Guru Granth Sahib Translation Project

guru-granth-sahib-chinese-page-337

Page 337

ਝੂਠਾ ਪਰਪੰਚੁ ਜੋਰਿ ਚਲਾਇਆ ॥੨॥ 但是这个生物带着所有的谎言坐下来。2
ਕਿਨਹੂ ਲਾਖ ਪਾਂਚ ਕੀ ਜੋਰੀ ॥ 许多人加起来有五百万个属性,
ਅੰਤ ਕੀ ਬਾਰ ਗਗਰੀਆ ਫੋਰੀ ॥੩॥ 当死亡来临时,他们身体般的嘎嘎声就破碎了。3
ਕਹਿ ਕਬੀਰ ਇਕ ਨੀਵ ਉਸਾਰੀ ॥ ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥੪॥੧॥੯॥੬੦॥ 卡比尔吉说:"骄傲的生物啊!你生命的基础将在一只眼睛里灭亡。4.1.9 .60
ਗਉੜੀ ॥ 高里
ਰਾਮ ਜਪਉ ਜੀਅ ਐਸੇ ਐਸੇ ॥ 哦,我的灵魂!这种拉姆的名字是Japo,
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ 正如Dhuva和奉献者Prahlad崇拜Sri Hari一样。1
ਦੀਨ ਦਇਆਲ ਭਰੋਸੇ ਤੇਰੇ ॥ 迪恩达亚鲁啊!在您的信任上
ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ 我已经把我所有的家人都放在你的名字的船上。1.留
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ 当主喜欢时,他服从他的命令(来自这个家庭),
ਇਸ ਬੇੜੇ ਕਉ ਪਾਰਿ ਲਘਾਵੈ ॥੨॥ 因此,包括家庭在内的这艘船被一波又一波的混乱所穿越。2
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ 藉着上师的恩典,这种智慧已经在我身上显明出来
ਚੂਕਿ ਗਈ ਫਿਰਿ ਆਵਨ ਜਾਨੀ ॥੩॥ 我的出生和死亡周期已经消失了。3
ਕਹੁ ਕਬੀਰ ਭਜੁ ਸਾਰਿਗਪਾਨੀ ॥ 哦,卡比尔!你应该崇拜主萨朗帕尼,
ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥੨॥੧੦॥੬੧॥ 在这个世界和后世,他是所有地方唯一的给予者。4.2 .1o .61
ਗਉੜੀ ੯ ॥ 高里 9
ਜੋਨਿ ਛਾਡਿ ਜਉ ਜਗ ਮਹਿ ਆਇਓ ॥ 当生物来到这个世界时离开母亲的子宫
ਲਾਗਤ ਪਵਨ ਖਸਮੁ ਬਿਸਰਾਇਓ ॥੧॥ (玛雅)一吹风,他就忘记了主主。1
ਜੀਅਰਾ ਹਰਿ ਕੇ ਗੁਨਾ ਗਾਉ ॥੧॥ ਰਹਾਉ ॥ 哦,我的思想!赞美神。1.留
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥ (哦,介意!当你过去做忏悔倒挂在子宫里
ਤਉ ਜਠਰ ਅਗਨਿ ਮਹਿ ਰਹਤਾ ॥੨॥ 所以你生活在胃的火中。2
ਲਖ ਚਉਰਾਸੀਹ ਜੋਨਿ ਭ੍ਰਮਿ ਆਇਓ ॥ 这个有机体已经以八千四百万种形式来到这个世界
ਅਬ ਕੇ ਛੁਟਕੇ ਠਉਰ ਨ ਠਾਇਓ ॥੩॥ 但即使在世界上,也没有空荡荡的地方。3
ਕਹੁ ਕਬੀਰ ਭਜੁ ਸਾਰਿਗਪਾਨੀ ॥ 哦,卡比尔!崇拜萨朗帕尼主,
ਆਵਤ ਦੀਸੈ ਜਾਤ ਨ ਜਾਨੀ ॥੪॥੧॥੧੧॥੬੨॥ 那些似乎没有出生的人,也没有被听到他死去的人。4.1.11.62
ਗਉੜੀ ਪੂਰਬੀ ॥ 高迪·珀比
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ 生物啊!一个人不应该希望住在天堂,也不应该害怕住在地狱里
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥ 无论发生什么,它肯定会发生。所以不要在你心中有任何希望。1
ਰਮਈਆ ਗੁਨ ਗਾਈਐ ॥ (生物啊!你必须不断赞美神,
ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥ 因此,以名称的形式获得了最好的宝藏。1.留
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥ 诵经有什么好处,什么是tapasya,清醒有什么好处,禁食有什么好处,洗澡有什么好处
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥ 直到爱和对上帝的奉献的想法出现吗?2
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ 一个人不应该乐于看到财产,也不应该在看到逆境时哭泣
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥ 无论上帝做什么,它都是,就像有财产一样,灾难也是如此。3
ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥ 卡比尔吉说:"现在这个知识已经发生,(上帝)住在圣徒的心中,
ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥ 那些仆人似乎善于服侍神心中的心。4.1.12 .63
ਗਉੜੀ ॥ 高里
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥ 哦,介意!最后,即使你把(其他亲戚的)负荷放在头上,也不会有帮手给你
ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥ 正如鸟儿生活在树上一样,这个世界的居所也是如此。1
ਰਾਮ ਰਸੁ ਪੀਆ ਰੇ ॥ 哦,兄弟!我喝了拉姆·拉萨
ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥ 我忘记了其他果汁(味道)的果汁。留
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥ 当我们自己不会永远居住时,哀叹别人的死亡有什么意义呢
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥ 无论谁出生就死了,那就让我的鬼魂因为这种悲伤而哭泣。2
ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥ 当一个人与伟人同在,喝着名字和花蜜时,他的灵魂就被吸收在其中,他就是从中诞生的
ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥ 卡比尔吉说:"我心里记得拉姆,我怀着爱记住了他。3.2.13.64
ਰਾਗੁ ਗਉੜੀ ॥ 拉古·高里
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ 活生生的女人用满是泪水和泪水的眼睛,看到了丈夫和主的道路


© 2017 SGGS ONLINE
error: Content is protected !!
Scroll to Top