Guru Granth Sahib Translation Project

guru-granth-sahib-chinese-page-345

Page 345

ਜਬ ਲਗੁ ਘਟ ਮਹਿ ਦੂਜੀ ਆਨ ॥ 但是,只要人心中有世俗迷恋的欲望,
ਤਉ ਲਉ ਮਹਲਿ ਨ ਲਾਭੈ ਜਾਨ ॥ 在那之前,他不能在主的脚下避难
ਰਮਤ ਰਾਮ ਸਿਉ ਲਾਗੋ ਰੰਗੁ ॥ Kabir ji说:"当一个男人在做Ram的Simran时爱上了Ram,那么
ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥ 他的心变得纯洁。8 .1
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ 拉古高里 切蒂 巴尼 南德武 九基
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਦੇਵਾ ਪਾਹਨ ਤਾਰੀਅਲੇ ॥ 拉姆还在海洋上给出了石头(拉姆的名字就写在上面)
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ 通过吟唱你的名字,我怎么能不越过你的仆人(从世界之海)呢?1.留
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ 主!你拯救了 ganika (),你消除了丑陋的 kubja 的麻风病,并越过了遭受罪恶折磨的 ajmal ,
ਚਰਨ ਬਧਿਕ ਜਨ ਤੇਊ ਮੁਕਤਿ ਭਏ ॥ 猎人和许多以(斯里·克里希纳)脚为目标的狡猾的人获得了救赎
ਹਉ ਬਲਿ ਬਲਿ ਜਿਨ ਰਾਮ ਕਹੇ ॥੧॥ 那些记得拉玛名字的人,我全心全意地去巴利哈里。1
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ 天啊!女仆维杜尔你的奉献者变得受欢迎;苏达玛(你已经消除了贫困),把统治权交给了尤格拉森
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ 南德夫之主啊!因着祢的怜悯,他们(世海的呼喊)已经去世,他们没有吟唱,没有做任何忏悔,他们没有上层种姓,他们的行为也不吉利。2.1
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ Ragu Gaudy Ravidas ji的帖子 Gaudy Guareri
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ Satinamu do purkhu gurprasadi
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ 主!日日夜夜,我担心我的联想不好(也就是说,我和那些卑微的人过着糟糕的生活),
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥ 我的行为也是狡猾的,我也出生在一个卑微的种姓。1
ਰਾਮ ਗੁਸਈਆ ਜੀਅ ਕੇ ਜੀਵਨਾ ॥ 哦,我的公羊!哦,古赛!我的灵魂啊
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥ 别忘了我,我是你的仆人。1.留
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥ 主!除去我的痛苦,把你最好的爱给我的仆人
ਚਰਣ ਨ ਛਾਡਉ ਸਰੀਰ ਕਲ ਜਾਈ ॥੨॥ 我不会离开你的脚,即使身体的力量消失了。2
ਕਹੁ ਰਵਿਦਾਸ ਪਰਉ ਤੇਰੀ ਸਾਭਾ ॥ 哦,拉维达斯!主啊,我已经皈依了你
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ 早点去找你的仆人,不要拖延。3.1
ਬੇਗਮ ਪੁਰਾ ਸਹਰ ਕੋ ਨਾਉ ॥ Begumpura(那)是城市的名字
ਦੂਖੁ ਅੰਦੋਹੁ ਨਹੀ ਤਿਹਿ ਠਾਉ ॥ 在那个地方没有悲伤或悲伤
ਨਾਂ ਤਸਵੀਸ ਖਿਰਾਜੁ ਨ ਮਾਲੁ ॥ 没有世俗的财富,也不害怕财富被亲吻
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ 没有恐惧,没有遗忘,没有口渴,没有衰落。1
ਅਬ ਮੋਹਿ ਖੂਬ ਵਤਨ ਗਹ ਪਾਈ ॥ 哦,我的兄弟!我找到了一个美丽的地方
ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ 那里总是有幸福的。1.留
ਕਾਇਮੁ ਦਾਇਮੁ ਸਦਾ ਪਾਤਿਸਾਹੀ ॥ 主的能力是坚定的、稳定的、永远的
ਦੋਮ ਨ ਸੇਮ ਏਕ ਸੋ ਆਹੀ ॥ 没有第二或第三,都是一样的,
ਆਬਾਦਾਨੁ ਸਦਾ ਮਸਹੂਰ ॥ 这个城市一直很有名,很繁荣
ਊਹਾਂ ਗਨੀ ਬਸਹਿ ਮਾਮੂਰ ॥੨॥ 那里生活着富有而知足的人。2
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ 他们知道那个主人的寺庙,所以没有人阻止他们
ਮਹਰਮ ਮਹਲ ਨ ਕੋ ਅਟਕਾਵੈ ॥ 就像他们感觉良好一样,他们就在那里移动,就像他们一样
ਕਹਿ ਰਵਿਦਾਸ ਖਲਾਸ ਚਮਾਰਾ ॥ 从头巾中解脱出来的Chamar Ravidas说:
ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ 我所在城市的居民就是我的朋友。3 .2
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਗਉੜੀ ਬੈਰਾਗਣਿ ਰਵਿਦਾਸ ਜੀਉ ॥ 高迪·拜拉加尼·拉维达斯·久
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ 主的道路非常奇怪和山丘,我的公牛是nirgun(小)
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ 我在主面前的祷告是我心爱的人——穆拉里啊!保护我自己的资本。1
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥ 有没有拉姆的商人和我一起走过?我的货物(名字和财富)也被装上了。1.留


© 2017 SGGS ONLINE
error: Content is protected !!
Scroll to Top