Guru Granth Sahib Translation Project

guru-granth-sahib-chinese-page-388

Page 388

ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥ 夜吟唱你的名字。1
ਮੈ ਨਿਰਗੁਨ ਗੁਣੁ ਨਾਹੀ ਕੋਇ ॥ 我是无辜的,我没有品质
ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥ 是主要这样做,对众生这样做。1.留
ਮੂਰਖ ਮੁਗਧ ਅਗਿਆਨ ਅਵੀਚਾਰੀ ॥ 天啊!我是愚蠢的,愚蠢的,无知的,没有思想的
ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥ 我心中对你的名字抱有希望。2
ਜਪੁ ਤਪੁ ਸੰਜਮੁ ਕਰਮ ਨ ਸਾਧਾ ॥ 我没有做过任何吟唱、忏悔、克制和公义
ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥ 但在你的心里,你只崇拜主的名。3
ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥ 我什么都不知道,因为我没有什么智慧
ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥ 那纳克敬拜耶和华啊!我吃了你自己的燕麦。4.18.66
ਆਸਾ ਮਹਲਾ ੫ ॥ 阿萨马哈拉 5
ਹਰਿ ਹਰਿ ਅਖਰ ਦੁਇ ਇਹ ਮਾਲਾ ॥ “Hari-Hari”是我的两个字母花环
ਜਪਤ ਜਪਤ ਭਏ ਦੀਨ ਦਇਆਲਾ ॥੧॥ 通过吟诵一个名为“Hari-Hari”的花环,上帝对我变得仁慈。1
ਕਰਉ ਬੇਨਤੀ ਸਤਿਗੁਰ ਅਪੁਨੀ ॥ 这就是我在我的萨特古鲁面前乞求的
ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥ 萨古鲁啊!请把我留在你的庇护所里,给我一个哈里纳姆的花环。1.留
ਹਰਿ ਮਾਲਾ ਉਰ ਅੰਤਰਿ ਧਾਰੈ ॥ 那个把哈里这个名字的花环放在心里的男人,
ਜਨਮ ਮਰਣ ਕਾ ਦੂਖੁ ਨਿਵਾਰੈ ॥੨॥ 他从出生和死亡的悲伤中获得了自由。2
ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥ 一个用嘴说哈里哈里语的人,心里记得哈里神,
ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥ 他不在这里和那里(人民)。3
ਕਹੁ ਨਾਨਕ ਜੋ ਰਾਚੈ ਨਾਇ ॥ 哦,那纳克!那个沉浸在哈里之名中的人——
ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥ hari-naam的花环与他一起前往后世。4.16.4000万
ਆਸਾ ਮਹਲਾ ੫ ॥ 阿萨马哈拉 5
ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥ 他仍然是敬拜神的人,他创造了这一切,
ਤਿਸੁ ਜਨ ਲੇਪੁ ਨ ਬਿਆਪੈ ਕੋਇ ॥੧॥ 迷恋对那个人没有影响。1
ਹਰਿ ਕਾ ਸੇਵਕੁ ਸਦ ਹੀ ਮੁਕਤਾ ॥ 神的仆人总是不受诱惑,
ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥ 无论他做什么,他的仆人都喜欢它。神仆人的行为是非常干净的。1.留
ਸਗਲ ਤਿਆਗਿ ਹਰਿ ਸਰਣੀ ਆਇਆ ॥ 谁离开了一切,来到了斯里哈里的避难所,
ਤਿਸੁ ਜਨ ਕਹਾ ਬਿਆਪੈ ਮਾਇਆ ॥੨॥ 警笛声如何影响那个人?2
ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥ 他脑子里有一堆名字,
ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥ 他甚至不会在梦中担心。3
ਕਹੁ ਨਾਨਕ ਗੁਰੁ ਪੂਰਾ ਪਾਇਆ ॥ 哦,那纳克!我找到了完整的导师和
ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥ 我的妄想和我世俗的迷恋都消失了。4.20 .71
ਆਸਾ ਮਹਲਾ ੫ ॥ 阿萨马哈拉 5
ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥ 当我的神喜悦我时,
ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥੧॥ 告诉我,悲伤和困惑怎么会降临到我身上?1
ਸੁਨਿ ਸੁਨਿ ਜੀਵਾ ਸੋਇ ਤੁਮ੍ਹ੍ਹਾਰੀ ॥ 哦,我的上帝!我因聆听你的荣耀而活着
ਮੋਹਿ ਨਿਰਗੁਨ ਕਉ ਲੇਹੁ ਉਧਾਰੀ ॥੧॥ ਰਹਾਉ ॥ 把我从世界的海洋中拯救出来。1.留
ਮਿਟਿ ਗਇਆ ਦੂਖੁ ਬਿਸਾਰੀ ਚਿੰਤਾ ॥ 我的悲伤消失了,我忘记了焦虑
ਫਲੁ ਪਾਇਆ ਜਪਿ ਸਤਿਗੁਰ ਮੰਤਾ ॥੨॥ 通过吟诵萨提古鲁的咒语,我得到了果实。2
ਸੋਈ ਸਤਿ ਸਤਿ ਹੈ ਸੋਇ ॥ 神是真理,他的恩典也是真理
ਸਿਮਰਿ ਸਿਮਰਿ ਰਖੁ ਕੰਠਿ ਪਰੋਇ ॥੩॥ 记住他的名字,并把它留在你的心里。3
ਕਹੁ ਨਾਨਕ ਕਉਨ ਉਹ ਕਰਮਾ ॥ 哦,那纳克!那是一项什么样的工作
ਜਾ ਕੈ ਮਨਿ ਵਸਿਆ ਹਰਿ ਨਾਮਾ ॥੪॥੨੧॥੭੨॥ 通过这样做,上帝的名字浮现在脑海中。4 .21.72
ਆਸਾ ਮਹਲਾ ੫ ॥ 阿萨马哈拉 5
ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥ 工作,愤怒和傲慢已经摧毁了(玛雅人)的生物
ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥ 通过做上帝的模拟,奉献者已经免于混乱。1
ਸੋਇ ਰਹੇ ਮਾਇਆ ਮਦ ਮਾਤੇ ॥ 玛雅的醉酒生物在无知的睡眠中睡觉
ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ ॥ 在上帝的Simran中画的奉献者对迷恋保持警惕。1.留
ਮੋਹ ਭਰਮਿ ਬਹੁ ਜੋਨਿ ਭਵਾਇਆ ॥ 被困在迷恋的困境中,人类游荡在许多形式中
ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥ 冥想斯里哈里美丽脚的奉献者已经变得不朽。2
ਬੰਧਨ ਅੰਧ ਕੂਪ ਗ੍ਰਿਹ ਮੇਰਾ ॥ 谁说这是我的房子,他就被玛雅的束缚所包围,他掉进了迷恋的瞎井里
ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥ 但那些圣徒逃脱了玛雅的束缚,他们认为上帝与他们亲近。3
ਕਹੁ ਨਾਨਕ ਜੋ ਪ੍ਰਭ ਸਰਣਾਈ ॥ 哦,那纳克!在神的避难所里的人,
ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥ 他在Ihlok找到了幸福,在后世也加速了。4 .22 .73


© 2017 SGGS ONLINE
error: Content is protected !!
Scroll to Top