Guru Granth Sahib Translation Project

guru-granth-sahib-chinese-page-314

Page 314

ਪਉੜੀ ॥ 粉末
ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥ 耶和华啊,宇宙的创造者!你知道在众生心中发生的一切
ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥ 整个世界都在这种思想中;天啊!一个你超越了那
ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥ "因为正在发生的一切都是由你完成的;所有的创造都是由你创造的
ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥ 哦,真正的主人!你在粒子中无处不在,你的游戏很棒
ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥ 遇见萨提古鲁的人已经接受了神,没有人把他从神身上除去。24
ਸਲੋਕੁ ਮਃ ੪ ॥ 诗句马哈拉 4
ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥ 这个善变的心灵应该被稳定和制服,并通过上师把你的鸡巴放在神圣的里面
ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥ 当我们坐起来时,我们为什么要用我们的每一个呼吸和呼吸忘记主呢
ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥ 现在这个灵已经屈服于耶和华神,我生与死的焦虑就消失了
ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥ (主啊!只要你喜欢,(对我来说)给纳纳克这个名字的礼物,因为这个名字本身可以消除心灵的焦虑。1
ਮਃ ੩ ॥ 马哈拉3
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥ 对自我友好的人不认识萨提古鲁的宫殿(即萨桑),并且一直处于两难境地
ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥ 尽管总是被召唤,但他并没有参加萨古鲁的宫殿(satsang)。他将如何在主的宫廷中被接受
ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥ 只有罕见的人知道萨提古鲁的宫殿(萨桑),而知道的人,他总是双手合十地站着
ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥ 哦,那纳克!如果My Hari取悦自己,他会把一个人赶走。2
ਪਉੜੀ ॥ 粉末
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ 服务取悦了Satiguru的心灵,在那里完成的服务是富有成效的
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥ (因为)当萨古鲁的心灵变得快乐时,罪恶和恶习才会被除去
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ 萨蒂古鲁给锡克教徒的教义,他们仔细聆听
ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ 那些相信锡克教萨古鲁愿望的人,他们得到了四色
ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥ 正是廓尔穆卡人的美好生活行为,使他们的心灵在听到上师的教义时变得快乐。25
ਸਲੋਕੁ ਮਃ ੩ ॥ 诗句马哈拉3
ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥ 一个谴责他的上师的人在任何地方都找不到一席之地
ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥ 他的子民和后世都是徒劳的,他甚至在主的宫廷里也找不到一席之地
ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥ 萨蒂古鲁脚的触摸这个黄金机会再也无法获得。(因为)
ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥ 一旦一个人在谴责萨提古鲁时误入歧途,那么他就生活在痛苦之中
ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥ 伟大的萨蒂古鲁与任何人都没有敌意。无论他想要什么,他都与自己混在一起
ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥ 哦,那纳克!在真理的法庭上,上师解放了那些他让那些看到主的人。1
ਮਃ ੩ ॥ 马哈拉3
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥ 一个心甘情愿的人是无知的、虚伪的、傲慢的,
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥ 他心中有愤怒,他在赌博中失去了理智
ਕੂੜੁ ਕੁਸਤੁ ਓਹੁ ਪਾਪ ਕਮਾਵੈ ॥ 他犯了欺骗和罪(因此)
ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥ 他能听到什么,告诉别人什么
ਅੰਨਾ ਬੋਲਾ ਖੁਇ ਉਝੜਿ ਪਾਇ ॥ 那个又瞎又聋的人误入歧途了
ਮਨਮੁਖੁ ਅੰਧਾ ਆਵੈ ਜਾਇ ॥ 他出生了,也死了
ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥ 如果没有萨蒂古鲁的采访,他就不会被后世接受
ਨਾਨਕ ਪੂਰਬਿ ਲਿਖਿਆ ਕਮਾਇ ॥੨॥ 哦,那纳克!根据前一次出生的行为,在他们的命运中写下了什么,他得到了它。2
ਪਉੜੀ ॥ 粉末
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ 那些心硬的人不会坐在萨提古鲁附近
ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥ 在那里,真相占了上风,说谎者仍然在精神上抑郁
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥ 他们花时间作弊,然后回去坐在谎言旁边
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥ 真理中没有谎言,我的思想!你决定并看到
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥ 骗子去见谎言,而诚实的锡克教徒则与萨蒂古鲁坐在一起。26


© 2017 SGGS ONLINE
error: Content is protected !!
Scroll to Top