Guru Granth Sahib Translation Project

guru-granth-sahib-chinese-page-392

Page 392

ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥ 他收钱并装满了国库,但是
ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥ 畢竟,神已經奪走了他的財富,並把它賜給了別人。1
ਕਾਚ ਗਗਰੀਆ ਅੰਭ ਮਝਰੀਆ ॥ 它类似于人体的原始土壤漱口,它在水本身中融化
ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥ 带着骄傲和自豪,它沉入了水中。1.留
ਨਿਰਭਉ ਹੋਇਓ ਭਇਆ ਨਿਹੰਗਾ ॥ 人因害怕死亡而变得无所畏惧,但是
ਚੀਤਿ ਨ ਆਇਓ ਕਰਤਾ ਸੰਗਾ ॥ 世界的创造者不记得总是与他同在的上帝
ਲਸਕਰ ਜੋੜੇ ਕੀਆ ਸੰਬਾਹਾ ॥ 他招募军队并收集武器
ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥ 当他的生命消失时,他就变成了灰烬。2
ਊਚੇ ਮੰਦਰ ਮਹਲ ਅਰੁ ਰਾਨੀ ॥ 高高的寺庙,宫殿,伟大的女王,
ਹਸਤਿ ਘੋੜੇ ਜੋੜੇ ਮਨਿ ਭਾਨੀ ॥ 吸引心灵的大象和马,漂亮的衣服和
ਵਡ ਪਰਵਾਰੁ ਪੂਤ ਅਰੁ ਧੀਆ ॥ 有一个由儿子和女儿组成的大家庭,但是
ਮੋਹਿ ਪਚੇ ਪਚਿ ਅੰਧਾ ਮੂਆ ॥੩॥ 无知的人沉浸在他们的迷恋中,在悲伤中放弃了自己的生命。3
ਜਿਨਹਿ ਉਪਾਹਾ ਤਿਨਹਿ ਬਿਨਾਹਾ ॥ 创造他的维达塔杀死了他
ਰੰਗ ਰਸਾ ਜੈਸੇ ਸੁਪਨਾਹਾ ॥ 奢华和品味就像一个梦想
ਸੋਈ ਮੁਕਤਾ ਤਿਸੁ ਰਾਜੁ ਮਾਲੁ ॥ ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥ 他是获得救恩并拥有国度和财富的那一位,“奴仆那纳克啊!耶和华怜悯它。4.35 .86
ਆਸਾ ਮਹਲਾ ੫ ॥| 阿萨马哈拉 5
ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥ 人类非常喜欢这种玛雅(财富)
ਜਉ ਮਿਲੀਐ ਤਉ ਵਧੈ ਵਧੇਰੀ ॥ 当它(金钱)被接受时,对它的迷恋会增加
ਗਲਿ ਚਮੜੀ ਜਉ ਛੋਡੈ ਨਾਹੀ ॥ 这种玛雅人紧紧抓住喉咙不会以任何方式离开男人,但是
ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥ 触摸真正的上师的脚可以摆脱它。1
ਜਗ ਮੋਹਨੀ ਹਮ ਤਿਆਗਿ ਗਵਾਈ ॥ 我们放弃了迷住世界的玛雅,转身离开了自己
ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥ 现在我们找到了主尼尔贡,我们从各个方面都得到了良好的祝愿。1.留
ਐਸੀ ਸੁੰਦਰਿ ਮਨ ਕਉ ਮੋਹੈ ॥ 玛雅是如此美丽,以至于它吸引了人们的心灵
ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥ 它通过观察人类的道路,高止山脉,房屋和森林来影响它们
ਮਨਿ ਤਨਿ ਲਾਗੈ ਹੋਇ ਕੈ ਮੀਠੀ ॥ 身心都觉得它非常甜蜜
ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥ 通过上师的怜悯,我看到这个玛雅是非常错误的。2
ਅਗਰਕ ਉਸ ਕੇ ਵਡੇ ਠਗਾਊ ॥ 工作,愤怒,贪婪,迷恋和自我等障碍,他们领先于玛雅人,是大暴徒
ਛੋਡਹਿ ਨਾਹੀ ਬਾਪ ਨ ਮਾਊ ॥ (以此类推)它甚至不会离开父母
ਮੇਲੀ ਅਪਨੇ ਉਨਿ ਲੇ ਬਾਂਧੇ ॥ 他们也困住了那些与他们相遇的人
ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥ 但是,由于上师的恩典,我制服了所有那些暴徒。3
ਅਬ ਮੋਰੈ ਮਨਿ ਭਇਆ ਅਨੰਦ ॥ 现在我心里有喜乐
ਭਉ ਚੂਕਾ ਟੂਟੇ ਸਭਿ ਫੰਦ ॥ 我的恐惧消失了,我所有的纽带都被切断了
ਕਹੁ ਨਾਨਕ ਜਾ ਸਤਿਗੁਰੁ ਪਾਇਆ ॥ 哦,那纳克!自从我找到了一位真正的老师,
ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥ 從那時起,我讓整個房子都快樂了,也就是說,安定在我身體的房子裡的感官變得快樂了。4.36 .87
ਆਸਾ ਮਹਲਾ ੫ ॥ 阿萨马哈拉 5
ਆਠ ਪਹਰ ਨਿਕਟਿ ਕਰਿ ਜਾਨੈ ॥ 圣徒们认为八个哨兵与主亲近
ਪ੍ਰਭ ਕਾ ਕੀਆ ਮੀਠਾ ਮਾਨੈ ॥ 他们认为主所做的一切都是甜蜜的
ਏਕੁ ਨਾਮੁ ਸੰਤਨ ਆਧਾਰੁ ॥ 主的名字是圣徒生活的基础,
ਹੋਇ ਰਹੇ ਸਭ ਕੀ ਪਗ ਛਾਰੁ ॥੧॥ 圣徒仍然是所有人的脚。1
ਸੰਤ ਰਹਤ ਸੁਨਹੁ ਮੇਰੇ ਭਾਈ ॥ | 哦,我的兄弟!仔细聆听圣徒的生活行为
ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥ 他们的荣耀是说不出来的。1.留
ਵਰਤਣਿ ਜਾ ਕੈ ਕੇਵਲ ਨਾਮ ॥ 他们的工作只是主的名
ਅਨਦ ਰੂਪ ਕੀਰਤਨੁ ਬਿਸ੍ਰਾਮ ॥ 主的赞美诗和阿南达形式的基尔坦是他真正的幸福休息
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ 朋友和敌人对他们来说是一样的
ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥ 没有他的主,他就不会认识任何人。2
ਕੋਟਿ ਕੋਟਿ ਅਘ ਕਾਟਨਹਾਰਾ ॥ 圣徒将消灭数以百万计的罪孽
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ 他供奉着众生的痛苦,并能够为人类提供精神生活
ਸੂਰਬੀਰ ਬਚਨ ਕੇ ਬਲੀ ॥ 他们是圣言的骑士和牺牲者,征服工作,愤怒等的紊乱
ਕਉਲਾ ਬਪੁਰੀ ਸੰਤੀ ਛਲੀ ॥੩॥ 这个微不足道的玛雅也被圣徒欺骗了。3
ਤਾ ਕਾ ਸੰਗੁ ਬਾਛਹਿ ਸੁਰਦੇਵ ॥ 他们也想要圣徒的陪伴
ਅਮੋਘ ਦਰਸੁ ਸਫਲ ਜਾ ਕੀ ਸੇਵ ॥ 他的理念非常成功,他的服务非常富有成效
ਕਰ ਜੋੜਿ ਨਾਨਕੁ ਕਰੇ ਅਰਦਾਸਿ ॥ 纳纳克双手合十,祈祷
ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥ 耶和华啊,美德的宝库!赐给我服侍圣徒的礼物。4.37.88
ਆਸਾ ਮਹਲਾ ੫ ॥ 阿萨马哈拉 5
ਸਗਲ ਸੂਖ ਜਪਿ ਏਕੈ ਨਾਮ ॥ 通过吟诵上帝的名字,所有的幸福都得到了
ਸਗਲ ਧਰਮ ਹਰਿ ਕੇ ਗੁਣ ਗਾਮ ॥ 通过赞美斯里哈里,人们还可以获得所有宗教的果实,如提尔塔,塔帕西亚,达安普尼亚和慈悲等
ਮਹਾ ਪਵਿਤ੍ਰ ਸਾਧ ਕਾ ਸੰਗੁ ॥ 僧侣的陪伴是mahapavitra,


© 2017 SGGS ONLINE
error: Content is protected !!
Scroll to Top