Guru Granth Sahib Translation Project

guru-granth-sahib-chinese-page-402

Page 402

ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥ 儿子,妻子,房子和房子里的所有东西都是假的。1
ਰੇ ਮਨ ਕਿਆ ਕਰਹਿ ਹੈ ਹਾ ਹਾ ॥ 哦,介意!你为什么微笑!啊哈!表示快乐!是吗
ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥ 用你的眼睛看到这些东西就像哈里昌德国王的城市,所以得到一个罗摩的赞美诗的好处。1.留
ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥ 哦,介意!就像穿在身上的衣服在两四天内变老一样,身体也是如此
ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥ 你能在墙上跑多远?最后,它的结束来了。2
ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥ 哦,介意!就像盐落入池中的水中并融化一样,这个身体也是如此
ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥ 当主的命令来临时,在一瞬间,这个受造物就离开了世界。3
ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥ 哦,介意!你在你所拣选的呼吸中行走在世界上,你按照上帝的写作呼吸
ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥ 哦,那纳克!总是赞美神。那些在真正的上师中避难的人已经逃脱了在世界中溺水身亡。4.1.123
ਆਸਾ ਮਹਲਾ ੫ ॥ 阿萨马哈拉 5
ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥ 未经证实的事情已经变得直截了当,甚至连铁杆的卡马迪克敌人也变成了绅士
ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥ 在我心灵无知的黑暗中,知识的瑰宝被照亮了,肮脏的智力现在也变得纯洁了。1
ਜਉ ਕਿਰਪਾ ਗੋਬਿੰਦ ਭਈ ॥ 当上帝变得亲切时,
ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥ 遇见萨提古鲁,我得到了幸福、财富和哈里纳姆的果实。1.留
ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥ 没有人认识我,但现在我已经在全世界都很受欢迎了
ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥ 以前没有人允许我坐在他旁边,但现在整个世界都为我的脚服务。2
ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥ 以前,我曾经为了寻找半半块的钱而徘徊,但现在我的心灵的口渴已经被解渴了
ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥ 以前,我甚至无法忍受任何人的痛苦牺牲,但现在我已经对萨桑加蒂的影响变得宽容了。3
ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥ 我应该用一种语言表达主的哪些品质?因为它是遥不可及的,无可比拟的
ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥ 纳纳克为此祈祷,哈里啊!我来到你的避难所,所以让我成为你仆人的奴隶。4 .2 .124
ਆਸਾ ਮਹਲਾ ੫ ॥ 阿萨马哈拉 5
ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥ 哦,你这个傻瓜!你为了自己的利益而懒惰,但为了你自己的损失,你很快就会逃跑
ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥ 罪人啊!你没有以主的名义接受廉价交易,你被恶习的债务所束缚。1
ਸਤਿਗੁਰ ਤੇਰੀ ਆਸਾਇਆ ॥ 哦,我的主人!我希望你
ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥ 耶和华!你的名字将净化不纯洁。这是我唯一拥有的东西。1.留
ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥ 哦,你这个傻瓜!你很高兴听到淫秽的歌曲,但你懒得记住主的名字
ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥ 你对某人谴责的想象感到非常高兴,但你的这种智慧恰恰相反。2
ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥ 哦,你这个傻瓜!你被外国财富,外星人晒黑,外星人女人纠缠在一起,并且已经发疯并变得疯狂,所以你吃了阿比克夏
ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥ 哦,你这个傻瓜!你对真正的宗教没有兴趣,当你听到真理时,你会生气。3
ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥ 敬虔的怜悯啊!怜悯的主塔库尔啊!你的奉献者得到了你的名字哈利的支持
ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥ 主!那纳克饶有兴趣地躲避你,让他成为你自己的,让他的耻辱留在他身上。4.3 .125
ਆਸਾ ਮਹਲਾ ੫ ॥ 阿萨马哈拉 5
ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥ 人被凡人的物质和沟通不畅所包裹。他仍然被困在玛雅的迷恋中
ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥੧॥ 他不记得自己去了哪里。由于他的自我,他仍然失明。1
ਮਨ ਬੈਰਾਗੀ ਕਿਉ ਨ ਅਰਾਧੇ ॥ 哦,我的思想!你为什么不敬拜主呢
ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥ 你住在一个赤裸裸的壁橱里,形状像卡娅。与你同在的是所有罪孽的疾病。1.留
ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥ 白天和黑夜在做我的时经过。你的年龄每时每刻都在流逝


© 2017 SGGS ONLINE
error: Content is protected !!
Scroll to Top