Guru Granth Sahib Translation Project

guru-granth-sahib-chinese-page-336

Page 336

ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ 哦,愚蠢的头脑!避免分心,沉浸在上帝中,并接受这个戒律
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥ 哦,愚蠢的头脑!你没有无所畏惧地敬拜上帝,也没有登上那艘名叫拉玛的船。1.留
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥ 哦,我愚蠢的头脑!猴子伸出手,拿了一把谷物
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥ 哦,我愚蠢的头脑!为了摆脱他,他不得不在每家每户的门口跳舞。2
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ 哦,我愚蠢的头脑!就像鹦鹉被困在纳里尼上一样,世界的玛雅的传播也是如此,人类被困在其中
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥ 哦,愚蠢的头脑!正如卡松布赫的颜色只有几天的时间一样,世界的传播(四天)也是分散的。3
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ 哦,愚蠢的头脑!有许多宗教圣地可以沐浴,有许多神灵可以崇拜
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥ 卡比尔吉说:"愚蠢的头脑啊!你不会以这种方式获得自由。只有通过做西姆兰和对上帝的奉献,才能获得解脱。4.1.6.57
ਗਉੜੀ ॥ 高里
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥ 火既不能烧掉这名牌钱,也不能吹风把它带走,连小偷也不会靠近这枚钱
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥ (生物啊!通过以拉姆的名字的形式积累财富;因为这笔钱不会去任何地方。1
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥ 我们的财富是上帝,她是整个地球的支持。据说这笔钱是所有金钱中最好的
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥ 在戈文德勋爵的赞美诗中发现的幸福在王国中是找不到的。1.留
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥ 为了这些财富,希夫吉和(梵天的儿子)在寻找桑卡迪克时与世界疏远
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥ 灵魂的心中居住着解放之神,纳拉扬的舌头在他身上,不能被雅玛绞死。2
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥ 上帝的奉献和知识是(活生生的)真正的财富。上师赐予这份礼物的苏玛提瓦拉的思想住在那位主里
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥ 主的名字(渴求)是燃烧的灵魂之水,是奔跑心灵的风暴。由此消除了对困境纽带的恐惧。3
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥ 卡比尔吉说:"人类啊,沉溺于欲望!深思熟虑地看着你的心,
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥ 如果你家里有数百万头大象和马,我心中只有一个穆拉里。4.1.7.58
ਗਉੜੀ ॥ 高里
ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥ 就像因为贪婪一样,猴子不会把(烤)鹰嘴豆的喃喃自语留在他手中,正因为如此,他被困住了,
ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥੧॥ 同樣地,這個生物在貪婪的影響下所做的一切行為,都會再次落入他的喉嚨。1
ਭਗਤਿ ਬਿਨੁ ਬਿਰਥੇ ਜਨਮੁ ਗਇਓ ॥ 没有敬虔的奉献,人的诞生是徒劳的
ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ ॥੧॥ ਰਹਾਉ ॥ 真理不会在任何地方停留,除非在联盟中敬拜上帝。1.留
ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਨ ਘ੍ਰਾਉ ਲਇਓ ॥ 因为没有人能接受在可怕的森林中绽放的花朵的香味,
ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥੨॥ 同樣地,沒有主的敬拜和奉獻,人會進入許多陰道,死亡一次又一次地摧毀他。2
ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥ 这些财富、青春、儿子和妻子——这些都是主赐予的——只是一瞬间的景象
ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥੩॥ 那些被困住并纠缠其中的人被感官所吸引,并使他们脱颖而出。3
ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥ 年龄是火,身体是吸管的家。这里到处都有一个结构
ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥੪॥੧॥੮॥੫੯॥ 哦,卡比尔!我在萨提古鲁避难,穿越这个可怕的世界海洋。4.1.8 .59
ਗਉੜੀ ॥ 高里
ਪਾਨੀ ਮੈਲਾ ਮਾਟੀ ਗੋਰੀ ॥ ਇਸ ਮਾਟੀ ਕੀ ਪੁਤਰੀ ਜੋਰੀ ॥੧॥ 从父母的部分来看,上帝已经使这个受造物成为一种土壤。
ਮੈ ਨਾਹੀ ਕਛੁ ਆਹਿ ਨ ਮੋਰਾ ॥ 哦,我的上帝!我没有存在,我一无所有
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥ 这个身体,这个财富,这个精神都给了你。1.留
ਇਸ ਮਾਟੀ ਮਹਿ ਪਵਨੁ ਸਮਾਇਆ ॥ 生命已经被放在这片土壤的身体里,


© 2017 SGGS ONLINE
error: Content is protected !!
Scroll to Top