Guru Granth Sahib Translation Project

guru-granth-sahib-chinese-page-425

Page 425

ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥ 所有的成就都在上帝的手中,他自己通过给予(尊重)将其与他的名字混合在一起
ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥ 哦,那纳克!在谁的心目中,他的名字被解决了,他在世界上获得了名声。8 .4.26
ਆਸਾ ਮਹਲਾ ੩ ॥ 阿萨·马哈拉 3
ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥ 哦,我的头脑!你(来自上师)听到了上帝的名字,让他坐在你中间。哦,我的兄弟!上帝来了,你自己找到了它
ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥ 把你的心放在真理中,每天做真正的奉献。1
ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥ 哦,我的兄弟!冥想一个名字,你会得到精神上的幸福
ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥ 消除你的自我和二元论,它会大大增加你的声望。1.留
ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥ 哦,兄弟!神、人类和圣贤也对实现这种虔诚感到好奇,但如果没有真正的上师,它就不会实现
ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥ 潘迪特人和占星家继续研究宗教文本,但他们也没有主灵知识。2
ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥ 神把一切都控制在他的掌控之下,别的都说不出来
ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥ 古魯德夫給了我一個想法,即我們接受上帝賜給我們的東西。3
ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥ 所有生物都是上帝创造的,他是万物的主人
ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥ 如果上帝以外的人住在受造物中,我们能称谁为邪恶。4
ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥ 上帝的命令正在这个创造中进行,每个生物都必须为他做写在他头上的同样的事情
ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥ 他自己使众生成为处女,所以贪婪和无序住在他们的心里。5
ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥ 上帝造了一些人古鲁穆克,他们理解和思考知识
ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥ 他还将他的奉献精神赐予那些心中充满了财富宝库的人。6
ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥ 智者也明白真理,他们也能感受到真理
ਓਇ ਭੁਲਾਏ ਕਿਸੈ ਦੇ ਨ ਭੁਲਨ੍ਹ੍ਹੀ ਸਚੁ ਜਾਣਨਿ ਸੋਈ ॥੭॥ 他们只知道上帝是真理,如果有人想让他们出错,他们不是开创性的。7
ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥ 在那些智者的心中,有五个卡马迪克,但只有五个处理智慧
ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਹ੍ਹੀ ਨਾਮਿ ਹਉਮੈ ਮਾਰੀ ॥੮॥੫॥੨੭॥ 哦,那纳克!如果没有一个真正的上师,卡玛迪克五个人就不会受到控制。通过这个名字,自我消失了。8.5.27
ਆਸਾ ਮਹਲਾ ੩ ॥ 阿萨·马哈拉 3
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥ 哦,兄弟!在你的心屋里,万物万物,外面什么都找不到
ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥ 藉著上師的恩典,一切都會被實現,心靈的門就會被打開。1
ਸਤਿਗੁਰ ਤੇ ਹਰਿ ਪਾਈਐ ਭਾਈ ॥ 哦,兄弟!正是通过萨提古鲁,上帝才得以实现
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥ 名字的仓库里装满了人的心,完整的萨蒂古鲁向我展示了这一点。1.留
ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥ 以哈里的名义成为客户的人得到了它。但这种无价之宝是由Insaan Simran获得的
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥ 他打开内心的心灵,看到从神圣的视线中拯救的仓库。2
ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥ 身体内有许多宫殿,灵魂居住在其中
ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥ 他得到了他想要的果实,不再陷入出生和死亡的束缚。3
ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥ 測試的人從上師那裡得到名字般的物體,他們就從上師那裡知道了名字類似的東西
ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥ 这个名字的实质是非常珍贵的,只有罕见的人才能通过上师找到它。4
ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥ 哦,我的兄弟!一个可以注意什么的人?因为名字仓库在人的心中
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥ 整个世界在混乱中徘徊。心甘情愿的男人失去了荣誉。5
ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ 一个假人离开他的房子,去了一个外国的房子
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥ 当他像小偷一样被抓住,没有主的名字时,他吃伤。6
ਜਿਨ੍ਹ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥ 哦,我的兄弟!一个了解自己内心家园的人过着幸福的生活
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥ 通过上师的伟大,他在内心的头脑中认识梵天。7
ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥ 上帝亲自捐赠了这个名字,并赐给自己智慧。那么,除了他,我还应该向谁祷告呢?这是主自己的智慧
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥ 哦,那纳克!冥想这个名字,这样你就会在真理的法庭上被装饰。8.6.28


© 2017 SGGS ONLINE
error: Content is protected !!
Scroll to Top