Guru Granth Sahib Translation Project

guru-granth-sahib-chinese-page-298

Page 298

ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥ 神是伟大和至高无上的,他的荣耀的终结是没有多少人能知道的
ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥ Narada Muni,Munijan,Shukdev和Vyasa也歌颂了Govind的荣耀
ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥ 上帝的奉献者浸泡在他的名字中,沉浸在他的纪念中,沉浸在上帝的赞美诗中
ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥ 通过在怜悯的殿堂里皈依上帝,迷恋、骄傲和困境被摧毁了
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥ 上帝美丽的脚在谁的思想和身体里安顿下来,他们因上帝的看见而变得感恩
ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥ 好处是通过sadh sangat在上帝的脚下应用surti来实现的
ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥ 哦,那纳克!注意名字,奉上帝的名提供品质的仓库。6
ਸਲੋਕੁ ॥ 诗句
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥ 圣徒们的贡迪总是在说上帝的赞美,本能的本性不断说出真理
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥ 哦,那纳克!在神身上应用苏尔蒂可以满足心灵。7
ਪਉੜੀ ॥ 保里
ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥ 以萨普塔米领主的名义储存财富,因为名权财富的仓库永不停止
ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥ (这个名字是由圣徒的团契获得的),这并不是主品质的结束,主的本性并没有结束
ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥ 哦,你很好奇!放棄你的自我,繼續敬拜神,來到那主的避難所
ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥ 通过来到上帝的避难所,悲伤消失了,bhavsagar也交叉了,
ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥ 日夜在心中创造神的名字的人,他的出生就成功了
ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥ 主,总是与神同在的实干家(每个生物的内部和外部)成为那个人的朋友
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥ 哦,那个生物!(我们)传道以唱诵上帝的名字的人是我们真正的朋友,朋友和同伴
ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥ 哦,那纳克!那个高呼哈里神之名的人,我为他献祭。7
ਸਲੋਕੁ ॥ 诗句
ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥ 如果我们八个人都继续赞美上帝,放弃所有其他的纽带,那么
ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥ 哦,那纳克!上帝带着喜悦来到怜悯的家,甚至山都看不见。8
ਪਉੜੀ ॥ 保里
ਅਸਟਮੀ ਅਸਟ ਸਿਧਿ ਨਵ ਨਿਧਿ ॥ 阿什塔米 - 八个悉达多,九个尼德,
ਸਗਲ ਪਦਾਰਥ ਪੂਰਨ ਬੁਧਿ ॥ 所有珍贵的物质,充分的智慧,
ਕਵਲ ਪ੍ਰਗਾਸ ਸਦਾ ਆਨੰਦ ॥ 心莲花之光,永远幸福,
ਨਿਰਮਲ ਰੀਤਿ ਨਿਰੋਧਰ ਮੰਤ ॥ 圣洁生活的行为,无误的戒律,
ਸਗਲ ਧਰਮ ਪਵਿਤ੍ਰ ਇਸਨਾਨੁ ॥ 所有宗教(美德),圣浴和
ਸਭ ਮਹਿ ਊਚ ਬਿਸੇਖ ਗਿਆਨੁ ॥ 最高和最好的知识,
ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥ 通过与完整的上师相交,他们通过主神的赞美诗获得
ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥ 哦,那纳克!通过慈爱地记住上帝的名字,一个人穿过了巴夫萨加尔河。8
ਸਲੋਕੁ ॥ 诗句
ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥ 一个不叫纳拉亚纳-西姆兰的人,这样的人,总是被紊乱的汁液迷住
ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥ 哦,那纳克!如果靈魂忘記了神的名字,它就必須在地獄天堂一次又一次地出生。9
ਪਉੜੀ ॥ 保里
ਨਉਮੀ ਨਵੇ ਛਿਦ੍ਰ ਅਪਵੀਤ ॥ 纳瓦米 - 身体的九种感官(鼻子 - 耳朵等)仍然不圣洁
ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥ 众生不记得主的名字,继续做相反的行为
ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥ 没有对上帝之名的记念,男人就会享受外国女人,亵渎撒督,以及
ਕਰਨ ਨ ਸੁਨਹੀ ਹਰਿ ਜਸੁ ਬਿੰਦ ॥ 你根本没有用耳朵听到神的赞美
ਹਿਰਹਿ ਪਰ ਦਰਬੁ ਉਦਰ ਕੈ ਤਾਈ ॥ 他们不断偷外国钱来填饱肚子
ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥ 然而,他们贪婪的火焰没有得到满足,他们的渴望也没有消失
ਹਰਿ ਸੇਵਾ ਬਿਨੁ ਏਹ ਫਲ ਲਾਗੇ ॥ 没有主的奉献,他所有的努力都会结出这样的果实
ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥ 哦,那纳克!忘记上帝,不幸的人被困在交通的循环中。9
ਸਲੋਕੁ ॥ 诗句
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ 我朝10个方向看。但无论我在哪里看,我都能找到上帝
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥ 哦,那纳克!只有当神完全恩典在他身上时,人的思想才能得到控制。10
ਪਉੜੀ ॥ 保里
ਦਸਮੀ ਦਸ ਦੁਆਰ ਬਸਿ ਕੀਨੇ ॥ 第十個 - 一個制服他的十個indis(五種知識和五種行為)的人,
ਮਨਿ ਸੰਤੋਖੁ ਨਾਮ ਜਪਿ ਲੀਨੇ ॥ 吟诵上帝的名字在他的心中创造了满足感
ਕਰਨੀ ਸੁਨੀਐ ਜਸੁ ਗੋਪਾਲ ॥ 用耳朵听戈帕尔的赞美
ਨੈਨੀ ਪੇਖਤ ਸਾਧ ਦਇਆਲ ॥ 用你的眼睛看善良的圣徒
ਰਸਨਾ ਗੁਨ ਗਾਵੈ ਬੇਅੰਤ ॥ 用你的舌头赞美永恒的神
ਮਨ ਮਹਿ ਚਿਤਵੈ ਪੂਰਨ ਭਗਵੰਤ ॥ 想想你心中的神


© 2017 SGGS ONLINE
error: Content is protected !!
Scroll to Top