Guru Granth Sahib Translation Project

guru-granth-sahib-chinese-page-394

Page 394

ਲਾਲ ਜਵੇਹਰ ਭਰੇ ਭੰਡਾਰ ॥ 我的商店里到处都是钻石和宝石
ਤੋਟਿ ਨ ਆਵੈ ਜਪਿ ਨਿਰੰਕਾਰ ॥ 他不亚于吟唱主
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥ 哦,那纳克!只有奉献者喝名字和花蜜
ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥ 他变得至高无上。2.41 .62
ਆਸਾ ਘਰੁ ੭ ਮਹਲਾ ੫ ॥ 阿萨加鲁 7 马哈拉 5
ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥ 我心中永远记得哈利的名字
ਸੰਗੀ ਸਾਥੀ ਸਗਲ ਤਰਾਂਈ ॥੧ 通过这种方式,我拯救了我所有的同伴。1
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ 上师总是和我在一起,近在咫尺
ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥ 我永远记得上帝,并把他留在我的心里。1.留
ਤੇਰਾ ਕੀਆ ਮੀਠਾ ਲਾਗੈ ॥ 哦,我的上帝!你所做的每一个动作对我来说都是甜蜜的
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥ 纳纳克只要求你提供一种像哈里南这样的物质。2.42.63
ਆਸਾ ਮਹਲਾ ੫ ॥ 阿萨马哈拉 5
ਸਾਧੂ ਸੰਗਤਿ ਤਰਿਆ ਸੰਸਾਰੁ ॥ ਹਰਿ ਕਾ ਨਾਮੁ ਮਨਹਿ ਆਧਾਰੁ ॥੧॥ 通过与撒督的结合,整个世界都穿过了巴夫萨加尔。哈里的名字是心灵的支持。1
ਚਰਨ ਕਮਲ ਗੁਰਦੇਵ ਪਿਆਰੇ ॥ ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥ 亲爱的师父啊!你的脚莲花很嫩。哈里的圣徒们用极大的爱崇拜你的脚。1.留
ਜਾ ਕੈ ਮਸਤਕਿ ਲਿਖਿਆ ਭਾਗੁ ॥ 哦,那纳克!谁的头上写着好运,
ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥ 他的幸福是坚定不移的。2.43.64
ਆਸਾ ਮਹਲਾ ੫ ॥ 阿萨马哈拉 5
ਮੀਠੀ ਆਗਿਆ ਪਿਰ ਕੀ ਲਾਗੀ ॥ 我发现普兰纳特勋爵的命令非常甜蜜
ਸਉਕਨਿ ਘਰ ਕੀ ਕੰਤਿ ਤਿਆਗੀ ॥ 我的丈夫上帝已经把我的sautan(玛雅)赶出了心屋
ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥ 我心爱的人通过让我苏哈金而使我变得美丽
ਮਨ ਮੇਰੇ ਕੀ ਤਪਤਿ ਹਰੀ ॥੧॥ 他平息了我心中的烦躁。1
ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥ 我很高兴我接受了我最亲爱的主所说的话
ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥ 我在这个房子里感受到了一种幸福感。留
ਹਉ ਬੰਦੀ ਪ੍ਰਿਅ ਖਿਜਮਤਦਾਰ ॥ 我是我心爱的主的女仆和仆人
ਓਹੁ ਅਬਿਨਾਸੀ ਅਗਮ ਅਪਾਰ ॥ 他是坚不可摧的,不可接近的,巨大的
ਲੇ ਪਖਾ ਪ੍ਰਿਅ ਝਲਉ ਪਾਏ ॥ 我手里拿着一把扇子,坐在他的脚边,扇着我心爱的人
ਭਾਗਿ ਗਏ ਪੰਚ ਦੂਤ ਲਾਵੇ ॥੨॥ 斩杀我的五个敌人已经逃离了——工作、愤怒、贪婪、迷恋、骄傲。2
ਨਾ ਮੈ ਕੁਲੁ ਨਾ ਸੋਭਾਵੰਤ ॥ 我既不是更高的血统,也不是恩典
ਕਿਆ ਜਾਨਾ ਕਿਉ ਭਾਨੀ ਕੰਤ ॥ 我知道为什么我开始对我的普拉纳纳特感觉良好
ਮੋਹਿ ਅਨਾਥ ਗਰੀਬ ਨਿਮਾਨੀ ॥ ਕੰਤ ਪਕਰਿ ਹਮ ਕੀਨੀ ਰਾਨੀ ॥੩॥ 我是一个孤儿,贫穷而人道。但是通过坚持下去,我的主人使我成为他的女王。3
ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥ 自从我得到我的萨詹·普里塔姆,
ਸੂਖ ਸਹਜ ਮੇਰਾ ਧਨੁ ਸੋਹਾਗਾ ॥ 我找到了轻松的幸福,我的幸福得到了祝福
ਕਹੁ ਨਾਨਕ ਮੋਰੀ ਪੂਰਨ ਆਸਾ ॥ 哦,那纳克!我的愿望已经实现
ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥ 萨提古鲁赐给我主美德的宝库。4 .1.65
ਆਸਾ ਮਹਲਾ ੫ ॥ 阿萨马哈拉 5
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥ 特里库蒂和他额头上的视野也非常卡鲁
ਬੋਲੈ ਕਉੜਾ ਜਿਹਬਾ ਕੀ ਫੂੜਿ ॥ 她的声音也是苦涩的,舌头也是一个
ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥ 她总是饿着肚子,认为她心爱的主远在远方。1
ਐਸੀ ਇਸਤ੍ਰੀ ਇਕ ਰਾਮਿ ਉਪਾਈ ॥ 我的兄弟拉姆在创造中创造了这样一个玛雅般的女人
ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥ 他吞噬了整个世界,但上师保护了我。留
ਪਾਇ ਠਗਉਲੀ ਸਭੁ ਜਗੁ ਜੋਹਿਆ ॥ 那个玛雅女人通过喂她一个暴徒来征服整个世界
ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥ 他还通过把梵天、毗湿奴和摩诃德夫困在他的迷恋中来迷住他们
ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥ 依附于主名的古鲁穆克人看起来很漂亮。2
ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥ 人类厌倦了禁食,规则和赎罪行为
ਤਟ ਤੀਰਥ ਭਵੇ ਸਭ ਧਰਨਾ ॥ 他在全世界的圣地和海岸周围徘徊
ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥ 那些来到萨提古鲁避难所的人已经越过了巴夫萨加尔。3
ਮਾਇਆ ਮੋਹਿ ਸਭੋ ਜਗੁ ਬਾਧਾ ॥ 整个世界都被困在玛雅的迷恋中
ਹਉਮੈ ਪਚੈ ਮਨਮੁਖ ਮੂਰਾਖਾ ॥ 愚蠢的人在自我中是不快乐的
ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥ 哦,那纳克!师父抓住我的胳膊救了我。4.2.66
ਆਸਾ ਮਹਲਾ ੫ ॥ 阿萨马哈拉 5
ਸਰਬ ਦੂਖ ਜਬ ਬਿਸਰਹਿ ਸੁਆਮੀ ॥ 当人被神遗忘时,各种各样的痛苦围绕着他
ਈਹਾ ਊਹਾ ਕਾਮਿ ਨ ਪ੍ਰਾਨੀ ॥੧॥ 这样的生物在人们的后代中是没有用的。1
ਸੰਤ ਤ੍ਰਿਪਤਾਸੇ ਹਰਿ ਹਰਿ ਧ੍ਯ੍ਯਾਇ ॥ 圣徒们在冥想哈里神时变得满足


© 2017 SGGS ONLINE
error: Content is protected !!
Scroll to Top