Guru Granth Sahib Translation Project

guru-granth-sahib-chinese-page-387

Page 387

ਰਾਮ ਰਾਮਾ ਰਾਮਾ ਗੁਨ ਗਾਵਉ ॥ 我只唱对拉姆吉的赞美
ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥ 哦,兄弟!在圣徒的荣耀和上师的陪伴下,我一起冥想着兔子这个名字。1.留
ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥ 在上帝的公式中,宇宙的所有物质都被穿插其中,
ਘਟ ਘਟ ਅੰਤਰਿ ਰਵਿਆ ਸੋਈ ॥੨॥ 他存在于每一个身体里。2
ਓਪਤਿ ਪਰਲਉ ਖਿਨ ਮਹਿ ਕਰਤਾ ॥ 主在一瞬间创造并摧毁了创造
ਆਪਿ ਅਲੇਪਾ ਨਿਰਗੁਨੁ ਰਹਤਾ ॥੩॥ 但主自己仍然不败。
ਕਰਨ ਕਰਾਵਨ ਅੰਤਰਜਾਮੀ ॥ 内在的主能够做任何事情,并且对众生做
ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥ 那纳克的领主总是在幸福中。4.13.64
ਆਸਾ ਮਹਲਾ ੫ ॥ 阿萨马哈拉 5
ਕੋਟਿ ਜਨਮ ਕੇ ਰਹੇ ਭਵਾਰੇ ॥ 现在,我数以百万计的出生周期被摧毁了
ਦੁਲਭ ਦੇਹ ਜੀਤੀ ਨਹੀ ਹਾਰੇ ॥੧॥ 这个罕见的人通过获得身征服了生活赌注。我没有在玛雅的手中输掉这个赌注。1
ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥ 通过良好的行为,所有的罪孽都被摧毁了,悲伤和痛苦也被消除了
ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥ 我们因圣徒的尘土而变得纯洁。1.留
ਪ੍ਰਭ ਕੇ ਸੰਤ ਉਧਾਰਨ ਜੋਗ ॥ 主的圣徒能够拯救世界
ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥ 这样的圣徒遇见了他,他们的巧合从一开始就被写出来了。2
ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥ 頭腦對上師所給予的名稱咒感到高興
ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥ 口渴已经熄灭,心灵变得停滞不前。3
ਨਾਮੁ ਪਦਾਰਥੁ ਨਉ ਨਿਧਿ ਸਿਧਿ ॥ ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥ 哈里的名字与纳瓦尼提和悉达多的实质相同。哦,那纳克!我从上师那里得到了这个。4.14.5500万
ਆਸਾ ਮਹਲਾ ੫ ॥ 阿萨马哈拉 5
ਮਿਟੀ ਤਿਆਸ ਅਗਿਆਨ ਅੰਧੇਰੇ ॥ 由于无知的黑暗,在我脑海中产生的口渴已经消失了
ਸਾਧ ਸੇਵਾ ਅਘ ਕਟੇ ਘਨੇਰੇ ॥੧॥ 通过服侍圣徒,许多罪孽被消除了。1
ਸੂਖ ਸਹਜ ਆਨੰਦੁ ਘਨਾ ॥ 我有过轻松的快乐和巨大的快乐
ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥ 我的思想已经被上师的服侍净化了。我从上师那里听说过斯里哈里的“哈里哈里”这个名字。1.留
ਬਿਨਸਿਓ ਮਨ ਕਾ ਮੂਰਖੁ ਢੀਠਾ ॥ 我头脑中的愚蠢和愚蠢已经消失了
ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥ 主的赞美对我来说非常甜蜜。2
ਗੁਰ ਪੂਰੇ ਕੇ ਚਰਣ ਗਹੇ ॥ 我抓住了全主人的脚,
ਕੋਟਿ ਜਨਮ ਕੇ ਪਾਪ ਲਹੇ ॥੩॥ 我出生的数百万人的罪孽已经消失了。3
ਰਤਨ ਜਨਮੁ ਇਹੁ ਸਫਲ ਭਇਆ ॥ 我像拉特纳一样珍贵的诞生是成功的
ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥ 哦,那纳克!主怜悯我。4.15.66
ਆਸਾ ਮਹਲਾ ੫ ॥ 阿萨马哈拉 5
ਸਤਿਗੁਰੁ ਅਪਨਾ ਸਦ ਸਦਾ ਸਮ੍ਹ੍ਹਾਰੇ ॥ 你应该永远记住你的萨古鲁和
ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥ 上师的脚应该用他的头发剃掉。1
ਜਾਗੁ ਰੇ ਮਨ ਜਾਗਨਹਾਰੇ ॥ 哦,我清醒的头脑!从迷恋的睡眠中醒来,即要有意识
ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥ 没有Hari,你的工作都不会到来。对家庭的迷恋是虚假的,玛雅的传播是易腐烂的。1.留
ਗੁਰ ਕੀ ਬਾਣੀ ਸਿਉ ਰੰਗੁ ਲਾਇ ॥ 喜欢上师的声音
ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥ 如果上师变得善良,悲伤就会消失。2
ਗੁਰ ਬਿਨੁ ਦੂਜਾ ਨਾਹੀ ਥਾਉ ॥ 除了上师,没有别的地方是令人愉快的。3
ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥ 因为上师是给予者,上师给这个名字
ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥ 上师本身就是至高无上的神
ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥ 这就是为什么,纳纳克啊!八位普拉哈尔大师应该继续吟唱。4.16.67
ਆਸਾ ਮਹਲਾ ੫ ॥ 阿萨马哈拉 5
ਆਪੇ ਪੇਡੁ ਬਿਸਥਾਰੀ ਸਾਖ ॥ 主自己是一棵树,世界的树枝是他的延伸
ਅਪਨੀ ਖੇਤੀ ਆਪੇ ਰਾਖ ॥੧॥ 他自己保护自己世界的收获。1
ਜਤ ਕਤ ਪੇਖਉ ਏਕੈ ਓਹੀ ॥ 无论我在哪里看,我都看见主
ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥ 它存在于每个身体本身。1.留
ਆਪੇ ਸੂਰੁ ਕਿਰਣਿ ਬਿਸਥਾਰੁ ॥ 主自己就是太阳,明白这个世界是他光芒的延伸
ਸੋਈ ਗੁਪਤੁ ਸੋਈ ਆਕਾਰੁ ॥੨॥ 他自己是看不见的,他自己也是无意识的。2
ਸਰਗੁਣ ਨਿਰਗੁਣ ਥਾਪੈ ਨਾਉ ॥ 尼尔贡和萨古纳是这两种形式的名称
ਦੁਹ ਮਿਲਿ ਏਕੈ ਕੀਨੋ ਠਾਉ ॥੩॥ 一起,在神里面创造了一个地方。3
ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥ 哦,那纳克!上师已经消除了我的困惑和恐惧,
ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥ 我把神看作一种喜乐,现在到处都有我自己的律法。4 .17 .68
ਆਸਾ ਮਹਲਾ ੫ ॥ 阿萨马哈拉 5
ਉਕਤਿ ਸਿਆਨਪ ਕਿਛੂ ਨ ਜਾਨਾ ॥ 哦,我的上帝!我不懂任何言语和机智


© 2017 SGGS ONLINE
error: Content is protected !!
Scroll to Top