Guru Granth Sahib Translation Project

guru-granth-sahib-chinese-page-313

Page 313

ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥ 那些在呼吸和吃食物时甚至一刻不忘记上帝的名字的人,他们是永恒的和至高无上的
ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥ 因着神的恩典,萨提古鲁(他们)被接收,他的注意力日夜不停地留在神里面
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥ 我也应该与那些廓尔穆卡人在一起,以便在上帝的宫廷中得到尊重
ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥ 他们在睡觉和醒来时赞美上帝
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥ 哦,那纳克!他们的脸很亮,每天早上醒来,都记得上帝。1
ਮਃ ੪ ॥ 马哈拉4
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥ 通过服侍他的萨提古鲁,人类得到了一个巨大的名字
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥ 给予者古尔德夫(Gurdev)赐下上帝之名的礼物,并将沉没的人带出可怕的世界海洋
ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥ 他有幸成为以上帝的名义做生意的沙阿
ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥ 锡克教商人来了,萨蒂古鲁让他们通过这个词穿过巴夫萨加尔
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥ 哦,那纳克!造物主侍奉主,就是他自己所喜悦的那个人。2
ਪਉੜੀ ॥ 粉末
ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥ 那些崇拜神的真理的人,那些崇拜真理的人,是(上帝)的奉献者
ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥ 那些在上师面前寻求的人,他们在心中找到了主
ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥ 那些真正服侍过真师父的人,通过杀死他们,控制了痛苦的时期
ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥ 上帝是伟大的,是真理的源泉,是人们所做的服务,他们被真理所吸引
ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥ 有福的是神,真理的源泉,那些崇拜真人(神)的人得到最好的结果。22
ਸਲੋਕ ਮਃ ੪ ॥ 诗句马哈拉4
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥ 武断的生物是傻瓜,因为这样一个无名之辈一直在游荡
ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥ 没有上师,他的心智就不稳定,一次又一次地掉进子宫阴道
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥ 当Hari-Prabhu亲自来到慈悲之家时,他来了,遇到了Satiguru
ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥ 因此)纳纳克啊!也赞美这个名字,这样你生与死的悲伤就会消失。1
ਮਃ ੪ ॥ 马哈拉4
ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥ 我在很多方面都以极大的爱来钦佩我的上师
ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥ 我的脑海里全神贯注于上师。古鲁吉滋养了我的心灵
ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥ 我的拉斯纳不满足于赞美,心灵不满足于对最亲爱的主的爱
ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥ 哦,那纳克!頭腦渴望這個名字,頭腦通過喝hari-rasa而滿足。2
ਪਉੜੀ ॥ 粉末
ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥ 主创造了昼夜夜,作为真理的问题,他确实是天性中伟大的一位
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥ 我总是赞美神,因为真理和真人(神)的荣耀就是真理
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥ 令人钦佩的神圣是真理,他的赞美也是真理。没有人能知道真神的评价
ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥ 当找到完整的satiguru时,神圣是可见的
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥ 那些歌颂古尔穆克真理的人,他们所有的饥饿都被熄灭了。23
ਸਲੋਕ ਮਃ ੪ ॥ 诗句马哈拉4
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥ 在我自己的思想和身体里,我一直在寻找我想要的主
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥ 我找到了那位律師主,他與主神一起與我同在。1
ਮਃ ੩ ॥ 马哈拉 3
ਮਾਇਆਧਾਰੀ ਅਤਿ ਅੰਨਾ ਬੋਲਾ ॥ 玛雅达里非常失明和聋哑
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ 这样的人不仔细听上师的话,大吵大闹
ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥ 古尔穆克语只有在这个词中应用surti才能为人所知
ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥ 他们听到并相信上帝的名字,他们被上帝的名字所吸引
ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥ 但是玛雅达里或古尔穆克呢?无论上帝喜欢什么,(根据他的说法)它都是通过谋生来工作的
ਨਾਨਕ ਵਜਦਾ ਜੰਤੁ ਵਜਾਇਆ ॥੨॥ 哦,那纳克!当主播放它时,生物的声音响起。2


© 2017 SGGS ONLINE
error: Content is protected !!
Scroll to Top