Guru Granth Sahib Translation Project

guru-granth-sahib-chinese-page-340

Page 340

ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥ 卡比尔吉说:"我一起接受了上师的极大喜悦。我的思绪已经变得乐于陷入两难境地。4.23.74
ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ 拉古·高迪·珀比·巴万·阿赫里·卡比尔·久基
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ Satinamu do purkhu gurprasadi
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ 那里的一切,来自三界(天空、深渊和大地),都在这二十二个字母中
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥ 这些书信将会消亡,但那不朽的神不能用这些信来形容。1
ਜਹਾ ਬੋਲ ਤਹ ਅਛਰ ਆਵਾ ॥ 哪里有文字,哪里就有字母
ਜਹ ਅਬੋਲ ਤਹ ਮਨੁ ਨ ਰਹਾਵਾ ॥ 没有文字的地方,心就不稳定
ਬੋਲ ਅਬੋਲ ਮਧਿ ਹੈ ਸੋਈ ॥ 在道和寂静中,主都住在里面
ਜਸ ਓਹੁ ਹੈ ਤਸ ਲਖੈ ਨ ਕੋਈ ॥੨॥ 正如主一样,没有人能理解他。2
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥ 即使我接受真主,我也无法正确描述他。赞美他能对别人有什么好处呢
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥ 在三界中传播的神(原样)弥漫在榕树的种子中。3
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥ 对于理解真主并认为他的秘密是短暂的,对他来说,分离消失了
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥ 当一个生物远离世界时,他的心被主的奥秘所打破,他找到了不朽和无知的主。4
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥ 穆斯林通过手段理解真主,印度教徒通过吠陀经和普拉纳斯理解真主
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥ 为了把他的思想放在路上,人必须学习一些知识和知识。5
ਓਅੰਕਾਰ ਆਦਿ ਮੈ ਜਾਨਾ ॥ O--谁是万物的创造者,我只认识那位主
ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥ 我不相信主所写和抹去的
ਓਅੰਕਾਰ ਲਖੈ ਜਉ ਕੋਈ ॥ 如果有人看到神,
ਸੋਈ ਲਖਿ ਮੇਟਣਾ ਨ ਹੋਈ ॥੬॥ 它不会因为看到它而被摧毁。6
ਕਕਾ ਕਿਰਣਿ ਕਮਲ ਮਹਿ ਪਾਵਾ ॥ A-当知识的光芒进入心莲花时
ਸਸਿ ਬਿਗਾਸ ਸੰਪਟ ਨਹੀ ਆਵਾ ॥ 所以(玛雅)的月光之心的月亮不进入莲花
ਅਰੁ ਜੇ ਤਹਾ ਕੁਸਮ ਰਸੁ ਪਾਵਾ ॥ 如果人类在那里得到灵性之花的汁液,他将无法描述那种难以形容的味道
ਅਕਹ ਕਹਾ ਕਹਿ ਕਾ ਸਮਝਾਵਾ ॥੭॥ 通过描述,他能理解谁?4 米
ਖਖਾ ਇਹੈ ਖੋੜਿ ਮਨ ਆਵਾ ॥ B-这个灵已经进入了主的洞穴
ਖੋੜੇ ਛਾਡਿ ਨ ਦਹ ਦਿਸ ਧਾਵਾ ॥ 离开洞穴,这个灵魂不再向十个方向游荡
ਖਸਮਹਿ ਜਾਣਿ ਖਿਮਾ ਕਰਿ ਰਹੈ ॥ 当一个人在经历主主之后在怜悯中徘徊时,
ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥ 他变得不朽,并获得不朽的头衔。8
ਗਗਾ ਗੁਰ ਕੇ ਬਚਨ ਪਛਾਨਾ ॥ c-认出上师话语的人,
ਦੂਜੀ ਬਾਤ ਨ ਧਰਈ ਕਾਨਾ ॥ 他不会把耳朵转向其他事情
ਰਹੈ ਬਿਹੰਗਮ ਕਤਹਿ ਨ ਜਾਈ ॥ 他总是像鸟一样自由,从不徘徊
ਅਗਹ ਗਹੈ ਗਹਿ ਗਗਨ ਰਹਾਈ ॥੯॥ 世间的警笛声无法影响的神,他安顿在心里,安顿在他的心里,把他的圈子放在主的脚下。9
ਘਘਾ ਘਟਿ ਘਟਿ ਨਿਮਸੈ ਸੋਈ ॥ d-主住在粒子中(每个心)
ਘਟ ਫੂਟੇ ਘਟਿ ਕਬਹਿ ਨ ਹੋਈ ॥ 当身体的罐子被打破时,它永远不会少
ਤਾ ਘਟ ਮਾਹਿ ਘਾਟ ਜਉ ਪਾਵਾ ॥ 当那颗心里的人成就了主的道路时,
ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥ 他为什么要放弃那条路,走另一条相反的路?10
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥ 哦,兄弟!克制你的轻率,爱你的主,消除你的困境
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥ 即使你没有看到你主的道路,你也不应该逃跑(从这项工作中)。这是伟大的智慧。11
ਚਚਾ ਰਚਿਤ ਚਿਤ੍ਰ ਹੈ ਭਾਰੀ ॥ 上帝创造的这个世界是一幅非常大的图景
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥ 生物啊!拋棄繪畫(世界),記住畫家(主)
ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥ 这幅奇异的画面(世界)是争议本身的根源
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥ 离开画面,把你的心放在画家(主)身上。12
ਛਛਾ ਇਹੈ ਛਤ੍ਰਪਤਿ ਪਾਸਾ ॥ 贾特拉帕蒂勋爵在这里与你同在
ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥ 哦,心!你为什么以及为谁不乐意放弃渴望
ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥ 哦,心!我每时每刻都在向你传道
ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥ 离弃他(主),你们为什么要把自己困在玛雅的恶习中呢?13
ਜਜਾ ਜਉ ਤਨ ਜੀਵਤ ਜਰਾਵੈ ॥ 当(一种生物)生活在玛雅并燃烧(渴望)的身体时,
ਜੋਬਨ ਜਾਰਿ ਜੁਗਤਿ ਸੋ ਪਾਵੈ ॥ 那个人燃烧了他的青春,并走上了这条路
ਅਸ ਜਰਿ ਪਰ ਜਰਿ ਜਰਿ ਜਬ ਰਹੈ ॥ 当人通过燃烧其财富的自我和外国财富的财富而保持适度时,
ਤਬ ਜਾਇ ਜੋਤਿ ਉਜਾਰਉ ਲਹੈ ॥੧੪॥ 所以在达到最高境界之后,他就达到了神光之光。14


© 2017 SGGS ONLINE
error: Content is protected !!
Scroll to Top