Guru Granth Sahib Translation Project

guru-granth-sahib-chinese-page-351

Page 351

ਆਸਾ ਮਹਲਾ ੧ ॥ 阿萨马哈拉 1
ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥ 善行和善行的爬行者被传播开来,这个爬行者结出了罗摩名字的果实
ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥ 没有该名称Ram的形式或行。这个词(很容易)回声。Niranjan创造了这个词。1
ਕਰੇ ਵਖਿਆਣੁ ਜਾਣੈ ਜੇ ਕੋਈ ॥ 只有当一个人理解了这个词时,他才能解释它
ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥ 只有他喝花蜜汁。1.留
ਜਿਨ੍ਹ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥ 品尝花蜜的男人变得很酷。它们的紧固和悬挂被切断
ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥ 当他们充满光明时,玛雅的口渴就消失了。2
ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥ 主!在所有的灯光下,我都看到了你的形态。你的玛雅存在于所有世界中
ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥ 這個爭議的世界是你的形態,但你坐在裡面,沒有這些爭議,這個瑪雅是你的影子。你看着那些沉浸在迷恋中的生物。3
ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ 扮演这个词的瑜伽士,他看到了永恒美丽的主人
ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥ 那纳克认为他通过"瑜伽士安哈德"这个词全神贯注于他主主的爱。4 .8
ਆਸਾ ਮਹਲਾ ੧ ॥ 阿萨马哈拉 1
ਮੈ ਗੁਣ ਗਲਾ ਕੇ ਸਿਰਿ ਭਾਰ ॥ 这就是我内心的品质,在我的头上,我承担了徒劳的负担
ਗਲੀ ਗਲਾ ਸਿਰਜਣਹਾਰ ॥ 世界的创造者啊!你的话是所有事情中最好的
ਖਾਣਾ ਪੀਣਾ ਹਸਣਾ ਬਾਦਿ ॥ 在那之前,吃喝笑是没有用的
ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥ 直到主在心中被铭记。1
ਤਉ ਪਰਵਾਹ ਕੇਹੀ ਕਿਆ ਕੀਜੈ ॥ 为什么人们关心别人
ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥ 如果他应该收集一生中可以获得的事物的名称。1.留
ਮਨ ਕੀ ਮਤਿ ਮਤਾਗਲੁ ਮਤਾ ॥ 心灵的智力就像一头疯狂的大象
ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥ 我们所说的一切都是错误的
ਕਿਆ ਮੁਹੁ ਲੈ ਕੀਚੈ ਅਰਦਾਸਿ ॥ 我们要以什么面子敬拜(在主面前),
ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥ 虽然罪和美德都作为见证人很接近。2
ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥ 主!当你制造某人时,他也会成为
ਤੁਝ ਬਿਨੁ ਦੂਜਾ ਨਾਹੀ ਕੋਇ ॥ 除了你,没有人
ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥ 正如你把智慧赐给某人一样,他也得到了智慧
ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥ 就像你喜欢的,你也开车的人。3
ਰਾਗ ਰਤਨ ਪਰੀਆ ਪਰਵਾਰ ॥ 整个拉格和拉吉尼斯家族是完美的宝石
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥ 在这些中,产生了名称的花蜜元素
ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥ ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥ 哦,那纳克!这位造物主是主的财富和财产。有没有人理解这个想法?4.6
ਆਸਾ ਮਹਲਾ ੧ ॥ 阿萨马哈拉 1
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ 当主因着他的恩典来到我家时,我的朋友(感官)一起安排了婚姻
ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥ 我很高兴看到这场比赛。我的上帝新郎来嫁给我。1
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ 哦,女士们!唱歌,唱着良知和思想的歌
ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥ 在我的房子里,世界是我的地球主宰。1.留
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ 我嫁给了萨蒂古鲁。当我遇见我的主时,我认出了他
ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥ 他的名字作为"anhad"这个词出现在三个lokas中。当我的自尊心消失时,我的心是快乐的。2
ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ 耶和华自己执行他的工作。这项工作不能从其他人那里拯救,也就是说,它不可能成功
ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥ 只有罕见的古鲁穆卡明白这样一个事实,即由于这种婚姻,真理,满足,权利,宗教诞生了。3
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥ 哦,那纳克!一位主是所有生物和女人所爱的,
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥ 他怜悯之眼的那个人变得幸运。4.10
ਆਸਾ ਮਹਲਾ ੧ ॥ 阿萨马哈拉 1
ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ 对于一个生活在安逸状态下的人来说,房子和森林是一样的
ਦੁਰਮਤਿ ਗਤੁ ਭਈ ਕੀਰਤਿ ਠਾਇ ॥ 他的不幸被摧毁,神的荣耀取代了他的位置
ਸਚ ਪਉੜੀ ਸਾਚਉ ਮੁਖਿ ਨਾਂਉ ॥ 口诵真理是到达神的真正阶梯


© 2017 SGGS ONLINE
error: Content is protected !!
Scroll to Top