Guru Granth Sahib Translation Project

guru-granth-sahib-chinese-page-363

Page 363

ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥ 他把自己的身体和思想交给了萨提古鲁,并躲避了他们
ਹਿਰਦੈ ਨਾਮੁ ਵਡੀ ਵਡਿਆਈ ॥ 他的伟大之处在于,哈里的名字存在于他的心中
ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥ 主,心爱的人,永远是他的帮助者。1
ਸੋ ਲਾਲਾ ਜੀਵਤੁ ਮਰੈ ॥ 兄弟啊!只有他是主的仆人,在做世界的工作时,他能从欲望中解脱出来
ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥ 他认为快乐和悲伤都是一样的,靠着上师的恩典,他被这个词拯救了。1.留
ਕਰਣੀ ਕਾਰ ਧੁਰਹੁ ਫੁਰਮਾਈ ॥ 神从一开始就吩咐众生行善
ਬਿਨੁ ਸਬਦੈ ਕੋ ਥਾਇ ਨ ਪਾਈ ॥ 没有文字练习,生活就不会成功
ਕਰਣੀ ਕੀਰਤਿ ਨਾਮੁ ਵਸਾਈ ॥ 通过歌颂主,这个名字在众生的心中安顿下来
ਆਪੇ ਦੇਵੈ ਢਿਲ ਨ ਪਾਈ ॥੨॥ 上帝亲自赐予亚肖根的礼物,它不会延迟礼物。2
ਮਨਮੁਖਿ ਭਰਮਿ ਭੁਲੈ ਸੰਸਾਰੁ ॥ 心甘情愿的人陷入了玛雅的困境,成为世界的一团糟
ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥ 没有名牌资本,他就会进行虚假交易
ਵਿਣੁ ਰਾਸੀ ਵਖਰੁ ਪਲੈ ਨ ਪਾਇ ॥ 这笔交易是在没有名资的情况下获得的
ਮਨਮੁਖਿ ਭੁਲਾ ਜਨਮੁ ਗਵਾਇ ॥੩॥ 未决定的人(玛雅人)以这种方式徒劳地失去了生命。3
ਸਤਿਗੁਰੁ ਸੇਵੇ ਸੁ ਲਾਲਾ ਹੋਇ ॥ 侍奉萨提古鲁的人是主的仆人
ਊਤਮ ਜਾਤੀ ਊਤਮੁ ਸੋਇ ॥ 他的种姓很好,他的声望也很好
ਗੁਰ ਪਉੜੀ ਸਭ ਦੂ ਊਚਾ ਹੋਇ ॥ 通过躲避上师的梯子,他成为最好的
ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥ 哦,那纳克!苏米兰赞美上帝的名字。4.7.46
ਆਸਾ ਮਹਲਾ ੩ ॥ 阿萨马哈拉 3
ਮਨਮੁਖਿ ਝੂਠੋ ਝੂਠੁ ਕਮਾਵੈ ॥ 愿意的灵魂只修行谎言
ਖਸਮੈ ਕਾ ਮਹਲੁ ਕਦੇ ਨ ਪਾਵੈ ॥ 所以他从来不领受神的宫殿
ਦੂਜੈ ਲਗੀ ਭਰਮਿ ਭੁਲਾਵੈ ॥ 陷入迷恋的她,在两难中徘徊
ਮਮਤਾ ਬਾਧਾ ਆਵੈ ਜਾਵੈ ॥੧॥ 她被困在迷恋中,陷入了生与死的循环,不断来来去去。1
ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥ 哦,介意!看看杜哈金的项链,也就是那个被遗弃的女人
ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥ 把心思放在儿子、女人和玛雅富人身上的人,却被困在谎言、迷恋、虚伪和恶习中。1.留
ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥ 主所喜悦的灵魂总是幸运的
ਗੁਰ ਸਬਦੀ ਸੀਗਾਰੁ ਬਣਾਵੈ ॥ 她把上师的话作为她的项链
ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥ 她的圣人是舒缓的,日夜她喜欢她的主夫
ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥ 遇见她心爱的主,她找到了永远的幸福。2
ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥ 那位苏哈金是真正爱主的真人
ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥ 她总是把她的心从她的脑海中拿出来
ਨੇੜੈ ਵੇਖੈ ਸਦਾ ਹਦੂਰਿ ॥ 她不仅看到他靠近他,而且总是直接看到他
ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥ 我的主无处不在。3
ਆਗੈ ਜਾਤਿ ਰੂਪੁ ਨ ਜਾਇ ॥ 在后世,种姓和美貌与人格格不入,但
ਤੇਹਾ ਹੋਵੈ ਜੇਹੇ ਕਰਮ ਕਮਾਇ ॥ 就像一个人一样,他的生活也是如此
ਸਬਦੇ ਊਚੋ ਊਚਾ ਹੋਇ ॥ 人因这个词而变得高高在上
ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥ 哦,那纳克!它被真理所吸引。4.8.47
ਆਸਾ ਮਹਲਾ ੩ ॥ 阿萨马哈拉 3
ਭਗਤਿ ਰਤਾ ਜਨੁ ਸਹਜਿ ਸੁਭਾਇ ॥ 容易被描绘成虔诚之主的颜色的奉献者,
ਗੁਰ ਕੈ ਭੈ ਸਾਚੈ ਸਾਚਿ ਸਮਾਇ ॥ 他当然被上师的恐惧所吸收
ਬਿਨੁ ਗੁਰ ਪੂਰੇ ਭਗਤਿ ਨ ਹੋਇ ॥ 没有一个完整的上师,就没有对主的奉献,
ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥ 心甘情愿的人不停地哀叹他们的荣誉,失去尊严。1
ਮੇਰੇ ਮਨ ਹਰਿ ਜਪਿ ਸਦਾ ਧਿਆਇ ॥ 哦,我的思想!吟诵哈里,并始终关注他
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥ 然后你将永远有白天和黑夜的喜悦。你想要的果实会得到同样的果实。1.留
ਗੁਰ ਪੂਰੇ ਤੇ ਪੂਰਾ ਪਾਏ ॥ 通过完美的上师,获得完美的感恩之神
ਹਿਰਦੈ ਸਬਦੁ ਸਚੁ ਨਾਮੁ ਵਸਾਏ ॥ 在他的心中,上师的话和萨提亚那玛已经安定下来
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ 一个在花蜜湖中沐浴的男人的心变得纯洁
ਸਦਾ ਸੂਚੇ ਸਾਚਿ ਸਮਾਏ ॥੨॥ 他永远是圣洁的,他沉浸在真理中。2
ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥ 上帝直在观察这些生物
ਗੁਰ ਪਰਸਾਦਿ ਰਹਿਆ ਭਰਪੂਰਿ ॥ 藉着上师的怜悯,受造物发现主无处不在
ਜਹਾ ਜਾਉ ਤਹ ਵੇਖਾ ਸੋਇ ॥ 无论我走到哪里,我都能看到那位主
ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥ 没有上师,就没有其他给予者。3
ਗੁਰੁ ਸਾਗਰੁ ਪੂਰਾ ਭੰਡਾਰ ॥ 上师是海洋,是它的全部宝库
ਊਤਮ ਰਤਨ ਜਵਾਹਰ ਅਪਾਰ ॥ 它充满了巨大而珍贵的宝石和珠宝
ਗੁਰ ਪਰਸਾਦੀ ਦੇਵਣਹਾਰੁ ॥ 主是上师恩典赐予众生的人
ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥ 哦,那纳克!饶恕的神饶恕众生。4.6.48
ਆਸਾ ਮਹਲਾ ੩ ॥ 阿萨马哈拉 3
ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥ 上师是美德的海洋,而真正的主本身就是萨提古鲁
ਪੂਰੈ ਭਾਗਿ ਗੁਰ ਸੇਵਾ ਹੋਇ ॥ 只有完全幸运,上师才能得到服务


© 2017 SGGS ONLINE
error: Content is protected !!
Scroll to Top