Guru Granth Sahib Translation Project

guru-granth-sahib-chinese-page-299

Page 299

ਹਸਤ ਚਰਨ ਸੰਤ ਟਹਲ ਕਮਾਈਐ ॥ 用你的手和脚侍奉圣徒
ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ॥੧੦॥ 哦,那纳克!这种生活行为是通过上帝的恩典实现的。10
ਸਲੋਕੁ ॥ 诗句
ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥ 只应该提到一位神的荣耀,这种味道只有少数人知道
ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥੧੧॥ Gobind的荣耀是无法知的。哦,那纳克!这是一个非常美妙的形式。11
ਪਉੜੀ ॥ 保里
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥ 我总是看到主神靠近
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥ 通过制服你的感官来聆听主的名字
ਮਨਿ ਸੰਤੋਖੁ ਸਰਬ ਜੀਅ ਦਇਆ ॥ 一个心里有知足,怜悯一切众生的人,
ਇਨ ਬਿਧਿ ਬਰਤੁ ਸੰਪੂਰਨ ਭਇਆ ॥ 通过这种方法,他的禁食变得成功
ਧਾਵਤ ਮਨੁ ਰਾਖੈ ਇਕ ਠਾਇ ॥ 通过这样做,他保持了奔跑的头脑稳定
ਮਨੁ ਤਨੁ ਸੁਧੁ ਜਪਤ ਹਰਿ ਨਾਇ ॥ 通过吟诵上帝的名字,心灵和身体被净化
ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥ 神存在于世界任何地方,
ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥ 这就是为什么,纳纳克啊!一直做上帝的基尔坦,因为这是一个不可动摇的宗教。11
ਸਲੋਕੁ ॥ 诗句
ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥ 在恩典的殿遇和服侍圣徒可以消除不幸
ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥੧੨॥ 哦,那纳克!那些与主同在的人,各种捆绑都被摧毁了。12.
ਪਉੜੀ ॥ 保里
ਦੁਆਦਸੀ ਦਾਨੁ ਨਾਮੁ ਇਸਨਾਨੁ ॥ Dwadashi - 做慈善,做上帝的名字 - Simran,保持生命圣洁
ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥ 放棄你的驕傲,敬拜神
ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥ 加入圣徒协会,以Hari的形式饮用花蜜
ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ ॥ 通过用爱做主的基尔坦,心灵就会得到满足
ਕੋਮਲ ਬਾਣੀ ਸਭ ਕਉ ਸੰਤੋਖੈ ॥ 甜美的言语让每个人都满意
ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥ Panchabhutak的灵魂与hari-naam rupi rasa一起欢欣鼓舞
ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥ 这当然是由完美的上师发现的
ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥੧੨॥ 哦,那纳克!通过命名Ram-Simran,该生物不会回到形式中。12
ਸਲੋਕੁ ॥ 诗句
ਤੀਨਿ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ॥ 世界被困在玛雅三种品质的压力之下,所以她的行为没有得到满足
ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥੧੩॥ 哦,那纳克!同一个受造物获得救恩,他的心中住着神的名,他拯救了不纯洁的人。13
ਪਉੜੀ ॥ 保里
ਤ੍ਰਉਦਸੀ ਤੀਨਿ ਤਾਪ ਸੰਸਾਰ ॥ Trayodashi - 这个世界正在遭受三种品质的热度
ਆਵਤ ਜਾਤ ਨਰਕ ਅਵਤਾਰ ॥ 因此,它在出生和死亡的循环中落入地狱
ਹਰਿ ਹਰਿ ਭਜਨੁ ਨ ਮਨ ਮਹਿ ਆਇਓ ॥ 主神的赞美诗不会进入他的脑海
ਸੁਖ ਸਾਗਰ ਪ੍ਰਭੁ ਨਿਮਖ ਨ ਗਾਇਓ ॥ 主,享乐的海洋,被人荣耀,哪怕是一瞬间
ਹਰਖ ਸੋਗ ਕਾ ਦੇਹ ਕਰਿ ਬਾਧਿਓ ॥ 这个喜悦和悲伤的身体是一座雕像
ਦੀਰਘ ਰੋਗੁ ਮਾਇਆ ਆਸਾਧਿਓ ॥ 这是玛雅的一种长期且无法治愈的疾病
ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ ॥ 他日夜无所事事,厌倦了失败
ਨੈਨੀ ਨੀਦ ਸੁਪਨ ਬਰੜਾਇਓ ॥ 眼睛里坐着睡觉,他也在梦里说话
ਹਰਿ ਬਿਸਰਤ ਹੋਵਤ ਏਹ ਹਾਲ ॥ 忘记上帝,他变成这样
ਸਰਨਿ ਨਾਨਕ ਪ੍ਰਭ ਪੁਰਖ ਦਇਆਲ ॥੧੩॥ 那纳克在慈悲的殿里皈依了主。13
ਸਲੋਕੁ ॥ 诗句
ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥ 神无处不在,四个方向和十四个领域
ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ॥੧੪॥ 哦,那纳克!在那神的仓库里并不缺乏;主所做的一切工作都是成功的。14
ਪਉੜੀ ॥ 保里
ਚਉਦਹਿ ਚਾਰਿ ਕੁੰਟ ਪ੍ਰਭ ਆਪ ॥ 在所有四个方向上,神自己都在活着
ਸਗਲ ਭਵਨ ਪੂਰਨ ਪਰਤਾਪ ॥ 祂的荣耀在万界闪耀
ਦਸੇ ਦਿਸਾ ਰਵਿਆ ਪ੍ਰਭੁ ਏਕੁ ॥ 在十个方向上,只有一个主是宽的
ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ ॥ 看看地上和天空中无处不在的神
ਜਲ ਥਲ ਬਨ ਪਰਬਤ ਪਾਤਾਲ ॥ 水,地球,森林,山脉和深渊-
ਪਰਮੇਸ੍ਵਰ ਤਹ ਬਸਹਿ ਦਇਆਲ ॥ 在这一切中,怜悯的神是活着的
ਸੂਖਮ ਅਸਥੂਲ ਸਗਲ ਭਗਵਾਨ ॥ 神存在于整个世界
ਨਾਨਕ ਗੁਰਮੁਖਿ ਬ੍ਰਹਮੁ ਪਛਾਨ ॥੧੪॥ 哦,那纳克!廓尔穆卡人认出了上帝。14
ਸਲੋਕੁ ॥ 诗句
ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥ 通过上师的教导来赞美Govind,灵魂是可以赢得的
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥੧੫॥ 哦,那纳克!因着圣徒的恩典,恐惧消失了,怀疑也熄灭了。15
ਪਉੜੀ ॥ 保里
ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥ Amavasya-古魯德夫給予滿足的人,他的靈魂變得快樂了


© 2017 SGGS ONLINE
error: Content is protected !!
Scroll to Top