Guru Granth Sahib Translation Project

guru-granth-sahib-chinese-page-329

Page 329

ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥ 谁杀死了他的思想,变得完美?1
ਕਵਨੁ ਸੁ ਮੁਨਿ ਜੋ ਮਨੁ ਮਾਰੈ ॥ 哪个是杀死他思想的圣人
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥ 说:"他毁坏自己的心,对谁行善?1.留
ਮਨ ਅੰਤਰਿ ਬੋਲੈ ਸਭੁ ਕੋਈ ॥ 每个人都是通过心灵说话
ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥ 不杀死心灵,就没有对主的奉献。2
ਕਹੁ ਕਬੀਰ ਜੋ ਜਾਨੈ ਭੇਉ ॥ 哦,卡比尔!理解这种区别的人,
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥ 他在自己的脑海中看到了三界之主马杜苏丹。3.28
ਗਉੜੀ ਕਬੀਰ ਜੀ ॥ 高迪·卡比尔吉
ਓਇ ਜੁ ਦੀਸਹਿ ਅੰਬਰਿ ਤਾਰੇ ॥ 在太空中可见的闪烁的星星,
ਕਿਨਿ ਓਇ ਚੀਤੇ ਚੀਤਨਹਾਰੇ ॥੧॥ 是哪位画家画的?1
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥ 潘迪特啊!告诉我,空间是根据情况维持的
ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥ 没有人知道这一点。1.留
ਸੂਰਜ ਚੰਦੁ ਕਰਹਿ ਉਜੀਆਰਾ ॥ 太阳和月亮点亮(在世界上)
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥ 在这个创造中,上帝之光的光被传播开来。2
ਕਹੁ ਕਬੀਰ ਜਾਨੈਗਾ ਸੋਇ ॥ 哦,卡比尔!只有那个人会明白(这个秘密),
ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥ 谁的心里有拉姆,嘴里只有拉姆。3.26
ਗਉੜੀ ਕਬੀਰ ਜੀ ॥ 高迪·卡比尔吉
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ 哦,兄弟!这个记忆是吠陀经的女儿
ਸਾਂਕਲ ਜੇਵਰੀ ਲੈ ਹੈ ਆਈ ॥੧॥ 她为人类带来了锁链和绳索(就像仪式一样)。1
ਆਪਨ ਨਗਰੁ ਆਪ ਤੇ ਬਾਧਿਆ ॥ 它将奉献者囚禁在自己的城市
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ 它通过挂在迷恋的绞刑架上拉出了死亡之箭。1.留
ਕਟੀ ਨ ਕਟੈ ਤੂਟਿ ਨਹ ਜਾਈ ॥ 这根记忆般的绳子即使从奉献者身上剪下来也无法切断,也不会断裂
ਸਾ ਸਾਪਨਿ ਹੋਇ ਜਗ ਕਉ ਖਾਈ ॥੨॥ 它正在通过变成蛇来吞噬世界。2
ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ 哦,卡比尔!我们一看前,这段记忆就抢走了整个世界,
ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥ 但是我错过了它,做了Ram的simran。3.30
ਗਉੜੀ ਕਬੀਰ ਜੀ ॥ 高迪·卡比尔吉
ਦੇਇ ਮੁਹਾਰ ਲਗਾਮੁ ਪਹਿਰਾਵਉ ॥ 我把爱的激情的缰绳放在心上,让我的思想成为禁止赞美和谴责的资本
ਸਗਲ ਤ ਜੀਨੁ ਗਗਨ ਦਉਰਾਵਉ ॥੧॥ 为了理解无处不在的上帝 - 我通过放置这个karti使心灵飞向上帝的土地。1
ਅਪਨੈ ਬੀਚਾਰਿ ਅਸਵਾਰੀ ਕੀਜੈ ॥ 骑在一匹了解自己天性的马上,并
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥ 把智慧的舞台保持在轻松的圈子里。1.留
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥ 哦,心灵的马!来吧,让我带你去天堂,
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥ 如果你固执己见,我会用爱鞭打你。2
ਕਹਤ ਕਬੀਰ ਭਲੇ ਅਸਵਾਰਾ ॥ 哦,卡比尔!这么聪明的骑手,
ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥ 他们对《吠陀经》和《卡塔布斯》保持中立。3.31
ਗਉੜੀ ਕਬੀਰ ਜੀ ॥ 高迪·卡比尔吉
ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥ 只吃了五种花蜜物质的嘴,
ਤਿਹ ਮੁਖ ਦੇਖਤ ਲੂਕਟ ਲਾਏ ॥੧॥ (死后)那张脸是通过在你面前燃烧木头来设置的。1
ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥ 哦,我的公羊!带走我的悲伤,
ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥ 它是燃烧欲望的那个,一次又一次地成为子宫的住所。1.留
ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥ (死后)这个美丽的身体以多种方式和方法被淘汰
ਕੋ ਜਾਰੇ ਕੋ ਗਡਿ ਲੇ ਮਾਟੀ ॥੨॥ 一个人在火中烧了它,有人把它埋在土里。2
ਕਹੁ ਕਬੀਰ ਹਰਿ ਚਰਣ ਦਿਖਾਵਹੁ ॥ 卡比尔吉说:"哦,我的上帝!让我看到你的脚,
ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥ 然后,即使您想发送Yamraj。3.32
ਗਉੜੀ ਕਬੀਰ ਜੀ ॥ 高迪·卡比尔吉
ਆਪੇ ਪਾਵਕੁ ਆਪੇ ਪਵਨਾ ॥ 神自己是火,他自己是空气
ਜਾਰੈ ਖਸਮੁ ਤ ਰਾਖੈ ਕਵਨਾ ॥੧॥ 如果主人自己开始燃烧(生物),谁来保护它?1
ਰਾਮ ਜਪਤ ਤਨੁ ਜਰਿ ਕੀ ਨ ਜਾਇ ॥ ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥ 在吟诵《罗摩之名》的同时,即使我的身体无疑被烧伤了?我的思绪沉浸在拉姆的名字中。1.留
ਕਾ ਕੋ ਜਰੈ ਕਾਹਿ ਹੋਇ ਹਾਨਿ ॥ 没有人烧伤,没有人有任何伤害,没有人有任何伤害,
ਨਟ ਵਟ ਖੇਲੈ ਸਾਰਿਗਪਾਨਿ ॥੨॥ 神自己到处都在调皮。2
ਕਹੁ ਕਬੀਰ ਅਖਰ ਦੁਇ ਭਾਖਿ ॥ 哦,卡比尔!你("拉姆")背诵两封信,
ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥ 如果他是我的主人,他会把我从巴夫萨加尔手中救出来。3.33
ਗਉੜੀ ਕਬੀਰ ਜੀ ਦੁਪਦੇ ॥ 高迪·卡比尔·吉·杜帕德
ਨਾ ਮੈ ਜੋਗ ਧਿਆਨ ਚਿਤੁ ਲਾਇਆ ॥ 我也没有把注意力集中在瑜伽上
ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥ 那么,没有超脱,就不可能从玛雅中解脱出来。1
ਕੈਸੇ ਜੀਵਨੁ ਹੋਇ ਹਮਾਰਾ ॥ 我的生命将如何度过,


© 2017 SGGS ONLINE
error: Content is protected !!
Scroll to Top