Guru Granth Sahib Translation Project

guru-granth-sahib-chinese-page-312

Page 312

ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥ 古鲁的锡克教徒在心里认为,他在后世的民间找不到支持
ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥ 那些去见萨蒂古鲁并在心里思考名字的人,他们从巴夫萨加尔(Bhavsagar)越过
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥ 纳纳克的古尔西卡赫的儿子!上帝的名字是"Japo",因为上帝穿过Bhavsagar。2
ਮਹਲਾ ੩ ॥ 马哈拉 3
ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥ 自我使整个世界误入歧途,因此世界由于durmati而陷入了主体障碍
ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥ 得到上师的人身上有上帝的恩典,否则对于愿意的人来说,无知的黑暗仍然存在
ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥੩॥ 哦,那纳克!主把爱放在道里的人,他自己也带着它。3
ਪਉੜੀ ॥ 粉末
ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥ 主的品質作為真理的問題永遠是持續的,(這種品質)只能由一個心也浸透在讚美中的人來做
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥ 那些集中精力并记住独一神的人,他们的身体永远不会被削弱
ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥ 那些人是有福的,他们的罗莎娜尝到了萨提亚纳姆的花蜜
ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥ 那些在真神心中似乎真正亲爱的人,在真理的法庭上受到尊敬
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥ 有福的是,诚实的人的诞生,他们的脸照亮了真理。20
ਸਲੋਕ ਮਃ ੪ ॥ 诗句马哈拉 4
ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥ 即使沙克塔人去上师面前鞠躬,由于心中的谎言,他仍然是一个虚假的商人
ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥ 当上师说:"我的兄弟啊,要小心。然后这些萨克塔也像苍鹭一样坐在一起
ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ 萨提古鲁人居住在古尔西克哈人的头脑中,因此,即使在锡克教徒中坐在一起时,沙克塔人也会在调查时被选择性地驱逐
ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥ 他们来回隐藏自己的脸,但在真相中找不到谎言的商人
ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥ Shakta人的食物不在那里(与gurmukhs一起),(因此)像绵羊(在任何其他地方)一样,并得到谎言
ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥ 即使强烈希望将好物质喂给一个人(以名字的形式),他仍然会从嘴里去除毒药
ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥ (圣徒啊!不要与沙克塔交往,因为世界的创造者自己已经使他们死了,
ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥੧॥ 这是谁的游戏的上帝,他自己正在观看这场比赛。哦,那纳克!继续吟诵上帝的名字。1
ਮਃ ੪ ॥ 马哈拉 4
ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥ 这位伟人是萨提古鲁无法接近的,他把上帝放在心里
ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥ 没有人能把萨提古鲁等同起来,因为上帝站在他这一边
ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥ 上帝的虔诚是萨提古鲁的卡德加和巴赫塔拉,他从中杀死了卡尔(鲁皮)坎塔克,并把法克送走了
ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥ 神自己就是萨古鲁的守护者。那些追随萨提古鲁脚步的人,主亲自拯救了他们所有人
ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥ 主创造了一个对完美的萨古鲁印象不好的人,他毁灭了自己
ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥ 这种公义发生在上帝的法庭上。哦,那纳克!这种感觉是通过对隐身的Hari进行模拟而产生的。2
ਪਉੜੀ ॥ 粉末
ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥ 那些甚至在睡觉时崇拜真理的人,甚至在他们起床时也要吟诵真理的名字
ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥ 这样的人在卡利尤格很少见,他们全神贯注于古尔穆卡萨提亚的名义
ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ ॥ 我深深地被那些日夜不停地吟诵萨提亚那玛的人所感动
ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥ 那些发现真理在他们的思想和身体中是好的,他们到达了真理的法庭
ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ ॥੨੧॥ 达斯·纳纳克也一直在说真理的名字。那位真正的主永远是新的。21
ਸਲੋਕੁ ਮਃ ੪ ॥ 诗句马哈拉4
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥ 睡什么,醒醒什么?古尔穆克人可以接受一切


© 2017 SGGS ONLINE
error: Content is protected !!
Scroll to Top