Guru Granth Sahib Translation Project

guru-granth-sahib-chinese-page-297

Page 297

ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥ 你会得到好处,不会有损失,你会在上帝的宫廷里得到尊重
ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥ 以拉姆的名义收钱的人是真正的放债人和幸运的人
ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ ॥ 当你站起来时,崇拜Hari并在satsangati中创造爱
ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ॥੨॥ 哦,那纳克!当耶和华神住在人的心里时,他的智慧就灭亡了。2
ਸਲੋਕੁ ॥ 诗句
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥ 玛雅的三种品质让世界非常悲伤,但只有罕见的人才能找到一种艰难的状态
ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥ 哦,那纳克!耶和华神住在谁的心里,圣徒们就变得圣洁和纯洁。3
ਪਉੜੀ ॥ 保里
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥ 第三,具有玛雅(主体障碍)三种品质的人类将毒药作为果实收集。有时它们是好的,有时它们是坏的
ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥ 他们大多在地狱天堂徘徊,死亡总是杀死他们
ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥ 他被困在世界的喜悦,悲伤和困境的循环中,用他宝贵的生命做傲慢
ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥ 他们不认识创造他们的上帝,他们一直在思考许多其他方式
ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ 由于宇宙信仰,这个生物也遭受着身心疾病和其他干扰,它心灵的悲伤永远不会被抹去
ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ 他没有体验到无所不包的上帝的荣耀荣耀
ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥ 在迷恋和困境中,最平凡的人已经淹死了,他们在kumbh地狱中找到了自己的住所
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥ 那纳克说:"主啊!请保护我,因为我希望你。3
ਸਲੋਕੁ ॥ 诗句
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥ 放弃骄傲的人是聪明、睿智和有道德的人
ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥ 哦,那纳克!通过崇拜上帝的名字,获得了世界上最好的四种物质和八种悉达。4
ਪਉੜੀ ॥ 保里
ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥ 查图尔蒂-听了四部吠陀经并考虑了它们的现实,我决定
ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥ 以罗摩的名义创作的赞美诗是所有欢乐和愉悦的仓库
ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ ॥ 沉浸在上帝的赞美诗中会摧毁地狱。悲伤消亡,许多磨难被摧毁,
ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥ 精神死亡消失了,这个生物从Yamraj那里获得了解放
ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥ 通过沉溺于尼兰卡神的爱,对人类的恐惧被摧毁,他喝了花蜜汁
ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ ॥ 在上帝之名的帮助下,悲伤、痛苦和不纯洁被毁灭了
ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥ 众神、人类和圣贤也在寻找幸福的传奇人物戈帕尔
ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥੪॥ 哦,那纳克!藉著走聖徒的腳,頭腦變得純淨,臉(在後來的民俗中)變得明亮。4
ਸਲੋਕੁ ॥ 诗句
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥ 这个生物仍然全神贯注于玛雅的迷恋,因此五种障碍(工作,愤怒,贪婪,迷恋,自我)仍然留在他的心中
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥ 这个生物仍然全神贯注于玛雅的迷恋,因此五种障碍(工作,愤怒,贪婪,迷恋,自我)仍然留在他的心中
ਪਉੜੀ ॥ 保里
ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥ 潘查米 - 在这个世界上,同样的伟人被认为是最好的,他们了解这个世界的传统
ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥ 花朵的更大气味和所有的欺骗,就像许多颜色一样,都是虚假的
ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥ 人看不见,他不了解现实,也不思考
ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ ॥ 世界被泪水、迷恋、果汁和沉浸在无知中束缚
ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ ॥ 做许多事的人落在出生和死亡的循环中,在许多阴道中徘徊
ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ ॥ 但不要崇拜卡尔塔,在他的心中没有思想的考验(善与恶)
ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥ 那些敬拜上帝并信仰上帝的人,玛雅根本不会沉溺于他们
ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ ॥੫॥ 哦,那纳克!世界上只有极少数没有被困在世界地壳中的人类。5
ਸਲੋਕੁ ॥ 诗句
ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥ 赫克萨斯特拉大声呼喊,说上帝的荣耀无法结束,他的存在无法找到
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥ 哦,那纳克!上帝的奉献者在主的门口看起来非常漂亮,赞美他。6
ਪਉੜੀ ॥ 保里
ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥ 第六个六角星说,很多记忆也说


© 2017 SGGS ONLINE
error: Content is protected !!
Scroll to Top