Guru Granth Sahib Translation Project

guru-granth-sahib-chinese-page-403

Page 403

ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥ 就像苍蝇被困在甜的味道中一样,幸运的人也被困在虚假财富的恶臭中。2
ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥ 由于工作,愤怒,贪婪,迷恋的紊乱,人沉浸在感官的汁液中
ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥ 上帝一再给你在阴道中出生的困境,所以你一次又一次地在交通中徘徊。3
ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥ 当主,他消除了穷人的痛苦,是仁慈的,所有的幸福都是通过遇见上师而获得的
ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥ 哦,那纳克!夜默想上帝,他已经把我所有的疾病都打败了。4
ਇਉ ਜਪਿਓ ਭਾਈ ਪੁਰਖੁ ਬਿਧਾਤੇ ॥ 哦,我的兄弟!这样,你应该做上帝的萨米拉
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥ 那位摧毀窮人痛苦的人變得仁慈,我出生和死亡的悲傷已經消失了。1.保持第二。4.4.126
ਆਸਾ ਮਹਲਾ ੫ ॥ 阿萨玛哈尔 5
ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥ 人类由于一时的工作和快乐的味道而遭受数百万天的痛苦
ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥ 他沉思了一会儿,然后一次又一次地后悔。1
ਅੰਧੇ ਚੇਤਿ ਹਰਿ ਹਰਿ ਰਾਇਆ ॥ 无知的生物啊!记住上帝,世界的主人,
ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥ 因为你死亡的日子快到了。1.留在这里
ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥ 无知的生物啊!有一刻你忘了用眼睛看到苦涩的物质Ak,印楝
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥ 就像毒蛇与你同在一样,外国女人的快乐也是如此。2
ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥ 你继续为增加敌意的诱惑犯罪,而名字中的东西仍然与他同在
ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥ 你与那些离开你的人关系融洽,你与你的朋友有敌意。3
ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥ 整个世界都被困在这样一个陷阱中,它的守护者成为完美的导师,只有他逃脱了它
ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥ 那纳克啊!这样的人越过了薄伽罗,他的身体也变得清净了。4.5.127
ਆਸਾ ਮਹਲਾ ੫ ਦੁਪਦੇ ॥ 阿萨玛哈尔 5 双
ਲੂਕਿ ਕਮਾਨੋ ਸੋਈ ਤੁਮ੍ਹ੍ਹ ਪੇਖਿਓ ਮੂੜ ਮੁਗਧ ਮੁਕਰਾਨੀ ॥ 哦,我的上帝!你看一个人在暗中做什么,但一个愚蠢和愚蠢的人却远离它
ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥ 他为自己的行为而陷入困境,然后悔改。1
ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥ 我的主事先知道人类的所有法律
ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥ 骗人的生物啊!你掩盖了你的行为,但随后你必须接受你头脑中的差异。1.留在这里
ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥ 穷人的参与方式与上帝安置生物的方式相同。凡人能做什么
ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥ 至尊主啊!原谅我,纳纳克总是牺牲你。2.6.128
ਆਸਾ ਮਹਲਾ ੫ ॥ 阿萨玛哈尔 5
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ 主自己尊重他的仆人,自己也让他以自己的名命名
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥ 无论他的仆人在哪里工作,耶和华都会迅速到达。1
ਸੇਵਕ ਕਉ ਨਿਕਟੀ ਹੋਇ ਦਿਖਾਵੈ ॥ 主表明他的仆人与他亲近
ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥ 无论仆人对主人说什么,都会立即实现。1.留在这里
ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥ 我牺牲一个讨主喜悦的仆人
ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥ 那纳克的心里充满了听到他的美丽,他去摸那个仆人的脚。2.7.126
ਆਸਾ ਘਰੁ ੧੧ ਮਹਲਾ ੫ 阿萨加尔 11 月 5
ੴ ਸਤਿਗੁਰ ਪ੍ਰਸਾਦਿ ॥ 上帝是独一的,这可以通过萨古鲁的恩典找到
ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥ 纳杜瓦在很多方面都表现出骄傲,但他仍然保持原样
ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥ 同样,有机体在许多陷入混乱的阴道中徘徊,但它并没有进入幸福。1


© 2017 SGGS ONLINE
error: Content is protected !!
Scroll to Top