Guru Granth Sahib Translation Project

guru-granth-sahib-chinese-page-361

Page 361

ਗੁਰ ਕਾ ਦਰਸਨੁ ਅਗਮ ਅਪਾਰਾ ॥੧॥ 但是上师的哲学(即圣经)是无法接近和巨大的。1
ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥ 上师的哲学(经文)导致解脱和运动
ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥ 事实上,主自己来了,住在人的心里。1.留
ਗੁਰ ਦਰਸਨਿ ਉਧਰੈ ਸੰਸਾਰਾ ॥ 上师的哲学(经文)拯救世界,
ਜੇ ਕੋ ਲਾਏ ਭਾਉ ਪਿਆਰਾ ॥ 如果人爱它,爱它
ਭਾਉ ਪਿਆਰਾ ਲਾਏ ਵਿਰਲਾ ਕੋਇ ॥ 只有罕见的人喜欢上师的哲学
ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥ 上师的异象总有幸福。2
ਗੁਰ ਕੈ ਦਰਸਨਿ ਮੋਖ ਦੁਆਰੁ ॥ 上师的哲学(经文)给出了救赎
ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥ 通过服侍萨蒂古鲁,实现了人类家庭的福利
ਨਿਗੁਰੇ ਕਉ ਗਤਿ ਕਾਈ ਨਾਹੀ ॥ 谁是黑古拉,谁就得不到自由
ਅਵਗਣਿ ਮੁਠੇ ਚੋਟਾ ਖਾਹੀ ॥੩॥ 这样的人被剥夺了恶习,并继续吃伤。3
ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ 上师的话给身体带来快乐与和平
ਗੁਰਮੁਖਿ ਤਾ ਕਉ ਲਗੈ ਨ ਪੀਰ ॥ 成为古鲁穆克的人不会遭受任何痛苦
ਜਮਕਾਲੁ ਤਿਸੁ ਨੇੜਿ ਨ ਆਵੈ ॥ 山道也没有接近他
ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥ 哦,那纳克!上师全神贯注于真理。4.1.40
ਆਸਾ ਮਹਲਾ ੩ ॥ 阿萨马哈拉 3
ਸਬਦਿ ਮੁਆ ਵਿਚਹੁ ਆਪੁ ਗਵਾਇ ॥ 心意因上师的话而为紊乱而死的人,他的自我实现被摧毁了,并且
ਸਤਿਗੁਰੁ ਸੇਵੇ ਤਿਲੁ ਨ ਤਮਾਇ ॥ 即使是蒂尔马特拉也可以毫无贪婪地为.上师服务
ਨਿਰਭਉ ਦਾਤਾ ਸਦਾ ਮਨਿ ਹੋਇ ॥ 在他的心中,永远住着无所畏惧的赐予者主
ਸਚੀ ਬਾਣੀ ਪਾਏ ਭਾਗਿ ਕੋਇ ॥੧॥ 只有非常幸运的人才能得到真正的古鲁瓦尼的礼物。1
ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥ (兄弟啊!收集品质,作为从你内在逃脱的恶习
ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥ 通过这种方式,您将被完美大师的话语所吸引。1.留
ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥ 作为品质的顾客的生物,他了解品质的特征
ਅੰਮ੍ਰਿਤ ਸਬਦਿ ਨਾਮੁ ਵਖਾਣੈ ॥ 他用“花蜜”这个词来发音这个名字
ਸਾਚੀ ਬਾਣੀ ਸੂਚਾ ਹੋਇ ॥ 人因真正的言语而变得圣洁
ਗੁਣ ਤੇ ਨਾਮੁ ਪਰਾਪਤਿ ਹੋਇ ॥੨॥ 主的名是通过美德获得的。2
ਗੁਣ ਅਮੋਲਕ ਪਾਏ ਨ ਜਾਹਿ ॥ 上帝的品质是无法评估的
ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥ 純淨的心被吸收在真實的話語中
ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ ॥ 崇拜这个名字的人非常幸运,
ਸਦਾ ਗੁਣਦਾਤਾ ਮੰਨਿ ਵਸਾਇਆ ॥੩॥ 赞美的给予者总是在他的心中安顿主。3
ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ ॥ 我去巴利哈里关于收集品质的人
ਦਰਿ ਸਾਚੈ ਸਾਚੇ ਗੁਣ ਗਾਉ ॥ 我在真理的法庭上赞美真神
ਆਪੇ ਦੇਵੈ ਸਹਜਿ ਸੁਭਾਇ ॥ 主自己也很容易地舍弃
ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥ 哦,那纳克!上帝的品质是无法评估的。4.2.41
ਆਸਾ ਮਹਲਾ ੩ ॥ 阿萨马哈拉 3
ਸਤਿਗੁਰ ਵਿਚਿ ਵਡੀ ਵਡਿਆਈ ॥ 兄弟啊!这就是萨提古鲁的伟大贵族
ਚਿਰੀ ਵਿਛੁੰਨੇ ਮੇਲਿ ਮਿਲਾਈ ॥ 他融合了从远古时代分离到主的生物
ਆਪੇ ਮੇਲੇ ਮੇਲਿ ਮਿਲਾਏ ॥ 上帝自己将这个受造物与他自己融合在一起
ਆਪਣੀ ਕੀਮਤਿ ਆਪੇ ਪਾਏ ॥੧॥ 他知道自己的价值。1
ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥ 兄弟啊!人用什么方法评价哈里
ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥ 哈利是无足轻重的,难以接近和不显眼的,只有一个罕见的人才能通过上师的话到达上帝。1.留
ਗੁਰਮੁਖਿ ਕੀਮਤਿ ਜਾਣੈ ਕੋਇ ॥ 只有古鲁穆卡明白上帝之名的重要性
ਵਿਰਲੇ ਕਰਮਿ ਪਰਾਪਤਿ ਹੋਇ ॥ 只有罕见的人才能从主的怜悯中得到一个名字
ਊਚੀ ਬਾਣੀ ਊਚਾ ਹੋਇ ॥ 随着一个响亮的声音,一个男人的生命变得高亢
ਗੁਰਮੁਖਿ ਸਬਦਿ ਵਖਾਣੈ ਕੋਇ ॥੨॥ 古鲁穆克的名字与苏米兰相同。2
ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥ 没有对名字的追念,人体就会有苦难和痛苦
ਸਤਿਗੁਰੁ ਭੇਟੇ ਤਾ ਉਤਰੈ ਪੀਰ ॥ 如果你遇到上师,疼痛就会减轻
ਬਿਨੁ ਗੁਰ ਭੇਟੇ ਦੁਖੁ ਕਮਾਇ ॥ 与上师的相遇是在没有痛苦的情况下实现的,
ਮਨਮੁਖਿ ਬਹੁਤੀ ਮਿਲੈ ਸਜਾਇ ॥੩॥ 但曼穆克受到了严厉的惩罚。3
ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥ 哈利的名字非常甜美,非常好吃
ਪੀਵਤ ਰਹੈ ਪੀਆਏ ਸੋਇ ॥ 只有耶和华喝的,他才喝
ਗੁਰ ਕਿਰਪਾ ਤੇ ਹਰਿ ਰਸੁ ਪਾਏ ॥ 在上师的恩典下,人类得到了Hari Rasa
ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥ 哦,那纳克!通过沉浸在主的名中,一个人获得了救恩。4.3.42
ਆਸਾ ਮਹਲਾ ੩ ॥ 阿萨马哈拉 3
ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥ 兄弟啊!我真正的主是深刻而严肃的
ਸੇਵਤ ਹੀ ਸੁਖੁ ਸਾਂਤਿ ਸਰੀਰ ॥ 通过服侍主,身体立即获得幸福与和平
ਸਬਦਿ ਤਰੇ ਜਨ ਸਹਜਿ ਸੁਭਾਇ ॥ 通过这个词,奉献者很容易穿越世界的海洋
ਤਿਨ ਕੈ ਹਮ ਸਦ ਲਾਗਹ ਪਾਇ ॥੧॥ 这就是为什么我们总是触摸他们的脚。1


© 2017 SGGS ONLINE
error: Content is protected !!
Scroll to Top