。8.6.31
ਆਸਾ ਮਹਲਾ ੩ ॥ 阿萨·马哈拉 3
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥ 全世界都渴望一个名字,但上帝所喜悦的那一个人却得到了这个名字
ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥ 没有主的名,所有人都是悲伤的。但快乐的是,耶和华在谁的心中确立了他的名。1
ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥ 天啊!你是不仁慈和怜悯的;我来到你的避难所
ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥ 只有通过完整的上师,主的名字才会被装饰。1.留
ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥ 所有众生之内和之外只有一位神,他创造了许多方法
ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥ 哦,兄弟!根据他的命令,他使人工作,另一个被描述的人是谁?2
ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥ 天啊!内识和无知是你的创造,它是你的工作
ਇਕਨ੍ਹ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥ 天啊!许多人被原谅了,并与你混为一谈,许多谎言被你杀死并把他们赶出你的法庭。3
ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥ 许多人从杜尔(一开始)起就是圣洁和纯洁的,你已经把它们记在了你自己的名上
ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥ 正是通过上师的服侍,幸福才诞生,人以真理的名义理解了主。4
ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥ 有许多狡猾,肮脏和没有个性的生物,他们被上帝自己剥夺了自己的名字
ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥ 他们既没有悉达多,也没有智慧,也没有清醒。他们在世界中间徘徊。5
ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥ 神看祂的恩典,在他里面有对名字的崇敬和信心
ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥ 这样的人通过听到纯洁这个词而变得诚实,满足和克制。6
ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥ 通过阅读主的记述,人无法得出他的结论。它不会通过叙述和描述结束
ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥ 通过上师,主的价值被发现,他的智慧被真道所获得。7
ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥ 哦,兄弟!用上师的话,你提炼了你的这个身心
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥ 哦,那纳克!在这个身体里,有一个名字的宝藏,只有通过上师的巨大恩典才能获得。8.10.32
ਆਸਾ ਮਹਲਾ ੩ ॥ 阿萨·马哈拉 3
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥ 用上师的话装饰他们生活的苏哈金人,他们仍然沉浸在真理中


© 2017 SGGS ONLINE
error: Content is protected !!
Scroll to Top