Guru Granth Sahib Translation Project

guru-granth-sahib-chinese-page-315

Page 315

ਸਲੋਕ ਮਃ ੫ ॥ 什洛克马哈拉 5
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ 其余的亵渎神已经被神自己(通过努力)消除了
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥ 哦,那纳克!帮助圣徒的神正在以直接的方式在各地广泛传播。1
ਮਃ ੫ ॥ 马哈拉 5
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ 那些已经忘记了神的人,他们还能求助于谁呢?(因为)
ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ 哦,那纳克!他们被主杀死了,主能够做和做世界上独创的一切。2
ਪਉੜੀ ੫ ॥ 粉状 5
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥ 人夜行,但神认识他们,
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ 他们看着里面的女人,
ਸੰਨ੍ਹ੍ਹੀ ਦੇਨ੍ਹ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥ 他们在奇怪的地方做了一个凹痕,并认为葡萄酒是甜的
ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥ 畢竟,你會根據自己的所作所為悔改自己
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥ 因为亚扎雷亚尔的天使死亡磨砺那些做卑微行为的人就像破碎机里的鼹鼠一样。27
ਸਲੋਕ ਮਃ ੫ ॥ 什洛克马哈拉 5
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥ 作为真沙阿的仆人的人与在真理的法庭上被接受的人是一样的
ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥ 哦,那纳克!那些服侍神以外的人的人,这些愚蠢的人死于极大的悲伤。3
ਮਃ ੫ ॥ 马哈拉 5
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥ 神从一开始就写的文章是不能抹去的
ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥ 哦,那纳克!以Ram的名义的钱是最好的资本,所以人们应该永远记住这个名字。2
ਪਉੜੀ ੫ ॥ 粉状 5
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ 一个从纳拉扬跌跌撞撞的人,是站不住人生道路的
ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥ 这样的人犯了无数的罪,总是尝到乱七八糟的毒药
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ 他谴责别人,死在街上。它也在他的身体里腐烂
ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥ 谁能拯救真主所杀的他呢
ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥ 哦,那纳克!在那看不见的神中寻求庇护。28
ਸਲੋਕ ਮਃ ੫ ॥ 什洛克马哈拉 5
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥ 忘恩负义的人生活在一个可怕的地狱里,在那里他们必须遭受很多痛苦
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥ 哦,那纳克!这些被主杀害的人死于极大的悲伤。1
ਮਃ ੫ ॥ 马哈拉 5
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥ 上帝已经为所有疾病制造了药物,但亵渎神明的人却无法治愈
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥ 哦,那纳克!那些神亲自做的,这些亵渎神明的人不断在阴道里腐烂。2
ਪਉੜੀ ੫ ॥ 普迪 5
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥ 被普纳萨提古鲁所喜悦的人,并以哈里的形式给予了真正和可再生的财富,被普纳萨提古鲁所喜悦的人,并以哈里的形式给予了真正和可再生的财富,
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥ 他所有的疑虑都被抹去了,对死亡的恐惧也结束了
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥ 工作、憤怒和邪惡被聖徒的聯繫所消除
ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥ 那些服侍他人的人,除了真主之外,都死得一贫如洗
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥ 那那納克已經被上師所寬恕,他已經傾向於上帝的名。29
ਸਲੋਕ ਮਃ ੪ ॥ 什洛克马哈拉 4
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥ 一个人不可能是一个苦行僧,他的头脑是贪婪的,像麻风病人一样为财富而徘徊
ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥ 当他第一次被邀请时,他拒绝为真理接受施舍,但后来悔改并带来了他的儿子,并让他坐在公司里
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥ 村里的大个子们开始大笑,说贪婪的浪潮已经摧毁了苦行僧
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥ 苦行僧不会靠近他看到钱少的地方。看到更多的钱,苦行僧也失去了他的宗教信仰
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ 圣徒们坐下来,心想:"弟兄!它不是苦行僧,而是苍鹭
ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥ 苦行僧诽谤伟人,歌颂世人。神因为这个缺陷而咒诅了他
ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥ 看!它得到了谴责伟人的果实,它的所有辛勤工作都是徒劳的
ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ 他坐在外面靠近脸部,被称为苦行僧
ਅੰਦਰਿ ਬਹੈ ਤਪਾ ਪਾਪ ਕਮਾਏ ॥ 当他坐在里面时,他会做卑微的行为


© 2017 SGGS ONLINE
error: Content is protected !!
Scroll to Top