Guru Granth Sahib Translation Project

guru-granth-sahib-chinese-page-362

Page 362

ਜੋ ਮਨਿ ਰਾਤੇ ਹਰਿ ਰੰਗੁ ਲਾਇ ॥ 那些心灵被涂成哈里色的人,
ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥ 他出生和死亡周期的痛苦被消除了,他很容易在主的宫廷中找到。1.留
ਸਬਦੁ ਚਾਖੈ ਸਾਚਾ ਸਾਦੁ ਪਾਏ ॥ 品尝这个词的人达到了真正的品味和
ਹਰਿ ਕਾ ਨਾਮੁ ਮੰਨਿ ਵਸਾਏ ॥ 他在脑海中记住了哈利的名字
ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥ 上帝总是无处不在
ਆਪੇ ਨੇੜੈ ਆਪੇ ਦੂਰਿ ॥੨॥ 他自己也近在咫尺,也远在咫尺。2
ਆਖਣਿ ਆਖੈ ਬਕੈ ਸਭੁ ਕੋਇ ॥ 通过所有男人说的话,用嘴巴说话
ਆਪੇ ਬਖਸਿ ਮਿਲਾਏ ਸੋਇ ॥ 但主自己饶恕并与他混在一起
ਕਹਣੈ ਕਥਨਿ ਨ ਪਾਇਆ ਜਾਇ ॥ 仅仅通过说和说出来并不能获得主
ਗੁਰ ਪਰਸਾਦਿ ਵਸੈ ਮਨਿ ਆਇ ॥੩॥ 因着上师的怜悯,主来了,住在人的心里。3
ਗੁਰਮੁਖਿ ਵਿਚਹੁ ਆਪੁ ਗਵਾਇ ॥ 古鲁穆克从他体内移除了自我
ਹਰਿ ਰੰਗਿ ਰਾਤੇ ਮੋਹੁ ਚੁਕਾਇ ॥ 他被染在主的爱中,除了迷恋
ਅਤਿ ਨਿਰਮਲੁ ਗੁਰ ਸਬਦ ਵੀਚਾਰ ॥ 他思考上师的话,这是非常纯洁的
ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥ 哦,那纳克!主的名是人的生命。4 .4.43
ਆਸਾ ਮਹਲਾ ੩ ॥ 阿萨马哈拉 3
ਦੂਜੈ ਭਾਇ ਲਗੇ ਦੁਖੁ ਪਾਇਆ ॥ 那些沉浸在二元性和迷恋中的人只会受苦
ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥ 没有这个词,他白白失去了他的出生
ਸਤਿਗੁਰੁ ਸੇਵੈ ਸੋਝੀ ਹੋਇ ॥ 通过服侍萨提古鲁,人们可以获得智慧和
ਦੂਜੈ ਭਾਇ ਨ ਲਾਗੈ ਕੋਇ ॥੧॥ 人似乎并不迷恋和二元论。1
ਮੂਲਿ ਲਾਗੇ ਸੇ ਜਨ ਪਰਵਾਣੁ ॥ 加入创造起源的人(造物主)被接受
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥ 继续在心中吟诵罗摩的名字,通过上师的话语只理解一位神。1.留
ਡਾਲੀ ਲਾਗੈ ਨਿਹਫਲੁ ਜਾਇ ॥ 似乎离开原始的创造之神和他的玛雅形态的人是无情的
ਅੰਧੀ ਕੰਮੀ ਅੰਧ ਸਜਾਇ ॥ 只有瞎子才会对无知者的行为受到惩罚
ਮਨਮੁਖੁ ਅੰਧਾ ਠਉਰ ਨ ਪਾਇ ॥ 盲目的心甘情愿的人找不到幸福的地方
ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥ 它是毒药的蠕虫,它在毒药本身中腐烂。2
ਗੁਰ ਕੀ ਸੇਵਾ ਸਦਾ ਸੁਖੁ ਪਾਏ ॥ 通过服侍上师,人总能得到幸福和
ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥ 在萨桑加提,他们一起赞美哈里
ਨਾਮੇ ਨਾਮਿ ਕਰੇ ਵੀਚਾਰੁ ॥ 那呼求耶和华名的人,
ਆਪਿ ਤਰੈ ਕੁਲ ਉਧਰਣਹਾਰੁ ॥੩॥ 他自己通过大海穿越世界,拯救了他的家人。3
ਗੁਰ ਕੀ ਬਾਣੀ ਨਾਮਿ ਵਜਾਏ ॥ 上师的声音在脑海中播放着领主的名字
ਨਾਨਕ ਮਹਲੁ ਸਬਦਿ ਘਰੁ ਪਾਏ ॥ 哦,那纳克!通过“上师”这个词,人在他的心房里达到了主
ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥ 哦,兄弟!根据上师的教导,你应该沐浴在真理湖上的哈里水中
ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥ 这样,你邪恶和罪恶的败类都将得到洁净。4.5.44
ਆਸਾ ਮਹਲਾ ੩ ॥ 阿萨马哈拉 3
ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥ 当志愿者死去时,他们通过这样的死亡来破坏他们的死亡,
ਦੂਜੈ ਭਾਇ ਆਤਮ ਸੰਘਾਰਹਿ ॥ 因为通过迷恋,他摧毁了他的自我毁灭
ਮੇਰਾ ਮੇਰਾ ਕਰਿ ਕਰਿ ਵਿਗੂਤਾ ॥ 这是我的,是我的,是我的,说他们死了
ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥੧॥ 他不认识自己的灵魂,处于混乱之中。1
ਮਰੁ ਮੁਇਆ ਸਬਦੇ ਮਰਿ ਜਾਇ ॥ 因言而死的人,在现实中死去
ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥ 上师,上师已经知道赞美和亵渎是一样的,在这个时代,通过做Hari的simran并获得名字的好处,把它带走了。1.留
ਨਾਮ ਵਿਹੂਣ ਗਰਭ ਗਲਿ ਜਾਇ ॥ 那些无名的人类,他们在子宫里腐烂
ਬਿਰਥਾ ਜਨਮੁ ਦੂਜੈ ਲੋਭਾਇ ॥ 他的出生毫无意义,他被困在迷恋中
ਨਾਮ ਬਿਹੂਣੀ ਦੁਖਿ ਜਲੈ ਸਬਾਈ ॥ 整个没有名字的世界都在悲伤中燃烧
ਸਤਿਗੁਰਿ ਪੂਰੈ ਬੂਝ ਬੁਝਾਈ ॥੨॥ 上师给了我这些知识。2
ਮਨੁ ਚੰਚਲੁ ਬਹੁ ਚੋਟਾ ਖਾਇ ॥ 善变的心灵在迷恋中徘徊,吃了很多伤
ਏਥਹੁ ਛੁੜਕਿਆ ਠਉਰ ਨ ਪਾਇ ॥ 人错过了这个生机,没有得到任何幸福的地方
ਗਰਭ ਜੋਨਿ ਵਿਸਟਾ ਕਾ ਵਾਸੁ ॥ 子宫是昆坦(出生和死亡周期)的家
ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥ 在这样的房子里住着一个愿意的人。3
ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ 我总是在我的萨古鲁去巴利哈里
ਗੁਰਮੁਖਿ ਜੋਤੀ ਜੋਤਿ ਮਿਲਾਈ ॥ 通过停留在上师面前,自我之光在至高无上的光中被发现
ਨਿਰਮਲ ਬਾਣੀ ਨਿਜ ਘਰਿ ਵਾਸਾ ॥ 通过nirmal guruvani,人以自我形式获得居住
ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥ 哦,那纳克!摧毁自我的人永远是自由的。4.6.45
ਆਸਾ ਮਹਲਾ ੩ ॥ 阿萨马哈拉 3
ਲਾਲੈ ਆਪਣੀ ਜਾਤਿ ਗਵਾਈ ॥ 主的仆人失去了他的种姓


© 2017 SGGS ONLINE
error: Content is protected !!
Scroll to Top