Guru Granth Sahib Translation Project

guru-granth-sahib-chinese-page-426

Page 426

ਆਸਾ ਮਹਲਾ ੩ ॥ 阿萨·马哈拉 3
ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥ 哦,兄弟!认出自己的男人喜欢甜美的哈里拉萨
ਹਰਿ ਰਸਿ ਚਾਖਿਐ ਮੁਕਤੁ ਭਏ ਜਿਨ੍ਹ੍ਹਾ ਸਾਚੋ ਭਾਈ ॥੧॥ 那些热爱真理的人,他们通过品尝hari rasa来获得救赎。1
ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥ 敬拜的神是非常纯洁的,他住在纯洁的神圣纯洁的心灵里
ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥ 通过遵循上师的教义,通过赞美上帝,人类仍然摆脱了玛雅。1.留
ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥ 哦,兄弟!没有这个词——人不了解自己,没有它,整个世界就没有知识
ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥ 正是通过上师的教导,心灵中就有了光,在最后一刻,主的名字是人类的帮助者。2
ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥ 古鲁穆卡人总是吟诵哈里这个名字,只用这个名字进行交易
ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥ 在他们心中是名字,在他们口中是主的名字,通过词主,他们想到了名字。3
ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥ 他听到这个名字,相信这个名字本身,相信这个名字,他成名了
ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥ 他总是欣赏这个名字,并通过这个名字,他永远接受主的圣殿。4
ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥ 通过这个名字,主约提的光出现在他们的脑海中,正是通过这个名字,他们在后世的民间中被装饰
ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥ 正是通过这个名字,他们才能得到幸福,通过这个名字本身,他们已经在主里避难了。5
ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥ 没有名字,没有人在主的法庭上被接受。自愿的人失去了他们的荣誉
ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥ 他在Yamapuri被杀,白白失去了他的出生。6
ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥ 整个世界都在服侍主的名,而南苏米兰的智慧来自上师
ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥ 哦,兄弟!只敬拜主的名,因为正是通过名,你在子民的后世找到荣耀。7
ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥ 但这个名字只临到神赐给他。正是从上师的教导中,这个名字是已知的
ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥ 哦,那纳克!一切都在主的名手里。只有罕见的人才能以完美的运气接受主的名。8 .7 .29
ਆਸਾ ਮਹਲਾ ੩ ॥ 阿萨·马哈拉 3
ਦੋਹਾਗਣੀ ਮਹਲੁ ਨ ਪਾਇਨ੍ਹ੍ਹੀ ਨ ਜਾਣਨਿ ਪਿਰ ਕਾ ਸੁਆਉ ॥ 双重受造物女人无法到达她丈夫 -上帝的宫殿,也不知道他相遇的味道
ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥ 她表露苦涩的话语,不懂得谦卑,继续尝到二元性的味道。1
ਇਹੁ ਮਨੂਆ ਕਿਉ ਕਰਿ ਵਸਿ ਆਵੈ ॥ 这种思想怎么能得到控制呢
ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥ 它只能通过上师的恩典来遏制,并且在知识的许可下,它才能进入房子。1.留
ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥ 丈夫和主自己通过应用他的爱来装饰suhagin受造物女人
ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥ 她遵循真正的上师的恩典,她很容易地完成了主名的化妆。2
ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥ 她总是与她心爱的主一起喜乐,她的圣人真理被装饰起来
ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥ 遇见她心爱的人,她获得了精神上的幸福。3
ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥ 巨大的知识是一个光荣的女人的构成
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥ 靠着她丈夫——上帝的爱和爱,她是美丽而美丽的。4
ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥ 在苏哈金里面,萨提亚斯瓦鲁帕,取之不尽,用之不竭的无尽主,充满了他的爱
ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥ 她用真爱侍奉她的萨古鲁。5
ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥ Suhagin jivan-woman在她的脖子上戴上了一副品质的花环,并做了她的化妆
ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥ 她将普兰纳特的爱的香味涂抹在她的身体上,在她的内心深处,是一颗名字思维形式的宝石。6
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥ 那些被描绘成敬虔虔诚的人是最好的。种姓和尊重正是从这个词中产生的
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥ 没有名字,每个人都属于一个卑微的种族,是毗湿奴的蠕虫。7
ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥ 全世界都在不断吹嘘“我-我”,但没有“大师”这个词,骄傲就不会消失
ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥ 哦,那纳克!奉主的名所描绘的人的骄傲已经消失了,他们住在真理中。8 .8 .30
ਆਸਾ ਮਹਲਾ ੩ ॥ 阿萨·马哈拉 3
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥ 那些沉浸在真理中的人是圣洁的,他们在世界上总是有真正的名声
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥ 在这个民间,他挨家挨户地为人所知,甚至更进一步,他在所有年龄段都很受欢迎。1


© 2017 SGGS ONLINE
error: Content is protected !!
Scroll to Top