Guru Granth Sahib Translation Project

guru-granth-sahib-chinese-page-393

Page 393

ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥ 藉着聚会,一个人爱上了主。1
ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥ 藉着上师的恩典,他获得了幸福
ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥ 通过做simran而在头脑中变得光明的速度和投影是无法描述的。1.留
ਵਰਤ ਨੇਮ ਮਜਨ ਤਿਸੁ ਪੂਜਾ ॥ 通过崇拜他,禁食,规则,朝圣沐浴,
ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥ 听吠陀经,普拉纳斯和斯姆里蒂斯也结出果实
ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥ 他心一样的地方也变成了摩诃婆罗多和纯洁
ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥ 与撒督有联系的人,在他心中,神圣的名字住在一起。2
ਪ੍ਰਗਟਿਓ ਸੋ ਜਨੁ ਸਗਲੇ ਭਵਨ ॥ 这样的奉献者在世界各地都很受欢迎
ਪਤਿਤ ਪੁਨੀਤ ਤਾ ਕੀ ਪਗ ਰੇਨ ॥ 在他的脚下,罪人也是成圣的
ਜਾ ਕਉ ਭੇਟਿਓ ਹਰਿ ਹਰਿ ਰਾਇ ॥ 那个找到哈里神为王的人,
ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥ 它的速度和重要性是无法描述的。3
ਆਠ ਪਹਰ ਕਰ ਜੋੜਿ ਧਿਆਵਉ ॥ 在某一天,我双手合十地默想主,并
ਉਨ ਸਾਧਾ ਕਾ ਦਰਸਨੁ ਪਾਵਉ ॥ 我看到了那些圣徒的异象
ਮੋਹਿ ਗਰੀਬ ਕਉ ਲੇਹੁ ਰਲਾਇ ॥ 主!带上我的可怜人
ਨਾਨਕ ਆਇ ਪਏ ਸਰਣਾਇ ॥੪॥੩੮॥੮੯॥ 那纳克来了,在你里面避难。4.38.89
ਆਸਾ ਮਹਲਾ ੫ ॥ 阿萨马哈拉 5
ਆਠ ਪਹਰ ਉਦਕ ਇਸਨਾਨੀ ॥ 哦,潘迪特吉!你在某个时间点给你的沙尔格洗澡,但是我们的沙尔格拉姆要沐浴在所有八个普拉哈斯里,
ਸਦ ਹੀ ਭੋਗੁ ਲਗਾਇ ਸੁਗਿਆਨੀ ॥ 上帝,这个引诱心灵的智者,总是很享受
ਬਿਰਥਾ ਕਾਹੂ ਛੋਡੈ ਨਾਹੀ ॥ 他不会让任何人的痛苦消失
ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥ 我们一次又一次地触摸那个上帝的脚。1
ਸਾਲਗਿਰਾਮੁ ਹਮਾਰੈ ਸੇਵਾ ॥ 在我们心中,主的服侍是对沙尔格拉姆的敬拜
ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥ 主的名字是Sumiran,崇拜和敬拜。1.留
ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥ 我的上帝的愿望的时刻在四个方向上都听到了
ਆਸਨੁ ਜਾ ਕਾ ਸਦਾ ਬੈਕੁੰਠ ॥ 他的座位总是在瓦昆塔
ਜਾ ਕਾ ਚਵਰੁ ਸਭ ਊਪਰਿ ਝੂਲੈ ॥ 他的漩涡摆动着所有生物和
ਤਾ ਕਾ ਧੂਪੁ ਸਦਾ ਪਰਫੁਲੈ ॥੨॥ 谁的家材(阳光)总是闻起来。2
ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥ 潘迪特啊!你把你的沙尔格图放在debve中,但我们的沙尔格图盒是每个生物的心脏
ਅਭਗ ਸਭਾ ਸੰਗਿ ਹੈ ਸਾਧਾ ॥ 圣徒的团契是他不可动摇的聚会
ਆਰਤੀ ਕੀਰਤਨੁ ਸਦਾ ਅਨੰਦ ॥ 他的基尔坦,总是给人带来快乐,是他的aarti
ਮਹਿਮਾ ਸੁੰਦਰ ਸਦਾ ਬੇਅੰਤ ॥੩॥ 他的荣耀是美丽和永恒的,永远。3
ਜਿਸਹਿ ਪਰਾਪਤਿ ਤਿਸ ਹੀ ਲਹਨਾ ॥ 只有那个写下他所成就的文章的命运的人,他才找到了沙尔格拉姆勋爵
ਸੰਤ ਚਰਨ ਓਹੁ ਆਇਓ ਸਰਨਾ ॥ 那个人来到圣徒脚下的避难所
ਹਾਥਿ ਚੜਿਓ ਹਰਿ ਸਾਲਗਿਰਾਮੁ ॥ 上帝已经掌握在我手中,也就是说,我已经得到了它
ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥ 哦,那纳克!師父給了我這個。4.36 .60
ਆਸਾ ਮਹਲਾ ੫ ਪੰਚਪਦਾ ॥ Asa Mahala 5 Panchpada
ਜਿਹ ਪੈਡੈ ਲੂਟੀ ਪਨਿਹਾਰੀ ॥ 陷入主体障碍的帕尼哈里被剥夺了生命之都的道路,
ਸੋ ਮਾਰਗੁ ਸੰਤਨ ਦੂਰਾਰੀ ॥੧॥ 这条路离圣徒很远。1
ਸਤਿਗੁਰ ਪੂਰੈ ਸਾਚੁ ਕਹਿਆ ॥ 上师说了实话
ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥ 主!你的名字是救赎的道路,而山杜特的道路远非如此。1.留
ਜਹ ਲਾਲਚ ਜਾਗਾਤੀ ਘਾਟ ॥ 那里有贪婪的纳税人的山谷,
ਦੂਰਿ ਰਹੀ ਉਹ ਜਨ ਤੇ ਬਾਟ ॥੨॥ 这条路远离奉献者。2
ਜਹ ਆਵਟੇ ਬਹੁਤ ਘਨ ਸਾਥ ॥ 在许多车队继续遭受苦难的人生旅程中,
ਪਾਰਬ੍ਰਹਮ ਕੇ ਸੰਗੀ ਸਾਧ ॥੩॥ 在那段旅程中,萨德扬人仍然是帕拉布拉马的萨桑吉。3
ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥ 奇特拉古普塔不停地写下所有生物的行为,但是
ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥ 你甚至不看奉献者。4
ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥ 哦,那纳克!谁的讽刺是完整的,
ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥ 对他来说,不断有赞美上帝的号角。5.40 .61
ਆਸਾ ਮਹਲਾ ੫ ਦੁਪਦਾ ੧ ॥ 阿萨马哈拉 5 杜帕达 1
ਸਾਧੂ ਸੰਗਿ ਸਿਖਾਇਓ ਨਾਮੁ ॥ 圣人的陪伴教会了我上帝的名字——西姆兰,
ਸਰਬ ਮਨੋਰਥ ਪੂਰਨ ਕਾਮ ॥ 因此,所有的工作和工作都已完成
ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥ 我的渴望被唱Hari Yash所熄灭,我很满意
ਜਪਿ ਜਪਿ ਜੀਵਾ ਸਾਰਿਗਪਾਨੇ ॥੧॥ 通过吟诵萨林帕尼神的名字,我过着属灵的生活。1
ਕਰਨ ਕਰਾਵਨ ਸਰਨਿ ਪਰਿਆ ॥ 我已经皈依了主,他能够做每件事,做任何事情
ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥ 因着上师的恩典,我找到了一个舒适的家,黑暗已经消失,知识的月亮已经升起。1.留


© 2017 SGGS ONLINE
error: Content is protected !!
Scroll to Top