Guru Granth Sahib Translation Project

guru-granth-sahib-chinese-page-330

Page 330

ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥ 当拉姆的名字没有根据时。1.留
ਕਹੁ ਕਬੀਰ ਖੋਜਉ ਅਸਮਾਨ ॥ 哦,卡比尔!我一直在寻找天堂
ਰਾਮ ਸਮਾਨ ਨ ਦੇਖਉ ਆਨ ॥੨॥੩੪॥ 但我没有看到其他人像拉姆一样。2.34
ਗਉੜੀ ਕਬੀਰ ਜੀ ॥ 高迪·卡比尔吉
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ 在戴头巾的男人的头上,
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥ (死后)乌鸦用喙装饰着那个头。1
ਇਸੁ ਤਨ ਧਨ ਕੋ ਕਿਆ ਗਰਬਈਆ ॥ 在这个身体和财富上能做些什么
ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥ (生物啊!你为什么不记得拉姆的名字?1.留
ਕਹਤ ਕਬੀਰ ਸੁਨਹੁ ਮਨ ਮੇਰੇ ॥ 卡比尔吉说:"我的头脑啊!听见
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥ 当死亡来临时,对你来说也是一样的。2.35
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥ 高迪·瓜雷里的三十五个职位
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ 拉古·高迪·瓜里·阿萨帕迪·卡比尔·吉基
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸੁਖੁ ਮਾਂਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥ 一个男人要求幸福,但他受苦。"(因此)我不喜欢对悲伤带来的幸福的渴望。1
ਬਿਖਿਆ ਅਜਹੁ ਸੁਰਤਿ ਸੁਖ ਆਸਾ ॥ 人的本能是参与玛雅的紊乱,但他渴望幸福
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥ 那么,他将如何在拉玛国王那里找到住所呢?1.留
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ Shivji和Brahma(像神一样)害怕这种(玛雅)的幸福
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥ 我通过真理知道这种幸福。2
ਸਨਕਾਦਿਕ ਨਾਰਦ ਮੁਨਿ ਸੇਖਾ ॥ 梵天的四个儿子,桑卡迪克,纳拉达牟尼和舍什纳格
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥ 他们甚至没有在自己的身体里看到自己的灵魂。3
ਇਸੁ ਮਨ ਕਉ ਕੋਈ ਖੋਜਹੁ ਭਾਈ ॥ 哦,兄弟!没有人应该寻求这个灵魂
ਤਨ ਛੂਟੇ ਮਨੁ ਕਹਾ ਸਮਾਈ ॥੪॥ 这个灵魂从身体中分离出来,去哪儿了?4
ਗੁਰ ਪਰਸਾਦੀ ਜੈਦੇਉ ਨਾਮਾਂ ॥ 像Jayadev这样的奉献者,Namdev也为古鲁增光添彩
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ 这个秘密要通过主虔诚的味道来知道。5
ਇਸੁ ਮਨ ਕਉ ਨਹੀ ਆਵਨ ਜਾਨਾ ॥ 他的灵魂不会陷入生与死的循环中,
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥ 妄想消失的人,他认识到了真相。6
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥ 事實上,這個靈魂沒有任何形式或標誌
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥ 它是由主的命令创造的,并且理解他的命令,它将被吸收在其中。7
ਇਸ ਮਨ ਕਾ ਕੋਈ ਜਾਨੈ ਭੇਉ ॥ 有没有人知道这个灵的秘密
ਇਹ ਮਨਿ ਲੀਣ ਭਏ ਸੁਖਦੇਉ ॥੮॥ 这个灵魂被吸收在末日:幸福之主。8
ਜੀਉ ਏਕੁ ਅਰੁ ਸਗਲ ਸਰੀਰਾ ॥ 灵魂是一体的,但它嵌入到所有的身体中
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥ 卡比尔想到的是这个灵魂(即主)。6 .1.36
ਗਉੜੀ ਗੁਆਰੇਰੀ ॥ 华而不实的瓜雷里
ਅਹਿਨਿਸਿ ਏਕ ਨਾਮ ਜੋ ਜਾਗੇ ॥ ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥ 在那些只在Naam-Simran日夜醒着的人中,许多这样的人通过与主一起修行而变得完美。1.留
ਸਾਧਕ ਸਿਧ ਸਗਲ ਮੁਨਿ ਹਾਰੇ ॥ 寻求者,悉达多和穆尼扬人已经失败了
ਏਕ ਨਾਮ ਕਲਿਪ ਤਰ ਤਾਰੇ ॥੧॥ 只有一位神的名字是卡尔帕夫里克沙,它拯救了生物(来自Bhavsagar)。1
ਜੋ ਹਰਿ ਹਰੇ ਸੁ ਹੋਹਿ ਨ ਆਨਾ ॥ 卡比尔吉说-做哈里的西姆兰的人,他在世界上的生与死循环结束了
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥ 他只知道拉玛的名字。2 .37
ਗਉੜੀ ਭੀ ਸੋਰਠਿ ਭੀ ॥ 高迪也是索罗蒂
ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥ 哦,这个无耻的生物!你不觉得羞愧吗
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ 除了神,你去哪里,向谁去?1.留
ਜਾ ਕੋ ਠਾਕੁਰੁ ਊਚਾ ਹੋਈ ॥ 其主人至高无上,
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥ 男人不能去另一所房子。1
ਸੋ ਸਾਹਿਬੁ ਰਹਿਆ ਭਰਪੂਰਿ ॥ 耶和华神无处不在
ਸਦਾ ਸੰਗਿ ਨਾਹੀ ਹਰਿ ਦੂਰਿ ॥੨॥ 他总是与我们同在,从不遥远。2
ਕਵਲਾ ਚਰਨ ਸਰਨ ਹੈ ਜਾ ਕੇ ॥ 谁的脚下也坐着拉克希米,财富女神,
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥ 哦,兄弟!告诉我,Shri Hari的房子里缺少什么?3
ਸਭੁ ਕੋਊ ਕਹੈ ਜਾਸੁ ਕੀ ਬਾਤਾ ॥ 众生都在谈论他的荣耀的神,
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥ 他是全能的,是主,是他自己的赐予者。4
ਕਹੈ ਕਬੀਰੁ ਪੂਰਨ ਜਗ ਸੋਈ ॥ 卡比尔吉说:"这个世界上只有那个人是有道德的,
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥ 在谁的心中,除了神,没有人。5.38


© 2017 SGGS ONLINE
error: Content is protected !!
Scroll to Top