Guru Granth Sahib Translation Project

guru-granth-sahib-chinese-page-395

Page 395

ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥ ਰਹਾਉ ॥ 哦,主啊!“请把这些生物和你的名字放在一起,所有生物的幸福都在你的产业中得到。留
ਸੰਗਿ ਹੋਵਤ ਕਉ ਜਾਨਤ ਦੂਰਿ ॥ 理解住在他身边的神的人,却很遥远,
ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥ 他总是死于悲伤。2
ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥ 赐予一切的神不记得人
ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥ 他的日日夜夜夜在玛雅的玛雅吠檀多中逝去。1
ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥ 哦,那纳克!只要敬拜主
ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥ 通过采取完整上师的皈依(皈依),可以获得速度。4 .3 .67
ਆਸਾ ਮਹਲਾ ੫ ॥ 阿萨马哈拉 5
ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥ 通过吟诵上帝的名字,身心已经绽放
ਕਲਮਲ ਦੋਖ ਸਗਲ ਪਰਹਰਿਆ ॥੧॥ 他所有的罪孽和罪孽都被除去了。1
ਸੋਈ ਦਿਵਸੁ ਭਲਾ ਮੇਰੇ ਭਾਈ ॥ 哦,我的兄弟!那一天非常吉祥,
ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥ 当你赞美上帝时,会带来极致的速度。留
ਸਾਧ ਜਨਾ ਕੇ ਪੂਜੇ ਪੈਰ ॥ 通过崇拜奉献者的脚
ਮਿਟੇ ਉਪਦ੍ਰਹ ਮਨ ਤੇ ਬੈਰ ॥੨॥ 各种烦恼和敌意已经从脑海中消失了。2
ਗੁਰ ਪੂਰੇ ਮਿਲਿ ਝਗਰੁ ਚੁਕਾਇਆ ॥ 紊乱的争吵已经通过与完整的导师会面而得到解决,
ਪੰਚ ਦੂਤ ਸਭਿ ਵਸਗਤਿ ਆਇਆ ॥੩॥ 所有五个kamdiks都处于五个敌人的控制之下 - 工作,愤怒,贪婪,迷恋和傲慢。3
ਜਿਸੁ ਮਨਿ ਵਸਿਆ ਹਰਿ ਕਾ ਨਾਮੁ ॥ 哈里的名字在谁的脑海中
ਨਾਨਕ ਤਿਸੁ ਊਪਰਿ ਕੁਰਬਾਨ ॥੪॥੪॥੯੮॥ 纳纳克在上面献祭。4 .4 .68
ਆਸਾ ਮਹਲਾ ੫ ॥ 阿萨马哈拉 5
ਗਾਵਿ ਲੇਹਿ ਤੂ ਗਾਵਨਹਾਰੇ ॥ 哦 嘿!你赞美神,
ਜੀਅ ਪਿੰਡ ਕੇ ਪ੍ਰਾਨ ਅਧਾਰੇ ॥ 这是所有人的灵魂,身体和灵魂的基础
ਜਾ ਕੀ ਸੇਵਾ ਸਰਬ ਸੁਖ ਪਾਵਹਿ ॥ 通过服侍谁,一切幸福都得以实现
ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥ 这样你就不必去找其他人了。1
ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥ 我的主人总是在喜悦中快乐。这种品质的仓库应该继续不断地吟唱主
ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥ 我去巴利哈里看望那位心爱的圣人,主因着他的怜悯住在心里。留
ਜਾ ਕਾ ਦਾਨੁ ਨਿਖੂਟੈ ਨਾਹੀ ॥ 谁的捐款永不减少,
ਭਲੀ ਭਾਤਿ ਸਭ ਸਹਜਿ ਸਮਾਹੀ ॥ 那些记得他的人很可能沉浸在自发的幸福中
ਜਾ ਕੀ ਬਖਸ ਨ ਮੇਟੈ ਕੋਈ ॥ 谁的捐款没人能抹去,
ਮਨਿ ਵਾਸਾਈਐ ਸਾਚਾ ਸੋਈ ॥੨॥ 把主放在你的心里,作为真理的问题。2
ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥ 谁的房子里所有的物质都满了,
ਪ੍ਰਭ ਕੇ ਸੇਵਕ ਦੂਖ ਨ ਝੂਰਨ ॥ 那主的仆人从不在悲伤中悔改
ਓਟਿ ਗਹੀ ਨਿਰਭਉ ਪਦੁ ਪਾਈਐ ॥ 通过皈依他,一个人获得了一个无所畏惧的地位
ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥ 生物啊!在呼吸和呼吸中,一个人应该赞美主,是这种品质的仓库。3
ਦੂਰਿ ਨ ਹੋਈ ਕਤਹੂ ਜਾਈਐ ॥ 他不会去任何地方,也不会离这个生物不远
ਨਦਰਿ ਕਰੇ ਤਾ ਹਰਿ ਹਰਿ ਪਾਈਐ ॥ 只有当他看到他的恩典时,他才会得到Hari-God的名字
ਅਰਦਾਸਿ ਕਰੀ ਪੂਰੇ ਗੁਰ ਪਾਸਿ ॥ 我向完整的上师祈祷
ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥ 纳纳克以Hari-naam的形式要求资本换钱。4.5.5600万
ਆਸਾ ਮਹਲਾ ੫ ॥ 阿萨马哈拉 5
ਪ੍ਰਥਮੇ ਮਿਟਿਆ ਤਨ ਕਾ ਦੂਖ ॥ 首先,我身体的悲伤消失了,而且
ਮਨ ਸਗਲ ਕਉ ਹੋਆ ਸੂਖੁ ॥ 在那之后,心灵已经获得了所有的幸福
ਕਰਿ ਕਿਰਪਾ ਗੁਰ ਦੀਨੋ ਨਾਉ ॥ 上师好心地给了我一个名字叫哈利
ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥ 我去巴利哈里,关于那个真正的导师。1
ਗੁਰੁ ਪੂਰਾ ਪਾਇਓ ਮੇਰੇ ਭਾਈ ॥ 哦,我的兄弟!我找到了完美的主人
ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥ 藉著皈依真正的上師,我所有的疾病、悲傷和悲傷都被摧毀了。留
ਗੁਰ ਕੇ ਚਰਨ ਹਿਰਦੈ ਵਸਾਏ ॥ 我把上师的脚放在我的心里,并
ਮਨ ਚਿੰਤਤ ਸਗਲੇ ਫਲ ਪਾਏ ॥ 我收到了想要的果实
ਅਗਨਿ ਬੁਝੀ ਸਭ ਹੋਈ ਸਾਂਤਿ ॥ 我的口渴已经熄灭,心中完全平静
ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥ 上师好心地赐予我主名的礼物。2
ਨਿਥਾਵੇ ਕਉ ਗੁਰਿ ਦੀਨੋ ਥਾਨੁ ॥ 上师为赤贫者提供了庇护所
ਨਿਮਾਨੇ ਕਉ ਗੁਰਿ ਕੀਨੋ ਮਾਨੁ ॥ 上师尊重无男子
ਬੰਧਨ ਕਾਟਿ ਸੇਵਕ ਕਰਿ ਰਾਖੇ ॥ 上师通过切断纽带,以各种方式保护他的仆人
ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥ 现在我用我的拉斯纳品尝花蜜。3
ਵਡੈ ਭਾਗਿ ਪੂਜ ਗੁਰ ਚਰਨਾ ॥ 正是出于好运气,我崇拜了上师的脚
ਸਗਲ ਤਿਆਗਿ ਪਾਈ ਪ੍ਰਭ ਸਰਨਾ ॥ 在拋棄一切之後,我皈依了主


© 2017 SGGS ONLINE
error: Content is protected !!
Scroll to Top