Guru Granth Sahib Translation Project

guru-granth-sahib-chinese-page-341

Page 341

ਝਝਾ ਉਰਝਿ ਸੁਰਝਿ ਨਹੀ ਜਾਨਾ ॥ 哦,你这个生物!你纠缠在世界上,不知道如何从中解脱出来
ਰਹਿਓ ਝਝਕਿ ਨਾਹੀ ਪਰਵਾਨਾ ॥ 你犹豫不决,上帝没有接受
ਕਤ ਝਖਿ ਝਖਿ ਅਉਰਨ ਸਮਝਾਵਾ ॥ 你为什么争论要满足别人
ਝਗਰੁ ਕੀਏ ਝਗਰਉ ਹੀ ਪਾਵਾ ॥੧੫॥ 因为通过争吵,你会得到一场战斗。15
ਞੰਞਾ ਨਿਕਟਿ ਜੁ ਘਟ ਰਹਿਓ ਦੂਰਿ ਕਹਾ ਤਜਿ ਜਾਇ ॥ 上帝住在你心里,除了他,你去哪里
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥੧੬॥ 我所向世寻求的主,我已近在咫尺。16
ਟਟਾ ਬਿਕਟ ਘਾਟ ਘਟ ਮਾਹੀ ॥ 神的艰难道路在人的心中
ਖੋਲਿ ਕਪਾਟ ਮਹਲਿ ਕਿ ਨ ਜਾਹੀ ॥ 你为什么不打开橱柜,去他的宫殿
ਦੇਖਿ ਅਟਲ ਟਲਿ ਕਤਹਿ ਨ ਜਾਵਾ ॥ 看到永远稳定的主,你不会一团糟地去任何地方
ਰਹੈ ਲਪਟਿ ਘਟ ਪਰਚਉ ਪਾਵਾ ॥੧੭॥ 你将紧紧抓住主,你的心会喜乐。17
ਠਠਾ ਇਹੈ ਦੂਰਿ ਠਗ ਨੀਰਾ ॥ B-(生物啊!)让自己远离这个玛雅海市蜃楼的水域
ਨੀਠਿ ਨੀਠਿ ਮਨੁ ਕੀਆ ਧੀਰਾ ॥ 我非常困难地使我的思想有耐心
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥ 它用欺骗吞噬了整个世界
ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥ 我欺骗了那个上帝(主),我的心现在在幸福中。18
ਡਡਾ ਡਰ ਉਪਜੇ ਡਰੁ ਜਾਈ ॥ 当敬畏主时,其他的敬畏就消失了
ਤਾ ਡਰ ਮਹਿ ਡਰੁ ਰਹਿਆ ਸਮਾਈ ॥ 这种恐惧中还有其他恐惧
ਜਉ ਡਰ ਡਰੈ ਤ ਫਿਰਿ ਡਰੁ ਲਾਗੈ ॥ 当一个人离弃了对主的恐惧时,他就被其他的恐惧所覆盖
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥ 如果他变得无所畏惧,他心中的恐惧就会消失。16
ਢਢਾ ਢਿਗ ਢੂਢਹਿ ਕਤ ਆਨਾ ॥ 神就在你身边,你在哪里寻找他
ਢੂਢਤ ਹੀ ਢਹਿ ਗਏ ਪਰਾਨਾ ॥ 甚至你的生活也厌倦了向外看
ਚੜਿ ਸੁਮੇਰਿ ਢੂਢਿ ਜਬ ਆਵਾ ॥ 攀登苏美尔山,寻找上帝,当人进入他的身(即看到自己的内在),
ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥੨੦॥ 因此,上帝在这个堡垒中被发现,他建造了这个身堡垒。20
ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥ 在战场上挣扎的人获得了控制疾病的能力,
ਨਾ ਨਿਵੈ ਨਾ ਫੁਨਿ ਸੰਚਰੈ ॥ 不弯曲也不对应于疾病,
ਧੰਨਿ ਜਨਮੁ ਤਾਹੀ ਕੋ ਗਣੈ ॥ 世界认为同一个人是命运,
ਮਾਰੈ ਏਕਹਿ ਤਜਿ ਜਾਇ ਘਣੈ ॥੨੧॥ 因为那个人杀死了一个心灵,抛弃了大部分的恶习。21
ਤਤਾ ਅਤਰ ਤਰਿਓ ਨਹ ਜਾਈ ॥ 这个凡人世界是一片奇怪的海洋,
ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥ 从那里无法跨越(因为)眼睛,耳朵,鼻子等的感官都沉浸在世界的汁液中,
ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥ 但是,当世界的汁液在身内被摧毁时
ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥੨੨॥ 然后(受造物的灵魂)沉浸在终极之光中,然后找到上帝的真正形式。22
ਥਥਾ ਅਥਾਹ ਥਾਹ ਨਹੀ ਪਾਵਾ ॥ 上帝是深不可测的。他的深度是无法知道的
ਓਹੁ ਅਥਾਹ ਇਹੁ ਥਿਰੁ ਨ ਰਹਾਵਾ ॥ 主是永恒的,但这个身体不会保持稳定(也就是说,它变成了粘土)
ਥੋੜੈ ਥਲਿ ਥਾਨਕ ਆਰੰਭੈ ॥ 在一小块土地上,人类开始建造一座城市
ਬਿਨੁ ਹੀ ਥਾਭਹ ਮੰਦਿਰੁ ਥੰਭੈ ॥੨੩॥ 没有柱子,他想摧毁宫殿。23
ਦਦਾ ਦੇਖਿ ਜੁ ਬਿਨਸਨਹਾਰਾ ॥ 这个世界是可见的,它是整个易腐烂的,
ਜਸ ਅਦੇਖਿ ਤਸ ਰਾਖਿ ਬਿਚਾਰਾ ॥ (兄弟啊!你一直在神里面,这是看不见的(用这些眼睛)
ਦਸਵੈ ਦੁਆਰਿ ਕੁੰਚੀ ਜਬ ਦੀਜੈ ॥ 但当知识的钥匙被放在第十扇门上时
ਤਉ ਦਇਆਲ ਕੋ ਦਰਸਨੁ ਕੀਜੈ ॥੨੪॥ 因此,怜悯的上帝的异象是可以创造的。24
ਧਧਾ ਅਰਧਹਿ ਉਰਧ ਨਿਬੇਰਾ ॥ ਅਰਧਹਿ ਉਰਧਹ ਮੰਝਿ ਬਸੇਰਾ ॥ 如果人类从下圈飞到高圈,那么整个事情就结束了。神住在地上和天空里
ਅਰਧਹ ਛਾਡਿ ਉਰਧ ਜਉ ਆਵਾ ॥ 当灵魂放弃大地进入天堂时,
ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥ 灵魂和神圣被找到,幸福被获得。25
ਨੰਨਾ ਨਿਸਿ ਦਿਨੁ ਨਿਰਖਤ ਜਾਈ ॥ 夜不停地等待主
ਨਿਰਖਤ ਨੈਨ ਰਹੇ ਰਤਵਾਈ ॥ 通过看起来像这样(等待),我的眼睛变得像血一样红
ਨਿਰਖਤ ਨਿਰਖਤ ਜਬ ਜਾਇ ਪਾਵਾ ॥ 当愿景最终实现时,在向往哲学的同时,
ਤਬ ਲੇ ਨਿਰਖਹਿ ਨਿਰਖ ਮਿਲਾਵਾ ॥੨੬॥ 他与他的奉献者一起,渴望主的异象。26
ਪਪਾ ਅਪਰ ਪਾਰੁ ਨਹੀ ਪਾਵਾ ॥ 至高无上的存在是无限的,不能被跨越
ਪਰਮ ਜੋਤਿ ਸਿਉ ਪਰਚਉ ਲਾਵਾ ॥ 我爱上了至高无上的光(主)
ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥ 谁能制服他的五种感官,
ਪਾਪੁ ਪੁੰਨੁ ਦੋਊ ਨਿਰਵਰਈ ॥੨੭॥ 他从罪和美德中解脱出来。27
ਫਫਾ ਬਿਨੁ ਫੂਲਹ ਫਲੁ ਹੋਈ ॥ 果实是在没有f花的情况下生产的
ਤਾ ਫਲ ਫੰਕ ਲਖੈ ਜਉ ਕੋਈ ॥ 如果一个人看到那个水果的裂缝,想到那个裂缝,
ਦੂਣਿ ਨ ਪਰਈ ਫੰਕ ਬਿਚਾਰੈ ॥ 他(出生和死亡)不会进入交通
ਤਾ ਫਲ ਫੰਕ ਸਭੈ ਤਨ ਫਾਰੈ ॥੨੮॥ 果实的裂缝撕裂了所有的身体。28
ਬਬਾ ਬਿੰਦਹਿ ਬਿੰਦ ਮਿਲਾਵਾ ॥ 当从液滴接收到液滴时
ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥ 这些液滴不会再次分离
ਬੰਦਉ ਹੋਇ ਬੰਦਗੀ ਗਹੈ ॥ 一个慈爱地敬拜主的人,成为主的仆人,


© 2017 SGGS ONLINE
error: Content is protected !!
Scroll to Top