Guru Granth Sahib Translation Project

guru-granth-sahib-chinese-page-311

Page 311

ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥ 那些品尝过萨提亚纳姆果汁的人,他们已经变得满足和平静下来
ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥ 这种哈里拉萨的喜悦是同一个古尔穆克人所知道的,他品尝过这种果汁。就像他知道傻瓜吃的甜的味道一样,其他人也不知道
ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥ 那些通过完整的上师崇拜Hari-Prabhu的人,在他们心中都有美好的喜乐祝愿。18
ਸਲੋਕ ਮਃ ੪ ॥ 诗句马哈拉 4 II
ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥ 同一个人知道身体有沸腾的人的痛苦
ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥ 同樣地,那些內在有神分離的好奇的人也知道這種分離的痛苦。我总是站在那些知道与神分离的痛苦的人身上
ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥ 主!给我这样一个(上师)从一个伟人那里创造的。为了他们,我的头在他们的脚下鞠躬
ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥ 那些像锡克教徒那样对待上师的人,我是他们奴隶的奴隶
ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥ 那些心被涂上主之名的深色的人,他们的胆汁(即身体)浸泡在主的爱中
ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥੧॥ 哦,那纳克!上帝好心地将他们与上师混为一谈,他们把自己的头卖给了上师。1.
ਮਃ ੪ ॥ 马哈拉 4
ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥ 圣徒啊!这个身体充满了恶习,它怎么可能是圣洁的呢
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥ 如果这些品质是通过成为古尔穆克来换来的,那么这个身体可以通过去除自我的败类来净化
ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥ 那些用爱买真理的人的交易总是伴随着他们,
ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥ (在这笔交易中)永远不会有损失,主的意愿是,他获得了利润
ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥ 哦,那纳克!真理的名字是由同一个人购买的,从一开始就写在他们的命运中。2
ਪਉੜੀ ॥ 粉末
ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥ 我赞美主这个令人钦佩的真理。事实是,神就是真理
ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥ 通过服侍好人,真理在心中安定下来。哈里,真理的捆绑,是所有人的保护者
ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ 那些真正崇拜真哈里的人已经与真哈里融合在一起
ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥ 那些不把哈里当作一个真正的形式来服侍的人,是令人振奋的傻瓜和鬼魂(鬼魂)
ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥੧੯॥ 就像酒鬼一样,他们用嘴巴。19
ਸਲੋਕ ਮਹਲਾ ੩ ॥ 诗句马哈拉 3
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥ 高迪·拉吉尼(Gaudi Ragini)只有在主人心中安顿了主时才是苏拉克沙纳
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥ 他应该按照萨蒂古鲁的意愿去,建议他做这样的项链化妆
ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥ 真正的词是生物的康德(丈夫),他总是应该享受同样的
ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥ 正如Majith熊沸腾并且它的颜色变成深红色一样,让(活人的女人)将她的灵魂放在kantha(丈夫)身上,
ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥ 因此,她的真实形态爱上了上帝,她(名字)被涂上了更深的颜色
ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥ 保持虚假(鲁皮)穆拉玛(当然是真理)的包裹,
ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥ (然而)那些谎言和欺骗的人不能继续隐藏,那些喜欢谎言的人不能保持隐藏。他错误地赞美世界
ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥ 哦,那纳克!神是真理,他自己也看见他的恩典。1
ਮਃ ੪ ॥ 马哈拉 4
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥ 在萨桑,有主的美德,(因为)只有通过圣徒的陪伴,人们才能得到心爱的人
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥ 那些男人和众生是幸运的(因为)他们为慈善而传道
ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥ 他们相信上帝的名字,他们说出上帝的名字,他们通过上帝的名字为世界做好事
ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥ 每个生物都渴望上师的异象,世界上纳夫坎德的生物向萨提古鲁致敬
ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥ 天啊!你把自己藏在薩古魯裡,你自己也使上師變得美麗
ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥ 创造萨提古鲁的神啊!你自己崇拜萨提古鲁,让别人崇拜他
ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥ 如果一个人与Satiguru分开,他的脸是黑色的,他被Yamraj深深地击中


© 2017 SGGS ONLINE
error: Content is protected !!
Scroll to Top